Prof. Gursewak singh Govt. College of Physical education Patiala

  • Home
  • India
  • Patiala
  • Prof. Gursewak singh Govt. College of Physical education Patiala

Prof. Gursewak singh Govt. College of Physical education Patiala Contact information, map and directions, contact form, opening hours, services, ratings, photos, videos and announcements from Prof. Gursewak singh Govt. College of Physical education Patiala, Education, civil lines, Patiala.

ਡਾ. ਹਰਮਨਪ੍ਰੀਤ ਕੌਰ ਜੀ  ਨੇ  ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਦੇ ਨਵੇਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ ਹੈ ! ਸਮੂਹ ਸਰੀ...
04/07/2026

ਡਾ. ਹਰਮਨਪ੍ਰੀਤ ਕੌਰ ਜੀ ਨੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਦੇ ਨਵੇਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ ਹੈ ! ਸਮੂਹ ਸਰੀਰਕ ਸਿੱਖਿਆ ਪਰਿਵਾਰ ਵਧਾਈ ਦਾ ਪਾਤਰ ਹੈ!

04/07/2026
World Bicycle day 2026 ਮੌਕੇ  NSNIS PATIALA ਵਿਖੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ( ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂ...
08/06/2026

World Bicycle day 2026 ਮੌਕੇ NSNIS PATIALA ਵਿਖੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ( ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ),ਰਜਿਸਟਰਾਰ ਕਰਨਲ ਪਰਮਿੰਦਰ ਸਿੰਘ ਸਿੱਧੂ ਅਤੇ ਡਾ. ਸਰਵਜੀਤ ਕੌਰ, ਅਸਿਸਟੈਂਟ ਪ੍ਰੋਫੈਸਰ, ਪ੍ਰੋ. ਗੁਰਸੇਵਕ ਸਿੰਘ ਸਰੀਰਕ ਸਿੱਖਿਆ ਕਾਲਜ ਪਟਿਆਲਾ ਵਿਸ਼ੇਸ ਸਨਮਾਨ ਪ੍ਰਾਪਤ ਕਰਦੇ ਹੋਏ ਅਤੇ sunday's on cycle ਚ ਭਾਗ ਲੈਂਦੇ ਹੋਏ!

Address

Civil Lines
Patiala

Website

Alerts

Be the first to know and let us send you an email when Prof. Gursewak singh Govt. College of Physical education Patiala posts news and promotions. Your email address will not be used for any other purpose, and you can unsubscribe at any time.

Shortcuts

Share

Category