Punjab GK

Punjab GK this page is about general knowledge of punjab

Best book for Punjab GK
12/08/2023

Best book for Punjab GK

06/08/2023

ਪੈਪਸੂ ਨੂੰ ਪੰਜਾਬ ਰਾਜ ਵਿੱਚ ਕਦੋ ਸ਼ਾਮਿਲ ਕੀਤਾ ਗਿਆ ?
a. 1966
b. 1948
c. 1956
d. 1849

07/06/2023

ਦੁਆਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ?
a. ਹਿੰਦੀ
b. ਫ਼ਾਰਸੀ
c. ਪੰਜਾਬੀ
d. ਅਰਬੀ

24/03/2023

ਭਗਤ ਸਿੰਘ ਦੀਆਂ ਕਿਤਾਬਾਂ ਦੇ ਨਾਮ?

23/03/2023

ਪਹਿਲੇ ਸਿੱਖ ਰਾਜ ਦੇ ਸੰਸਥਾਪਕ ਸਨ।
A) ਬਾਬਾ ਬੰਦਾ ਸਿੰਘ ਬਹਾਦਰ
B) ਮਹਾਰਾਜਾ ਰਣਜੀਤ ਸਿੰਘ
C) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
D) ਸ਼੍ਰੀ ਗੁਰੂ ਨਾਨਕ ਦੇਵ ਜੀ

16/01/2021

1.ਗੁਰੂ ਅਰਜਨ ਦੇਵ ਜੀ ਨੇ ਬਾਣੀ ਰਚੀ➖30 ਰਾਗਾਂ ਵਿੱਚ
2.ਸੁਖਮਨੀ ਸਾਹਿਬ ਬਾਣੀ ਦਰਜ ਹੈ➖ਰਾਗ ਗਉੜੀ ਵਿੱਚ
3.ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਹੈ➖ਸਿਮਰਨ ਸੰਬੰਧੀ ਅਤੇ ਦੂਜੀ ਅਸ਼ਟਪਦੀ ਹੈ➖ਨਾਮ ਸੰਬੰਧੀ
4.ਸੁਖਮਨੀ ਸਾਹਿਬ ਦੀ ਹਰ ਅਸ਼ਟਪਦੀ ਵਿੱਚ ਤੁਕਾਂ ਹਨ➖10
5.ਗੁਰੂ ਅਰਜਨ ਦੇਵ ਜੀ ਦਾ ਬਾਰਹਮਾਹ ਹੈ➖ਰਾਗ ਮਾਝ ਵਿੱਚ
6.ਗੁਰੂ ਨਾਨਕ ਦੇਵ ਜੀ ਦਾ ਬਾਰਹਮਾਹ ਹੈ➖ਪ੍ਰੇਮਾਤਮਕ ਅਤੇ ਗੁਰੂ ਅਰਜਨ ਦੇਵ ਜੀ ਦਾ ਬਾਰਹਮਾਹ ਹੈ➖ਉਦੇਸ਼ਾਤਮਕ
7.ਸਿੱਖਾਂ ਦੁਆਰਾ ਆਪ ਗੁਰਬਾਣੀ ਗਾਉਣ ਦੀ ਪ੍ਰਥਾ ਚਲਾਈ➖ ਗੁਰੂ ਅਰਜਨ ਦੇਵ ਜੀ
8.ਭਾਈ ਗੁਰਦਾਸ ਜੀ ਨੇ ਬ੍ਰਿਜ ਭਾਸ਼ਾ ਵਿਚ ਕਬਿਤ ਸਵਈਏ ਰਚੇ➖556
9.ਪੰਜਾਬੀ ਵਿਚ ਭਾਈ ਗੁਰਦਾਸ ਜੀ ਦੀਆਂ ਵਾਰਾਂ➖39
10.ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਵਿਸ਼ਾ ➖ਗੁਰਮਤਿ ਦੀ ਵਿਆਖਿਆ ਕਰਨਾ
11.ਕਿਸ ਨੇ ਕਿਹਾ," ਭਾਈ ਗੁਰਦਾਸ ਦੀ ਰਚਨਾ ਗੁਰਬਾਣੀ ਵਾਂਗ ਜਜ਼ਬੇ ਨਹੀਂ ਉਭਾਰਦੀ ਕੇਵਲ ਦਲੀਲ ਦੀ ਬਾਣੀ ਬੋਲਦੀ ਹੈ।"➖ਡਾਕਟਰ ਗੋਪਾਲ ਸਿੰਘ ਜੀ ਨੇ
12.ਮੱਧ ਤੁਕਾਂਤ ਵਾਲਾ ਛੰਦ ਪਹਿਲੀ ਵਾਰ ਵਰਤਿਆ➖ਭਾਈ ਗੁਰਦਾਸ ਜੀ ਨੇ
13.ਗੁਰੂ ਗੋਬਿੰਦ ਸਿੰਘ ਜੀ ਦੀਆ ਫ਼ਾਰਸੀ ਵਿਚ ਲਿਖੀਆਂ ਰਚਨਾਵਾਂ➖ਜ਼ਫਰਨਾਮਾ ਅਤੇ ਅਕਾਇਤਾ
14.ਗੁਰੂ ਗੋਬਿੰਦ ਸਿੰਘ ਜੀ ਦੀਆਂ ਬ੍ਰਿਜ ਭਾਸ਼ਾ ਵਿਚ ਰਚਨਾਵਾਂ➖ ਜਾਪੁ ਸਾਹਿਬ,ਬਚਿੱਤਰ ਨਾਟਕ,ਅਕਾਲ ਉਸਤਤ,ਚੰਡੀ ਚਰਿਤਰ,ਸ਼ਸ਼ਤਰਨਾਮਾ,ਸ਼ਬਦ, ਸੱਵਈਏ,ਗੋਬਿੰਦ ਗੀਤ
15.ਚੰਡੀ ਦੀ ਵਾਰ ਦੀ ਕਹਾਣੀ ਲਈ ਗਈ ਹੈ➖ਮਾਰਕੰਡੇ ਪੁਰਾਣ ਵਿੱਚ
16.ਚੰਡੀ ਦੀ ਵਾਰ ਦੀਆਂ ਕੁੱਲ ਪਉੜੀਆ ਹਨ➖54 ਅਤੇ ਇਕ ਦੋਹਿਰਾ
17.ਚੰਡੀ ਦੀ ਵਾਰ ਵਿਚ ਛੰਦ ➖ਨਿਸ਼ਾਨੀ ਅਤੇ ਸਿਰਖੰਡੀ
18.ਚੰਡੀ ਦੀ ਵਾਰ ਦੀਆ ਪਉੜੀਆ ਵਿਚ ਤੁਕਾਂ ਹਨ➖4 ਤੋਂ 12 ਤੱਕ
19.ਪੰਜਾਬੀ ਦਾ ਸ਼ਾਹਨਾਮਾ ਕਿਹਾ ਜਾਂਦਾ ਹੈ➖ਚੰਡੀ ਦੀ ਵਾਰ ਨੂੰ

16/01/2021
02/01/2021

Address

Patiala

Website

Alerts

Be the first to know and let us send you an email when Punjab GK posts news and promotions. Your email address will not be used for any other purpose, and you can unsubscribe at any time.

Shortcuts

Share