punjabi miti da raag ਪੰਜਾਬੀ ਮਿੱਟੀ ਦਾ ਰਾਗ

punjabi miti da raag ਪੰਜਾਬੀ ਮਿੱਟੀ ਦਾ ਰਾਗ I am Manpreet singh has experience and skills in education,in philosophy and health care,in psychology and current affairs

30/03/2026

ਸੁਣ ਕੇ ਜਾਈਂ ਜਵਾਨਾਂ
ਗੱਲ ਤੇਰੇ ਮਤਲਬ ਦੀ ।

ਅੱਜ ਸ਼ੇਅਰ ਬਜ਼ਾਰ ਵਿੱਚ
ਕੀ ਵੱਡੇ ਘਾਟੇ ਸ਼ੇਅਰ
ਬਜ਼ਾਰ ਨੂੰ ਸੁਨਹਿਰੀ ਪਲ
ਜਾਂ ਸੁਨਿਹਰੀ ਸਵੇਰ ਵਿੱਚ
ਬਦਲਣ ਦੀ ਕੋਸ਼ਿਸ਼ ਕਰ
ਰਹੇ ਨੌਜਵਾਨਾਂ ਲਈ
ਇਕ ਮੌਕ਼ਾ ਨਹੀਂ।

ਹਾਂ ਮੌਕ਼ਾ ਹੈ ਪਰ ਸਮਝਣ ਤੇ
ਪੈਸੇ ਕਮਾਉਣ ਦਾ ਵੀ ਮੌਕਾ
ਬਣ ਉਭਰਿਆ ਹੈ।

ਅਮੀਰ ਹੋਣ ਤੋਂ ਮੈਨੂੰ ਤੇ ਤੁਹਾਨੂੰ
ਕੋਈ ਰੋਕ ਨਹੀਂ ਸਕਦਾ।
ਪਰ ਯਤਨ , ਮਿਹਨਤ ਤੇ ਮਿੱਠ
ਬੋਲੜੇ ਕਮਾਈ ਦਾ ਫਲ ਲੈਣ ਜਾਣਗੇ।

ਮਸਟਰ ਲੋਪੋਂ

ਘੁੱਗੀ ਦਾ ਪਤਾ ਹੀ ਨਹੀਂ ਲੱਗਿਆ ਕਦ ਚੀਨਾ ਕਬੂਤਰ ਬਣ ਗਿਆ।ਇਸ਼ਕ,ਚੋਰੀ ਕਦੇ ਨਾ ਗੁੱਝੇ ਰਹਿਣਵਾਲੀ ਗੱਲ ਪੂਰੀ ਸੱਚੀ ਉਘੜੀ।ਪਲੈਟੋ ਨੇ ਸਹੀ ਕਿਹਾ ਸੀ ...
27/03/2026

ਘੁੱਗੀ ਦਾ ਪਤਾ ਹੀ ਨਹੀਂ ਲੱਗਿਆ
ਕਦ ਚੀਨਾ ਕਬੂਤਰ ਬਣ ਗਿਆ।

ਇਸ਼ਕ,ਚੋਰੀ ਕਦੇ ਨਾ ਗੁੱਝੇ ਰਹਿਣ
ਵਾਲੀ ਗੱਲ ਪੂਰੀ ਸੱਚੀ ਉਘੜੀ।

ਪਲੈਟੋ ਨੇ ਸਹੀ ਕਿਹਾ ਸੀ ਕਿ ਹਰ
ਮਰਦ ਨਾਲ ਦੋ ਔਰਤਾਂ ਹੋਣੀਆਂ
ਚਾਹੀਦੀਆਂ ਹਨ।

ਜਦ ਵੀ ਕੋਈ ਔਰਤ ਚਾਲੀ ਟੱਪਦੀ ਹੈ
ਤਾਂ ਉਸ ਦੇ ਸਰੀਰ ਵਿੱਚ ਕੁਦਰਤੀ
ਕਾਮ ਸ਼ਕਤੀ ਵਿਸਰ ਜਾਂਦੀ ਹੈ।

ਘੁੱਗੀ ਨੇ ਪਲੇਟੋ ਤੇ ਓਸ਼ੋ ਨੂੰ ਪੜ੍ਹਿਆ
ਭਾਵੇਂ ਨਾ ਹੋਵੇ, ਪਰ ਦੋਹਾਂ ਮਹਾਨ
ਮਹਾਂਪੁਰਖਾਂ ਦੀ ਗੱਲ ਤੇ ਪਹਿਰਾ
ਦਿੱਤਾ।

ਵਫ਼ਾਦਾਰੀ ਵਾਲ਼ੀ ਕੋਈ ਗੱਲ ਨਹੀਂ
ਮੈਟਰ ਕਰਦੀ ਇਸ ਵਿਸ਼ੇ ਵਿੱਚ।

ਪਰ ਸਮਾਜ ਇਸ ਗੱਲ ਤੋਂ ਜ਼ਰੂਰ
ਪ੍ਰਭਾਵਿਤ ਹੁੰਦਾ; ਨਵੇਂ ਮੁੰਡੇ ਤੇ ਕੁੜੀਆਂ
ਬੜੇ ਗੌਹ ਨਾਲ਼ ਪਰਖਦੇ ਹਨ ਕਿ
ਸਾਨੂੰ ਤਾਂ ਐਵੇਂ ਹੀ ਸਮਾਜ ਨੇ
ਬਦਨਾਮ ਕਰ ਰੱਖਿਆ!

ਸਾਡੀ ਤਾਂ ਉਮਰ ਹੈ ਪਰ ਘੁੱਗੀ
ਅਸਲੀ ਜ਼ਿੰਦਗੀ ਦੇ ਮਜ਼ੇ ਲੈ ਰਿਹਾ
ਬੁੱਢਾ ਠੇਠਰ।

"ਜੇ ਘੁੱਗੀ ਆਂ ਤਾਂ,ਬੋਲ ਕੇ ਦਿਖਾ"

27/03/2026

ਲੌਕ ਡਾਉਨ ਇੱਕ ਝੂਠੀ ਅਫਵਾਹ ਹੈ ।
ਹਾਂ ਕੁਝ ਗੱਲਾਂ ਤੇ ਜੋ ਪਬੰਦੀਆਂ
ਹਨ ਉਹ ਸਰਕਾਰ ਲਾ ਸਕਦੀ ਹੈ !
ਜਿਵੇਂ ਕਿ;
ਆਪਣੀ ਨਿੱਜੀ ਕਾਰ ਦੀ ਵਰਤੋਂ
ਘੱਟ ਕਰਨੀ ،?

₹ ਵਿਆਹਾਂ ਤੇ ਭੋਗਾਂ 'ਚ ਘੱਟ ਗਿਣਤੀ ਕਰਨੀ?

,₹ ਪਬਲਿਕ ਬੱਸਾਂ ਜਾਂ ਰੇਲ ਗੱਡੀ ਦੀ ਸਵਾਰੀ ਕਰਨੀ?

& ਸਕੂਲ ਦੇ ਚਾਰ ਦਿਨ ਪੜਾਈ ਕਰਵਾਉਣ ਲਈ
ਵੀ ਹੁਕਮ ਹੋ ਸਕਦਾ ਹੈ?

ਸੈਰ ਸਪਾਟੇ ਨੂੰ ਰੋਕਣ ਵਰਗੀਆਂ
ਅਲਾਮਤਾਂ ਵੀ ਦਰਸ਼ਨ
ਦੇ ਸਕਦੀਆਂ ਹਨ?

ਹੋਟਲ ਖੁੱਲ੍ਹਣ ਲਈ ਕਲੀ, ਜੋਟਾ
ਦਾ ਫਾਰਮੂਲਾ ਲੱਗ ਸਕਦਾ ਹੈ।
ਝੋਨਾ ਜਾਂ ਹੋਰ ਫ਼ਸਲਾਂ ਦੀ ਬਿਜਾਈ ਲੇਟ
ਕੀਤੀ ਜਾ ਸਕਦੀ ਹੈ।

ਹੋ ਸਕਦਾ ਹੈ ਕਿ ਬਿਜਲੀ ਤੇ ਵੀ ਸਟ੍ਰੈੱਸ
ਪੈ ਸਕਦਾ?
ਹਰ ਕੰਨਜੱਪਸਨ ਭਾਵ ਰਸੋਈ ਦਾ ਸਮਾਨ ਚ
ਮਹਿੰਗਾਈ ਹੋ ਸਕਦੀ ਹੈ ?

ਇਹ ਕੱਲੇ ਭਾਰਤ ਵਿੱਚ ਹੀ ਨਹੀਂ
ਸਗੋਂ ਸਾਰੀ ਦੁਨੀਆਂ ਲਈ ਕਿਆਸਰਾਈ
ਲੱਗ ਸਕਦੀ ਹੈ ਜੰਗ ਦੀ ਨਿਰੰਤਰਤਾ
ਨੂੰ ਘੋਖ ਦੇ ਹੋਏ ।

ਇਹ ਸੋਚਿਆਂ ਜਾ ਸਕਦਾ ਭਵਿੱਖ ਵਿੱਚ
ਪਰ ਲਾਜ਼ਮੀ ਨਹੀਂ ਹੋ ਸਕਦਾ।

27/03/2026

ਲੌਕ ਡਾਉਨ ਦੀ ਸਥਿਤੀ ਛੇਤੀ ਕਿਤੇ ਸਾਡੇ ਦੇਸ਼ ਵਿੱਚ
ਬਣ ਸਕਦੀ ਹੈ!

ਚੂੰਕਿ ਲੋਕਤੰਤਰ ਦੇਸ਼ ਹੋਣ ਕਾਰਣ
ਤੇਲ ਤੇ lpg ਦੀ ਖੈਰ ਪੈ ਹੀ ਜਾਂਦੀ ਹੈ
ਕਿਸੇ ਨਾ ਕਿਸੇ ਪਾਸਿਓਂ।

ਇਸ ਜੰਗ ਵਿੱਚ ਜਿੱਤ ਕਿਸ ਦੀ ਹੋਵੇਗੀ ?

ਲੋਕਾਂ ਨੂੰ ਅਫਵਾਹਾਂ ਨਹੀਂ ਉਡੋਣੀਆਂ ਚਾਹੀਦੀਆਂ।

ਵੀਡੀਓ ਵਿੱਚ ਚਰਚਾਵਾਂ ਕੀਤੀਆਂ ਗਈਆਂ ਹਨ
ਕਿ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਕੀ ਕੀ ਪ੍ਰਭਾਵ
ਪੈ ਸਕਦੇ ਹਨ ਤੇ ਇਹ ਕਿਸ ਤਰ੍ਹਾਂ ਦੇ ਹੋ
ਸਕਦੇ ਹਨ?

https://youtu.be/a-Ck5wd1vIU?si=quvGwrA6sY0t9NKkਬੱਚੇ,ਵੱਡੇ ਕਾਮ ਨੂੰ ਪਾਲਣਾ ਸਿੱਖਣ , ਜ਼ਿੰਦਗੀ ਨੂੰ ਸਵਰਗ ਬਣਾਉਣ!Like ,share ਜ਼ਰੂਰ...
26/03/2026

https://youtu.be/a-Ck5wd1vIU?si=quvGwrA6sY0t9NKk
ਬੱਚੇ,ਵੱਡੇ ਕਾਮ ਨੂੰ ਪਾਲਣਾ ਸਿੱਖਣ , ਜ਼ਿੰਦਗੀ ਨੂੰ ਸਵਰਗ ਬਣਾਉਣ!
Like ,share ਜ਼ਰੂਰ ਕਰਿਓ ਕਿਉਂਕਿ
ਹਰ ਕੋਈ ਜ਼ਿੰਦਗੀ ਨੂੰ enjoy ਕਰ ਸਕਣ।

ਮਾਪਿਆਂ ਦੀ ਤੇ ਬੱਚਿਆਂ ਦੀ ਇੱਜ਼ਤ ਬਣੀ ਰਹੇ।

ਮਾਪੇ ਆਪਣੇ ਮੁੰਡੇ ਕੁੜੀਆਂ ਤੇ ਮਾਣ, ਫ਼ਕਰ
ਮਹਿਸੂਸ ਕਰਨ।

ਇਕ ਕੁੜੀ ਦੀ ਹੱਡਬੀਤੀ ਦੱਸੀ ਹੈ ਅਖੀਰ ਤੇ

ਮਾਸਟਰ ਲੋਪੋਂ।

Enjoy the videos and music you love, upload original content, and share it all with friends, family, and the world on YouTube.

ਸਮਾਂ ਟੱਪਦੇ ਦਾ ਪਤਾ ਹੀ ਨੀਂ ਲੱਗਦਾ, ਦੋਸਤੋ!ਕੱਲ ਪਰਸੋਂ ਦੀ ਗੱਲ ਹੈ,ਜਦ ਨਿਆਣੇ ਸੀ।ਫਿਰ ਚੋਬਰ ਹੁੰਦਿਆਂ ਜ਼ਵਾਨੀ ਦਾ ਅਨੰਦ ਮਾਣਮਾਣ ਕੇ ਹੁਣ ਪਤਾ ...
25/03/2026

ਸਮਾਂ ਟੱਪਦੇ ਦਾ ਪਤਾ ਹੀ ਨੀਂ ਲੱਗਦਾ, ਦੋਸਤੋ!
ਕੱਲ ਪਰਸੋਂ ਦੀ ਗੱਲ ਹੈ,ਜਦ ਨਿਆਣੇ ਸੀ।
ਫਿਰ ਚੋਬਰ ਹੁੰਦਿਆਂ ਜ਼ਵਾਨੀ ਦਾ ਅਨੰਦ ਮਾਣ
ਮਾਣ ਕੇ ਹੁਣ ਪਤਾ ਨਹੀਂ ਲੱਗਦਾ ਕਿ ਅੱਧਖੜ੍ਹ
ਕਦੋਂ ਦੇ ਖੁੱਲ੍ਹੇ ਗੱਫੇ ਮਿਲ ਰਹੇ ਹਨ .........

23/03/2026

ਹਰ ਰੰਗ ਵਾਹਿਗੁਰੂ ਦੇ ਹਨ ਚਿੱਟੇ, ਕਾਲੇ,
ਪੱਕੇ, ਨੀਲੇ, ਹਰ ਜਾਤ ਕੁਦਰਤ ਦਾ ਹੀ ਅੰਸ਼
ਹੈ @

22/03/2026
22/03/2026

Unike photo @

Man is better than  others .
22/03/2026

Man is better than others .

ਟੈਲੀਵਿਜ਼ਨ ਲੈ ਦੇ ਵੇ ਤਸਵੀਰਾਂ ਬੋਲਦੀਆਂ।
21/03/2026

ਟੈਲੀਵਿਜ਼ਨ ਲੈ ਦੇ ਵੇ ਤਸਵੀਰਾਂ ਬੋਲਦੀਆਂ।

20/03/2026

ਜ਼ਿੰਦਗੀ ਵਿੱਚ ਬਦਲਾਅ ਆ ਜਾਂਦਾ ਹੈ
ਜਿਉਣ ਦਾ ਤਰੀਕਾ ਸਿੱਖ ਜਾਂਦਾ ਮੇਰੇ ਵਰਗਾ।
ਹੰਕਾਰ ਦੂਰ ਹੋ ਜਾਂਦਾ। @

Address

Vpo Lopon Teh: Nihal Singh Wala
Nihal Singhwala
142037

Website

Alerts

Be the first to know and let us send you an email when punjabi miti da raag ਪੰਜਾਬੀ ਮਿੱਟੀ ਦਾ ਰਾਗ posts news and promotions. Your email address will not be used for any other purpose, and you can unsubscribe at any time.

Shortcuts

Share