Kissan ekta jindawad

Kissan ekta jindawad Contact information, map and directions, contact form, opening hours, services, ratings, photos, videos and announcements from Kissan ekta jindawad, Patiala.

ਮੋਦੀ ਨੇ ਸਕੀਮ ਲਾ ਹੀ ਲਈ ਪਰ ਹੁਣ ਜਨਤਾ ਅਨਪੜ ਨਹੀਂ ਰੱਦ ਕਰਾ ਕੇ ਹੀ ਦਮ ਲਵਾਂਗੇ
12/01/2021

ਮੋਦੀ ਨੇ ਸਕੀਮ ਲਾ ਹੀ ਲਈ ਪਰ ਹੁਣ ਜਨਤਾ ਅਨਪੜ ਨਹੀਂ ਰੱਦ ਕਰਾ ਕੇ ਹੀ ਦਮ ਲਵਾਂਗੇ

ਕੋਈ ਸ਼ਬਦ ਨਹੀਂ ਹਨ ਕਹਿਣ ਲਈ, ਬਸ ਸਿਜਦਾ ਹੀ ਹੈ ਬਾਬਾ ਜੀ ਤੁਹਾਡੀ ਸੋਚ ਤੇ ਤੁਹਾਡੇ ਜਜ਼ਬੇ ਨੂੰ...🙏
05/01/2021

ਕੋਈ ਸ਼ਬਦ ਨਹੀਂ ਹਨ ਕਹਿਣ ਲਈ, ਬਸ ਸਿਜਦਾ ਹੀ ਹੈ ਬਾਬਾ ਜੀ ਤੁਹਾਡੀ ਸੋਚ ਤੇ ਤੁਹਾਡੇ ਜਜ਼ਬੇ ਨੂੰ...🙏


ਅੰਦਲੋਨ ਨੂੰ ਫ਼ੇਲ ਕਰਨ ਲਈ ਸਰਕਾਰੀ ਤੰਤਰ ਕਿਸ ਹੱਦ ਤੱਕ ਗਿਰ ਸਕਦਾ ਇਹ ਦੋਨੋ ਫ਼ੋਟੋਆ ਇਸ ਗੱਲ ਦੀ ਗਵਾਹੀ ਭਰਦੀਆ ਨੇ ਕਿ ਇੱਕ ਸਿਰ ਤੋ ਮੋਨੇ ਵਿਅਤੀ ਦ...
04/01/2021

ਅੰਦਲੋਨ ਨੂੰ ਫ਼ੇਲ ਕਰਨ ਲਈ ਸਰਕਾਰੀ ਤੰਤਰ ਕਿਸ ਹੱਦ ਤੱਕ ਗਿਰ ਸਕਦਾ ਇਹ ਦੋਨੋ ਫ਼ੋਟੋਆ ਇਸ ਗੱਲ ਦੀ ਗਵਾਹੀ ਭਰਦੀਆ ਨੇ ਕਿ ਇੱਕ ਸਿਰ ਤੋ ਮੋਨੇ ਵਿਅਤੀ ਦੇ ਸਿਰੀ ਸਾਹਿਬ ਪਵਾ ਕੇ ਪੱਗ ਬੰਨ ਕੇ ਪੁਰਾਣੇ ਨੋਟ ਤੇ ਸਰਾਬ ਨਾਲ ਉੱਤਰਾਖੰਡ ਗੱਡੀ ਨੰਬਰ ਵਿੱਚ ਮੁੰਡਿਆ ਨੇ ਇਹਨੂੰ ਫ਼ੜਿਆ ਇਹਦੇ ਤਿੰਨ ਚਾਰ ਸਾਥੀ ਹੋਰ ਵੀ ਸੀ ਨਾਲ ਸੀ |ਸਰਕਾਰੇ ਜਿੰਨਾ ਮਰਜੀ ਜੋਰ ਲਗਾ ਲੇ ਇਹ ਬਿੱਲ ਤਾ ਤੈਨੂੰ ਵਾਪਿਸ ਕਰਨੇ ਹੀ ਪੈਣੇ ਨੇ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋੰ ਛੋਟੇ ਸਾਹਿਬਾਜਾਦਿਆਂ ਸ਼ਹੀਦ ਜੋਰਾਵਰ ਸਿੰਘ ਤੇ ਸ਼ਹੀਦ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ  ਨੂੰ ਸ਼ਹੀਦੀ ਦਿਹਾ...
27/12/2020

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋੰ ਛੋਟੇ ਸਾਹਿਬਾਜਾਦਿਆਂ ਸ਼ਹੀਦ ਜੋਰਾਵਰ ਸਿੰਘ ਤੇ ਸ਼ਹੀਦ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦੀ ਦਿਹਾੜੇ ਤੇ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ ਹੈ।

ਦੁਖਦਾਈ ਖ਼ਬਰ 😔ਕਿਸਾਨੀ ਸੰਘਰਸ਼ ਦੇ ਲੇਖੇ ਲੱਗਿਆ ਝੱਮਟ ਪਿੰਡ ਦਾ ਗੱਭਰੂ ਬਲਜਿੰਦਰ ਸਿੰਘ ਗੋਲੂ #ਦਿੱਲੀ ਕਿਸਾਨ  #ਅੰਦੋਲਨ ‘ਚ ਹਾਜ਼ਰੀ ਲਗਵਾਕੇ ਵਾਪ...
02/12/2020

ਦੁਖਦਾਈ ਖ਼ਬਰ 😔
ਕਿਸਾਨੀ ਸੰਘਰਸ਼ ਦੇ ਲੇਖੇ ਲੱਗਿਆ ਝੱਮਟ ਪਿੰਡ ਦਾ ਗੱਭਰੂ ਬਲਜਿੰਦਰ ਸਿੰਘ ਗੋਲੂ

#ਦਿੱਲੀ ਕਿਸਾਨ #ਅੰਦੋਲਨ ‘ਚ ਹਾਜ਼ਰੀ ਲਗਵਾਕੇ ਵਾਪਿਸ ਆ ਰਹੇ ਪਿੰਡ ਝੱਮਟ ਦੇ ਦੋ ਨੌਜਵਾਨ ਪਿਪਲੀ (ਹਰਿਆਣਾ) ਨੇੜੇ ਸੜਕ ਹਾਦਸੇ ਜਾ ਸ਼ਿਕਾਰ ਹੋ ਗਏ। ਜਿਹਨਾਂ ਵਿੱਚੋਂ ਬਲਜਿੰਦਰ ਸਿੰਘ ਗੋਲੂ ਵਾਸੀ ਪਿੰਡ ਝੱਮਟ ਦੀ ਮੌਤ ਹੋ ਗਈ ਹੈ । ਗੋਲੂ ਘਰਦਿਆਂ ਦਾ ਇਕਲੌਤਾ ਪੁੱਤਰ ਸੀ ਜੋ ਪਿੱਛੇ ਪਰਿਵਾਰ ਵਿੱਚ ਮਾਂ, ਪਤਨੀ ਤੇ ਬੱਚੇ ਛੱਡ ਗਿਆ ।
ਸੱਚੇ ਪਾਤਸ਼ਾਹ ਉਸ ਵਿੱਛੜੀ ਰੂਹ ਨੂੰ ਚਰਨਾਂ ‘ਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਤੇ ਪਿੰਡ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

 #ਦੁਖਦਾਈ_ਖ਼ਬਰ 😭😭😭ਬੀਕੇਯੂ ਏਕਤਾ ਉਗਰਾਹਾਂ ਦੇ ਕਾਫਲੇ ਚ ਸ਼ਾਮਲ ਜਨਕ ਰਾਜ ਪੁੱਤਰ ਪ੍ਰੀਤਮ ਲਾਲ ਵਾਸੀ ਧਨੌਲਾ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਸੜਕ...
29/11/2020

#ਦੁਖਦਾਈ_ਖ਼ਬਰ 😭😭😭
ਬੀਕੇਯੂ ਏਕਤਾ ਉਗਰਾਹਾਂ ਦੇ ਕਾਫਲੇ ਚ ਸ਼ਾਮਲ ਜਨਕ ਰਾਜ ਪੁੱਤਰ ਪ੍ਰੀਤਮ ਲਾਲ ਵਾਸੀ ਧਨੌਲਾ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਗਿਆ,,ਜਨਕ ਰਾਜ ਰਾਤ ਨੂੰ ਸਵਿੱਫਟ ਗੱਡੀ ਚ ਸੁੱਤਾ ਸੀ । ਦੇਰ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਉਹਨਾਂ ਦੀ ਵਿੱਚੇ ਹੀ ਮੌਤ ਹੋ ਗਈ।
ਵਰਨਣਯੋਗ ਹੈ ਕਿ ਜਨਕ ਰਾਜ ਟਰੈਕਟਰ ਮਕੈਨਿਕ ਸੀ ਅਤੇ ਉਹ ਕਾਫ਼ਲੇ ਦੇ ਨਾਲ ਟਰੈਕਟਰਾਂ ਚ ਨੁਕਸ ਪੈਣ ਦੀ ਸੂਰਤ ਵਿੱਚ ਫਰੀ ਸੇਵਾ ਲਈ ਹਾਜ਼ਰ ਹੋਇਆ ਸੀ

ਬਾਪੂ ਜੀ ਲਈ  ਸੇਅਰ ਤੇ ਬਣਦਾ ਆ ਇਕ ਲੱਤ ਹੀ ਦੂਜੀ ਬਾਹ ਵੀ ਨਹੀ ਫਿਰ ਵੀ ਸੰਘਰਸ਼ ਵਿੱਚ ਡਟੇ   ਦੱਬ ਕੇ ਸੇਅਰ ਕਰਦੋ ਸਾਰੇ
29/11/2020

ਬਾਪੂ ਜੀ ਲਈ ਸੇਅਰ ਤੇ ਬਣਦਾ ਆ ਇਕ ਲੱਤ ਹੀ ਦੂਜੀ ਬਾਹ ਵੀ ਨਹੀ ਫਿਰ ਵੀ ਸੰਘਰਸ਼ ਵਿੱਚ ਡਟੇ ਦੱਬ ਕੇ ਸੇਅਰ ਕਰਦੋ ਸਾਰੇ

ਇਤਿਹਾਸ ਦੋਹਰਾਇਆ ਜਾ ਰਿਹਾ ਯੋਦੇ ਪਹਿਲਾਂ ਵੀ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟੀਆਂ ਹੋਈਆਂ ਹਨ। ਹੁਣ ਲੋਹੇ ਦੇ ਘੋੜੇ ਲੈ ਕੇ ਸਰਕਾਰ ਦੇ ਦਰਬਾਰ...
28/11/2020

ਇਤਿਹਾਸ ਦੋਹਰਾਇਆ ਜਾ ਰਿਹਾ ਯੋਦੇ ਪਹਿਲਾਂ ਵੀ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟੀਆਂ ਹੋਈਆਂ ਹਨ। ਹੁਣ ਲੋਹੇ ਦੇ ਘੋੜੇ ਲੈ ਕੇ ਸਰਕਾਰ ਦੇ ਦਰਬਾਰ ਪਹੁੰਚ ਗਏ ਪਰਮਾਤਮਾ ਫਤਿਹ ਨਸ਼ੀਬ ਕਰੇ।
History repeats itself to give you a jolt to wake up. I’m so proud of my people who are fighting for their lands and livelihood. World needs to see the fake democracy of India.



27/09/2020

Address

Patiala
147001

Website

Alerts

Be the first to know and let us send you an email when Kissan ekta jindawad posts news and promotions. Your email address will not be used for any other purpose, and you can unsubscribe at any time.

Contact The School

Send a message to Kissan ekta jindawad:

Shortcuts

Share