05/05/2024
ਪੰਜਾਬ ਯੂਨੀਵਰਿਸਟੀ ਵਿਚ ਪੰਜਾਬ ਦੀ ਰਾਖਵਾਂਕਰਨ ਨੀਤੀ ਲਾਗੂ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਮੁਅੱਤਲ ਕਰਨ ਦੀ ਗੋਸਟਿ ਸਭਾ ਪੰਜਾਬੀ ਯੂਨੀਵਰਿਸਟੀ ਵੱਲੋਂ ਨਿਖੇਧੀ।
ਸੰਘਰਸ਼ੀ ਵਿਦਿਆਰਥੀਆਂ ਨਾਲ ਪੂਰਨ ਹਮਦਰਦੀ ਦਾ ਪ੍ਰਗਟਾਵਾ।
ਪੀ.ਯੂ. ਪ੍ਰਸ਼ਾਸਨ ਫੌਰੀ ਤੌਰ ਉੱਤੇ ਮੁਅੱਤਲੀ ਰੱਦ ਕਰੇ: ਗੋਸਟਿ ਸਭਾ