03/01/2025
ਸਾਹਿਤਕਾਰ ਸ਼੍ਰੀ ਗੁਰੁਨੈਬ ਮਘਾਣੀਆ ਜੀ ਦੀ ਨਵੇਂ ਸਾਲ ਦੀ ਸੋਗਾਤ ਪੁਸਤਕ ਗਿਆਨ ਗੁਲਕੰਦ ਦੇ ਕਵਰ ਪੇਜ ਤੇ ਮੇਰੇ ਸਕੂਲ ਦੀ ਬਹੁਤ ਹੀ ਪਿਆਰੀ ਵਿਦਿਆਰਥਨ ਸੁਖਮਨ ਪ੍ਰੀਤ ਕੌਰ ਦੀ ਤਸਵੀਰ ਨੂੰ ਲੇਖਕ ਨੇ ਥਾਂ ਦਿੱਤੀ ਇਸ ਲਈ ਉਹਨਾਂ ਦਾ ਬਹੁਤ ਧੰਨਵਾਦ🙏🙏 (ਪੁਸਤਕ ਦਾ ਵਿਸ਼ਾ ਬੱਚਿਆਂ ਦਾ ਭਾਸ਼ਣ ਸੰਗ੍ਰਹਿ ) ਲੇਖਕ ਨੂੰ ਬਹੁਤ ਮੁਬਾਰਕਬਾਦ