Doaba Arya Sen. Sec. School Nurmahal

Doaba Arya Sen. Sec. School Nurmahal Doaba Arya Sen. Sec. School Nurmahal

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, "10ਵੀਂ ਕਲਾਸ" ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀਆ ਨੰਬਰ ਪ੍ਰਾਪ...
14/05/2026

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, "10ਵੀਂ ਕਲਾਸ" ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀਆ ਨੰਬਰ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, "12ਵੀਂ ਕਲਾਸ ਸਾਇੰਸ" ਗਰੁੱਪ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀ...
14/05/2026

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, "12ਵੀਂ ਕਲਾਸ ਸਾਇੰਸ" ਗਰੁੱਪ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀਆ ਨੰਬਰ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, "12ਵੀਂ ਕਲਾਸ ਕਾਮਰਸ" ਗਰੁੱਪ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀ...
14/05/2026

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, "12ਵੀਂ ਕਲਾਸ ਕਾਮਰਸ" ਗਰੁੱਪ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀਆ ਨੰਬਰ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, "12ਵੀਂ ਕਲਾਸ ਆਰਟਸ" ਗਰੁੱਪ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀਆ...
14/05/2026

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, "12ਵੀਂ ਕਲਾਸ ਆਰਟਸ" ਗਰੁੱਪ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀਆ ਨੰਬਰ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀਆ ਨੰਬਰ ਪ੍ਰਾਪਤ ...
14/05/2026

ਦੋਆਬਾ ਆਰੀਆ ਸੀਨੀ ਸੈਕੰ ਸਕੂਲ ਨੂਰਮਹਿਲ, 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਵਧੀਆ ਨੰਬਰ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ

ਦੋਆਬਾ ਆਰੀਆ ਸੀਨੀ. ਸੈਕੰ. ਸਕੂਲ ਨੂਰਮਹਿਲ ਮੈਨੇਜਮੈਂਟ ਕਮੇਟੀ ਦੇ ਪ੍ਰਮੁੱਖ ਮੈਂਬਰ, ਨਗਰ ਕਾਉਂਸਿਲ ਨੂਰਮਹਿਲ ਦੇ ਮੈਂਬਰ (MC), ਸਮਾਜ ਸੇਵਕ, ਹਰ ਦ...
02/05/2026

ਦੋਆਬਾ ਆਰੀਆ ਸੀਨੀ. ਸੈਕੰ. ਸਕੂਲ ਨੂਰਮਹਿਲ ਮੈਨੇਜਮੈਂਟ ਕਮੇਟੀ ਦੇ ਪ੍ਰਮੁੱਖ ਮੈਂਬਰ, ਨਗਰ ਕਾਉਂਸਿਲ ਨੂਰਮਹਿਲ ਦੇ ਮੈਂਬਰ (MC), ਸਮਾਜ ਸੇਵਕ, ਹਰ ਦਿਲ ਅਜੀਜ਼ ਰਾਜੀਵ ਮਿਸਰ, ਸਭ ਦਾ ਪਿਆਰਾ ਰਾਜਾ ਮਿਸਰ, ਸਭ ਦਾ ਸਤਿਕਾਰ ਅਤੇ ਸਭਨਾਂ ਨਾਲ ਪਿਆਰ ਕਰਨ ਵਾਲੀ ਇਹ ਸ਼ਖ਼ਸੀਅਤ ਹਮੇਸ਼ਾ ਲਈ ਅਲਵਿਦਾ ਆਖ ਗਈ। ਪੂਰੇ ਸ਼ਹਿਰ, ਇਲਾਕੇ ਅਤੇ ਦੇਸ਼ਾਂ- ਵਿਦੇਸ਼ਾ ਵਿੱਚ ਰਹਿਣ ਵਾਲੇ ਲੋਕਾਂ ਦਾ ਪਿਆਰਾ ਤੇ ਅੱਖਾਂ ਦਾ ਤਾਰਾ ਹਮੇਸ਼ਾ ਸਭ ਦੇ ਦਿਲਾਂ ਵਿੱਚ ਵਸਦਾ ਰਹੇਗਾ। ਪ੍ਰਮਾਤਮਾ ਇਸ ਵਿੱਛੜੀ ਹੋਈ ਮਹਾਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ,ਸ਼ਾਂਤੀ ਪ੍ਰਦਾਨ ਕਰੇ ਤੇ ਪਰਿਵਾਰ ਨੂੰ ਅਸਹਿ ਦੁੱਖ ਨੂੰ ਝੱਲਣ ਅਤੇ ਸਹਿਨ ਤੇ ਉਸ ਦਾ ਭਾਣਾ ਮੰਨਣ ਦੀ ਸ਼ਕਤੀ ਦੇਵੇ। ਦਿਲ ਨੂੰ ਵਲੂੰਧਰ ਦੇਣ ਵਾਲੀ ਘਟਨਾ ਹੈ। ਓਮ ਸ਼ਾਂਤੀ ਓਮ।

24/04/2026

P. T. M ਆਰੀਆ ਕਾਲਜ ਭੰਡਾਲ ਰੋਡ ਨੂਰਮਹਿਲ ਦੀ ਸਮੁੱਚੀ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ, ਸਟਾਫ਼ , ਮਾਪਿਆਂ ਅਤੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ।

Visit :- Doaba Arya Sr. Sec. Nurmahal
21/04/2026

Visit :- Doaba Arya Sr. Sec. Nurmahal

25/03/2026

Doaba Arya Sr. Sec. School Nurmahal
Admission open

Address

Srai Road
Nurmahal
144039

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+911826242453

Website

Alerts

Be the first to know and let us send you an email when Doaba Arya Sen. Sec. School Nurmahal posts news and promotions. Your email address will not be used for any other purpose, and you can unsubscribe at any time.

Contact The School

Send a message to Doaba Arya Sen. Sec. School Nurmahal:

Shortcuts

Share

Category