PM Shri GSSS Mashingan-Patiala

PM Shri GSSS Mashingan-Patiala Best School in the area.. Best Infrastructure, Highly qualified Faculty, Well equipped Labs and Library, Security and Apparel Trade..Best results

11/05/2026

ਪੀਐਮ ਸ਼੍ਰੀ ਸਸਸਸ ਮਸ਼ੀਂਗਣ (ਪਟਿਆਲਾ) ਨੂੰ ਆਪਣੀ ਹੋਣਹਾਰ ਵਿਦਿਆਰਥਣ ✨
ਰਾਜਦੀਪ ਕੌਰ ਦੇ ਮੈਰਿਟ ਲਿਸਟ ਵਿੱਚ ਆਉਣ ਦੀ ਸ਼ਾਨਦਾਰ ਪ੍ਰਾਪਤੀ ‘ਤੇ ਬਹੁਤ ਮਾਣ ਹੈ।

📚 ਮਾਰਚ 2026 ਵਿੱਚ ਹੋਈ PSEB 10ਵੀਂ ਪ੍ਰੀਖਿਆ ਵਿੱਚ
🏆 ਪੰਜਾਬ ਭਰ ਵਿੱਚ 12ਵਾਂ ਰੈਂਕ
🏆 ਪਟਿਆਲਾ ਜ਼ਿਲ੍ਹੇ ਵਿੱਚ 2ਵਾਂ ਰੈਂਕ
🌟 97.38% ਅੰਕ ਪ੍ਰਾਪਤ ਕੀਤੇ

ਇਹ ਵੱਡੀ ਕਾਮਯਾਬੀ ਰਾਜਦੀਪ ਕੌਰ ਦੀ ਮਿਹਨਤ, ਲਗਨ ਅਤੇ ਅਟੱਲ ਹੌਸਲੇ ਦਾ ਨਤੀਜਾ ਹੈ। ਇਸ ਮੌਕੇ ‘ਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੂੰ ਵੀ ਦਿਲੋਂ ਵਧਾਈਆਂ, ਜਿਨ੍ਹਾਂ ਦੀ ਰਹਿਨੁਮਾਈ ਅਤੇ ਸਹਿਯੋਗ ਨਾਲ ਇਹ ਮਾਣਯੋਗ ਪ੍ਰਾਪਤੀ ਸੰਭਵ ਹੋਈ।

👏 ਅਸੀਂ ਰਾਜਦੀਪ ਕੌਰ, ਉਸਦੇ ਮਾਤਾ-ਪਿਤਾ ਅਤੇ ਸਮੂਹ ਸਟਾਫ਼ ਨੂੰ ਬਹੁਤ ਵਧਾਈ ਦਿੰਦੇ ਹਾਂ।

💐 ਰਾਜਦੀਪ ਕੌਰ ਨੂੰ ਚਮਕਦਾਰ ਅਤੇ ਕਾਮਯਾਬ ਭਵਿੱਖ ਲਈ ਬਹੁਤ ਬਹੁਤ ਸ਼ੁਭਕਾਮਨਾ

ਇੰਝ ਹੀ ਚਮਕਦੇ ਰਹੋ ਅਤੇ ਹੋਰਨਾਂ ਲਈ ਪ੍ਰੇਰਣਾ ਬਣੋ।

🎉 ਬਿਜ਼ਨਸ ਬਲਾਸਟਰ ਮੇਲਾ – ਇੱਕ ਸਫਲ ਆਯੋਜਨ 🎉ਕੱਲ੍ਹ ਮਿਤੀ 2 ਮਈ 2026 ਨੂੰ ਸਾਡੇ ਸਕੂਲ PM Shri GSSS Mashingan ਵਿੱਚ ਬਿਜ਼ਨਸ ਬਲਾਸਟਰ ਮੇਲੇ ...
03/05/2026

🎉 ਬਿਜ਼ਨਸ ਬਲਾਸਟਰ ਮੇਲਾ – ਇੱਕ ਸਫਲ ਆਯੋਜਨ 🎉

ਕੱਲ੍ਹ ਮਿਤੀ 2 ਮਈ 2026 ਨੂੰ ਸਾਡੇ ਸਕੂਲ PM Shri GSSS Mashingan ਵਿੱਚ ਬਿਜ਼ਨਸ ਬਲਾਸਟਰ ਮੇਲੇ ਦਾ ਆਯੋਜਨ ਬੜੀ ਸ਼ਾਨ ਨਾਲ ਕੀਤਾ ਗਿਆ।

ਵਿਦਿਆਰਥੀਆਂ ਨੇ ਆਪਣੇ ਨਵੇਂ ਅਤੇ ਰਚਨਾਤਮਕ ਕਾਰੋਬਾਰੀ ਵਿਚਾਰ ਪੇਸ਼ ਕੀਤੇ ਅਤੇ ਵੱਖ-ਵੱਖ ਸਟਾਲਾਂ ਰਾਹੀਂ ਆਪਣੇ ਪ੍ਰੋਜੈਕਟਾਂ ਨੂੰ ਦਰਸ਼ਾਇਆ। ਮੇਲੇ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਮਾਪਿਆਂ ਨੇ ਵਿਦਿਆਰਥੀਆਂ ਦੇ ਉੱਦਮ ਅਤੇ ਸੋਚ ਦੀ ਭਰਪੂਰ ਸਰਾਹਨਾ ਕੀਤੀ।

ਇਸ ਮੇਲੇ ਦਾ ਮਕਸਦ ਵਿਦਿਆਰਥੀਆਂ ਵਿੱਚ ਉਦਯਮਤਾ (Entrepreneurship), ਟੀਮ ਵਰਕ ਅਤੇ ਆਤਮ-ਵਿਸ਼ਵਾਸ ਨੂੰ ਵਧਾਉਣਾ ਸੀ, ਜਿਸ ਵਿੱਚ ਸਾਰੇ ਵਿਦਿਆਰਥੀ ਬਹੁਤ ਹੀ ਉਤਸ਼ਾਹ ਨਾਲ ਸ਼ਾਮਲ ਹੋਏ।

ਸਾਰੇ ਭਾਗੀਦਾਰਾਂ ਨੂੰ ਦਿਲੋਂ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ! 👏

Business Blaster Fair
02/05/2026

Business Blaster Fair

Mega PTM on 28/03/2026
24/03/2026

Mega PTM on 28/03/2026

ਮਾਪਿਆਂ ਦੀ ਵਰਕਸ਼ਾਪ 2
06/02/2026

ਮਾਪਿਆਂ ਦੀ ਵਰਕਸ਼ਾਪ 2

20/12/2025
ਸਿੱਖਿਆ ਸਮੁਦਾਇ ਬੈਠਕ 14/07/2025
11/07/2025

ਸਿੱਖਿਆ ਸਮੁਦਾਇ ਬੈਠਕ 14/07/2025

ਅੱਜ ਕੌਮੀ ਡਾਕਟਰ ਦਿਵਸ ਦੇ ਮੌਕੇ ਤੇ ਸਕੂਲ ਵਿਖੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਮੈਡੀਕਲ ਸਟਾਫ,ਦੁੱਧਨ ਸਾਧਾਂ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾ...
01/07/2025

ਅੱਜ ਕੌਮੀ ਡਾਕਟਰ ਦਿਵਸ ਦੇ ਮੌਕੇ ਤੇ ਸਕੂਲ ਵਿਖੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਮੈਡੀਕਲ ਸਟਾਫ,ਦੁੱਧਨ ਸਾਧਾਂ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਅੱਜ 1 ਜੁਲਾਈ 2025 ਨੂੰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ‘ਆਓ ਸਕੂਲ ਚੱਲੀਏ’ ਪ੍ਰੋਗਰਾਮ ਤਹਿਤ ਸਕੂਲ ਵਿਖੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗ...
01/07/2025

ਅੱਜ 1 ਜੁਲਾਈ 2025 ਨੂੰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ‘ਆਓ ਸਕੂਲ ਚੱਲੀਏ’ ਪ੍ਰੋਗਰਾਮ ਤਹਿਤ ਸਕੂਲ ਵਿਖੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

Address

Patiala
147111

Telephone

01752667235

Website

Alerts

Be the first to know and let us send you an email when PM Shri GSSS Mashingan-Patiala posts news and promotions. Your email address will not be used for any other purpose, and you can unsubscribe at any time.

Shortcuts

Share

Category