Government Middle School Khela

Government Middle School Khela This school is from classes 7 to 8. situated in village khela, phillaur, Jalandhar (Punjab), under

Celebration of national  space Day
23/08/2024

Celebration of national space Day

Yoga Day
21/06/2024

Yoga Day

Mega PTM AT GMS KHELA
17/12/2023

Mega PTM AT GMS KHELA

5th Day of Summer Camp Maths Activity
07/07/2023

5th Day of Summer Camp Maths Activity

06/07/2023

4th Day Summer camp Activity

05/07/2023

Summer camp Day 3, Science activity ਪੱਤੇ ਦੀ ਬਣਤਰ ਨੂੰ ਸਮਝਣਾ।

04/07/2023

2nd day of summer camp
Football activity.

World Environment Day celebration at  Government Middle School Khela
05/06/2023

World Environment Day celebration at Government Middle School Khela

ਅੱਜ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਖੇਲਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣਾ  ਅਤੇ ਬ...
31/03/2023

ਅੱਜ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਖੇਲਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣਾ ਅਤੇ ਬੱਚਿਆਂ ਦੇ ਮਾਤਾ ਪਿਤਾ ਨੇ ਸ਼ਮੂਲੀਅਤ ਕੀਤੀ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦਾਰ ਅਮਰੀਕ ਸਿੰਘ ਖੇਲਾ ਜੀ ਵੱਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਬੱਚਿਆਂ ਨੂੰ ਇਨਾਮ ਵਜੋਂ ਨਕਦ ਰਾਸ਼ੀ ਵੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਸਭ ਲਈ ਚਾਹ - ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ।

ਅੱਜ ਮਿਡਲ ਅਤੇ ਪ੍ਰਾਇਮਰੀ ਸਕੂਲ ਖੇਲਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣਾ  ਅਤੇ ਬੱਚਿਆਂ ਦ...
31/03/2023

ਅੱਜ ਮਿਡਲ ਅਤੇ ਪ੍ਰਾਇਮਰੀ ਸਕੂਲ ਖੇਲਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣਾ ਅਤੇ ਬੱਚਿਆਂ ਦੇ ਮਾਤਾ ਪਿਤਾ ਨੇ ਸ਼ਮੂਲੀਅਤ ਕੀਤੀ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦਾਰ ਅਮਰੀਕ ਸਿੰਘ ਖੇਲਾ ਜੀ ਵੱਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਬੱਚਿਆਂ ਨੂੰ ਇਨਾਮ ਵਜੋਂ ਨਕਦ ਰਾਸ਼ੀ ਵੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਸਭ ਲਈ ਚਾਹ - ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ।

ਅੱਜ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਰਾਵਾਂ ਖੇਲਾ ਵਿਖੇ ਸਾਂਝੇ ਤੌਰ ਤੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਅਤੇ  ਪੰਜਵੀਂ,ਅੱਠਵੀਂ ਜਮਾਤ ਦਾ ਵਿਦਾ...
21/02/2023

ਅੱਜ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਰਾਵਾਂ ਖੇਲਾ ਵਿਖੇ ਸਾਂਝੇ ਤੌਰ ਤੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਅਤੇ ਪੰਜਵੀਂ,ਅੱਠਵੀਂ ਜਮਾਤ ਦਾ ਵਿਦਾਇਗੀ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਬਹੁਤ ਚਾਵਾਂ-ਮਲਾਰਾਂ ਨਾਲ ਭਾਗ ਲਿਆ। ਸਕੂਲ ਸਟਾਫ, NRI ਸੱਜਣਾਂ ਅਤੇ ਪਤਵੰਤੇ ਸੱਜਣਾਂ ਵਲੋਂ ਬੱਚਿਆਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਸਮੇਂ NRI ਸਰਦਾਰ ਸੱਜਣ ਸਿੰਘ ,ਸਰਦਾਰ ਸਤਪਾਲ ਸਿੰਘ ਖੇਲਾ(From CANADA) ਸ਼ਿੰਗਾਰਾ ਸਿੰਘ ਖੇਲਾ (From UK) ਸ਼੍ਰੀ ਮਤੀ ਸਿਮਰਜੀਤ ਕੌਰ (From New Zealand) ਸ਼੍ਰੀ ਨਿਰਮਲ ਵਿੱਕੀ (From Australia) ਕਰਮਜੀਤ ਕੌਰ, ਹਰਜੀਤ ਸਿੰਘ, ਅਵਤਾਰ ਸਿੰਘ (From FRANCE) ਵੱਲੋਂ ਸਕੂਲ ਨੂੰ 12 ਕੁਰਸੀਆਂ,ਖੇਡਾਂ ਦਾ ਸਾਮਾਨ,ਸਟੇਸ਼ਨਰੀ ਅਤੇ ਸਕੂਲ ਦੇ ਬੱਚਿਆਂ ਨੂੰ ਨਕਦ ਇਨਾਮ ਵੰਡੇ ਗਏ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਭਵਿੱਖ ਵਿੱਚ ਸਕੂਲ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ। ਸਕੂਲ ਦੇ ਸੇਵਾਮੁਕਤ ਮੁੱਖ ਅਧਿਆਪਕ ਸ੍ਰੀ ਜਗਦੀਸ਼ ਰਾਮ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਅੰਤ ਵਿੱਚ ਸਕੂਲ ਸਟਾਫ ਵਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। 🙏🙏🙏🙏🙏🙏🙏🙏

Inspire Meet, PTM at GMS KHELA
25/12/2022

Inspire Meet, PTM at GMS KHELA

Address

Nurmahal
144036

Opening Hours

8am - 3:20pm

Telephone

+911826245885

Website

Alerts

Be the first to know and let us send you an email when Government Middle School Khela posts news and promotions. Your email address will not be used for any other purpose, and you can unsubscribe at any time.

Contact The School

Send a message to Government Middle School Khela:

Shortcuts

Share

Category