04/11/2024
ਪਾਕਿਸਤਾਨ ਦੇ ਗੁਜਰਾਂਵਾਲਾ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੀ ਹੋਵੇਗੀ ਮੁੜ ਉਸਾਰੀ
#SHW I Sikh Heritage Walks
we organise Historical Sikh Gurudwaras Heritage walks for all Tourists. for further information contact us...
We can also designs special heritage walks on Tourist Groups demand with in national capital and across the city.
04/11/2024
ਪਾਕਿਸਤਾਨ ਦੇ ਗੁਜਰਾਂਵਾਲਾ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੀ ਹੋਵੇਗੀ ਮੁੜ ਉਸਾਰੀ
13/09/2021
ਪੰਜਾਬੀ ਜ਼ੁਬਾਨ ਦੀ ਪ੍ਰਫਲਤਾ ਲਈ ਗਿਆਨੀ ਦਾ ਕੋਰਸ ਸ਼ੁਰੂ ਕੀਤਾ ਗਿਆ ਸੀ। ਇਹ ਕੋਰਸ ਕਰਨ ਤੋਂ ਬਾਅਦ ਲੋਕ ਆਪਣੇ ਨਾਮ ਅੱਗੇ ਗਿਆਨੀ ਗੌਰਵ ਨਾਲ ਲਿਖਵਾਉਂਦੇ ਸਨ। ਗਿਆਨੀ ਪੰਜਾਬੀ ਦਾ ਬੀ ਏ ਸਮਝੀ ਜਾਂਦੀ ਸੀ। ਗਿਆਨੀ ਤੋਂ ਪਹਿਲਾਂ - ਬੁਧੀਮਾਨੀ (ਪੰਜਾਬੀ ਦੀ 10ਵੀੰ ਫਿਰ ਵਿਦਵਾਨੀ (ਬਾਰ੍ਹਵੀਂ) ਤੇ ਫਿਰ ਗਿਆਨੀ (ਬੀ ਏ) ਹੁੰਦੀ ਸੀ।
1949 ਦਾ - 87 ਸਾਲਾ ਬੀਬੀ ਜਸਬੀਰ ਕੌਰ ਜੀ ਨੇ ਇਹ ਆਪਣਾ ਸਰਟੀਫ਼ਿਕੇਟ ਵਿਖਾਇਆ। ਅੱਵਲ ਨੰਬਰ ਤੇ ਆਏ ਸਨ।
ਉਪਰਲੀਆਂ ਦੋ ਲਾਈਨਾਂ ਤੋਂ ਸਪਸ਼ਟ ਹੈ ਕਿ ਪੰਜਾਬੀ ਜ਼ੁਬਾਨ ਦੇ ਮੁਦਈਆਂ ਦਾ ਕੀ ਸੁਪਨਾ ਸੀ ਤੇ ਹੈ।
31/07/2021
Excavated structure in Golden Temple complex part of heritage, preserve it: Archaeological Survey of India SGPC president Bibi Jagir Kaur said it was now clear the structure was not a historical building related to the Golden Temple The tunnel-like arc-shaped structure found during abrupt digging at the site of new ‘joda ghar’ being constructed in the Golden Temple complex is part of the heri...
21/07/2021
Shw |
to
No to unwanted Construction...
by Maar Seva
Kar Sewa Bhuri Wale Shri Amritsar
08/03/2021
|
ਕੌਮਾਂਤਰੀ ਮਹਿਲਾ ਦਿਵਸ ‘ਤੇ ਸਿੱਖ ਇਤਿਹਾਸ ਦੀਆਂ ਮਹਾਨ ਔਰਤਾਂ ਨੂੰ ਸਲਾਮ *ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥*
*ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਮੁਬਾਰਕਾਂ*
Vaheguru Ji Ka Khalsa
Vaheguru Ji Ki Fateh !
19/12/2020
25/09/2020
Azad Hind Fauj [Indian National Army INA] training camp in Shanghai with Sikh recruits.
The building with the tri-color flying is the "Shanghai Gurdwara" (built 1908). The Sikh community of Shanghai had volunteered to give the building to INA for its use. Subhas Chandra Bose visited this training camp in 1944.
This photograph is from the 1943-45 timeframe.
Download “ekamsikh” Mobile App, connecting Gurdwaras Globally.
18/09/2020
Picture of Sri Akal Takht Sahib, Amritsar around 1970s !
Download “ekamsikh” Mobile App, connecting Gurdwaras Globally.
16/09/2020
*ਸੰਗਰਾਂਦ - Sangrand (New Month)*
ਅੰਗ 134, ਸਤਰ 19
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
असुनि प्रेम उमाहड़ा किउ मिलीऐ हरि जाइ ॥
Asun parem umāhṛā ki▫o milī▫ai har jā▫e.
Means - In the month of Assu, my love for the Lord overwhelms me. How can I go and meet the Lord?
Download “ekamsikh” Mobile App, connecting Gurdwaras Globally.
06/09/2020
Queen Elizabeth with Sikh soldiers in Britain 1945......
"for generations the Community has served & will serve as the most reliable Defence Mechanism Globally"
"ਦੇਗ਼ ਤੇਗ਼ ਫਤਿਹ | Degh Tegh Fateh"
Download “ekamsikh” Mobile App, connecting Gurdwaras Globally.