Department of Linguistics and Punjabi Lexicography PUP

Department of Linguistics and Punjabi Lexicography PUP

Share

The Department of Linguistics and Punjabi Lexicography (originally The Department of Linguistics and Survey) established in 1966.

The department was started with the aim of promotion of linguistic studies for the overall development of Punjabi language.

Photos from Department of Linguistics and Punjabi Lexicography PUP's post 18/05/2023

ਅੱਜ ਮਿਤੀ 18.05.2023 ਨੂੰ ਪੀਐੱਚ.ਡੀ. ਖੋਜਾਰਥਣ ਕੁਲਵਿੰਦਰ ਕੌਰ ਦੀ ਮੌਖਿਕ ਪਰੀਖਿਆ ਦੌਰਾਨ ਅਤੇ ਉਪਰੰਤ ਪ੍ਰੋਫ਼ੈਸਰ ਸੁਖਵਿੰਦਰ ਸਿੰਘ ਸੰਘਾ ਦੇ ਨਾਲ ਵਿਭਾਗ ਦੇ ਮੁਖੀ, ਖੋਜਾਰਥਣ ਦੇ ਨਿਗਰਾਨ, ਸੀਨੀਅਰ ਫੈ਼ਕਲਟੀ, ਵਿਦਿਆਰਥੀ, ਸਟਾਫ਼ ਅਤੇ ਅਧਿਆਪਕ ਸਾਹਿਬਾਨ।

17/05/2023

Department of Linguistics and Punjabi Lexicography

Admission Open for the Session 2023-24

25/04/2023
Photos from Department of Linguistics and Punjabi Lexicography PUP's post 18/04/2023
Photos from Department of Linguistics and Punjabi Lexicography PUP's post 17/01/2023

A glimpse of Department Alumni Meet on 16.1.2023 from 2 pm to 4 pm.

ਮਿਤੀ 16.1.2023 ਨੂੰ ਬਾਅਦ ਦੁਪਹਿਰ 2 ਵਜੇ ਤੋਂ 4 ਵਜੇ ਤਕ ਹੋਈ ਵਿਭਾਗੀ ਅਲੂਮਨੀ ਮੀਟ ਦੀ ਝਲਕ

14/01/2023

16 ਜਨਵਰੀ (ਸੋਮਵਾਰ) 2023 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਲੂਮਨੀ ਮੀਟ ਕਰਵਾਈ ਜਾ ਰਹੀ ਹੈ ਇਹ ਪ੍ਰੋਗਰਾਮ ਸਵੇਰ 10.30 ਤੋਂ ਦੁਪਹਿਰ 1.30 ਤੱਕ ਹੋਵੇਗਾ । ਦੁਪਹਿਰ ਦੇ ਖਾਣੇ ਤੋਂ ਬਾਅਦ ਤੁਹਾਡਾ ਆਪਣੇ ਵਿਭਾਗ ਵਿਖੇ ਜੀ ਆਇਆਂ ਨੂੰ ਜੀ।
ਸ਼ਾਮ 4 ਵਜੇ ਕਲਾ ਭਵਨ ਵਿਚ ਕਲਾ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਸੱਦਾ ਹੈ ਜੀ।
ਵਿਭਾਗ ਦੇ ਵਿਦਿਆਰਥੀ ਆਪਣੀ ਆਮਦ ਦੀ ਸੂਚਨਾ ਦੇਣ ਦੀ ਮਿਹਰਬਾਨੀ ਕਰਨ!
Contact No.
Madam Pallavi Kaushal 8283829351
Madam Simarat Kaur 8699385607
Mr Deepak Jain 9464350257

25/11/2022

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਸੰਬੰਧੀ ਚਾਰ ਰੋਜ਼ਾ ਜਸ਼ਨ ਸਮਾਗਮ ਦੇ ਉਦਘਾਟਨੀ ਸਮਾਰੋਹ ਮੌਕੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਲੋਂ ਡਾ. ਸੁਮਨ ਪ੍ਰੀਤ ਦੀ ਅਗਵਾਈ ਹੇਠ ਤਿਆਰ ਕੀਤਾ ਵਾਰਿਸ਼ ਸ਼ਾਹ ਡਿਜਿਟਲ ਪ੍ਰਸੰਗ ਕੋਸ਼ ਦਾ ਅਜ਼ਮਾਇਸ਼ੀ ਰੂਪ ਜਾਰੀ ਕਰਦੇ ਹੋਏ ਮਾਨਯੋਗ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਡਾ. ਸਵਰਾਜਬੀਰ, ਪ੍ਰੋ. ਈਸ਼ਵਰ ਦਿਆਲ ਗੌੜ, ਪ੍ਰੋ. ਸੁਰਜੀਤ ਸਿੰਘ ਅਤੇ ਪ੍ਰੋ. ਰਾਜਿੰਦਰਪਾਲ ਬਰਾੜ (ਡੀਨ ਭਾਸ਼ਾਵਾਂ)।

Want your school to be the top-listed School/college in Patiala?

Click here to claim your Sponsored Listing.

Location

Telephone

Address


Patiala

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm