24/12/2016
# # # # # # # # #ਲਓ ਜੀ ਕਾਂਗਰਸ ਨੇ ਵੀ ਅੱਜ ਬਲਾਚੌਰ ਦੇ ਵੋਟਰਾਂ ਨੂੰ ਉਮੀਦਵਾਰ ਦੇ ਕੇ ਭਲੇ ਹੀ ਪੁਰਾਣੀਆਂ ਚਰਚਾਵਾਂ ਨੂੰ ਬੰਦ ਕਰ ਦਿੱਤਾ ਲੇਕਿਨ ਕੁਜ ਸਮਾਂ ਪਹਿਲਾਂ ਹੀ ਕਾਂਗਰਸ ਚ ਆਏ ਨੂੰ ਟਿਕਟ ਦੇ ਕੇ ਕਾਂਗਰਸ ਨੇ ਬਾਕੀ ਟਿਕਟ ਦੇ ਇੱਛੁਕ ਲੰਬੇ ਸਮੇਂ ਤੋਂ ਕਾਂਗਰਸ ਨੂੰ ਖੜਾ ਕਰਨ ਵਾਲੇ ਨੌਜਵਾਨਾਂ ਨੂੰ ਖੂੰਜੇ ਲਾ ਕੇ ਨਵੀਂ ਬਗਾਵਤ ਦਾ ਮੁੱਢ ਬਣ ਕੇ ਹੋਰ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਜੋ ਕੇ ਟਿਕਟ ਦੇ ਚਾਅ ਵਾਨ ਤਾਂ ਕੀ ਸਾਰੀ ਉਮਰ ਕਾਂਗਰਸ ਨੂੰ ਵੋਟਾਂ ਪੋਣ ਵਾਲੇ ਵੀ ਕਾਂਗਰਸ ਦੇ ਇਸ ਫੈਸਲੇ ਨੂੰ ਬਰਦਾਸ਼ਤ ਨਹੀਂ ਕਰ ਰਹੇ ਟਿਕਟ ਦੇ ਐਲਾਣ ਤੋਂ ਬਾਅਦ ਇਹ ਚਰਚਾ ਛਿੜ ਗਈ ਕੇ ਕਾਂਗਰਸ ਅੰਦਰ ਵਫ਼ਾਦਾਰੀ ਇਮਾਨਦਾਰੀ ਤੇ ਹਲਕੇ ਅੰਦਰ ਮੇਹਨਤ ਕਰਨ ਵਾਲੇ ਦੀ ਕਦਰ ਨੀ ਪੇਂਦੀ ਸਗੋਂ ਧਨਾਢ ਲੋਕਾਂ ਦੇ ਸਿਰ ਹੀ ਟਿਕਟਾਂ ਦੇ ਕੇ ਤਾਜ ਹਾਸਿਲ ਕਰਨ ਦੀ ਰਿਵਾਇਤ ਹੈ ਜਿਸਦਾ ਪ੍ਰਤੱਖ ਸਬੂਤ ਬਲਾਚੌਰ ਵਿਚ ਦੇਖਣ ਨੂੰ ਮਿਲਿਆ ਅਗਰ ਹੁਣ ਤਕ ਦੇਖਿਆ ਜਾਵੇ ਤਾਂ ਜੋ ਮੇਹਨਤ ਕਾਂਗਰਸ ਨੂੰ ਖੜਾ ਕਰਨ ਲਈ ਲੱਕੀ ਨੇ ਦਿਖਾਈ ਉਸ ਵਿੱਚ ਅਸ਼ੋਕ ਨਾਨੋਵਾਲ , ਵਿੱਕੀ ਕਾਠਗੜ੍ਹ ਨੇ ਵੀ ਹੁਣ ਤਕ ਬੁੱਢੀ ਹੋ ਚੁਕੀ ਕਾਂਗਰਸ ਦੀ ਸੇਵਾ ਰੈਲੀਆਂ ਦੇ ਖਰਚ ਵੱਡੇ ਕਾਫਲੇ ਲੈ ਕੇ ਪੁੱਜਣਾ ਪਰ ਇਨ੍ਹਾਂ ਕਿਸੇ ਦੀ ਵੀ ਮੇਹਨਤ ਦਾ ਮੁੱਲ ਨੀ ਪਿਆ ਸਗੋਂ ਮਨਪ੍ਰੀਤ ਬਾਦਲ ਨਾਲ ਮੰਗੂਪੁਰੀ ਨੇ ਦਿਖਾਈ ਵਫ਼ਾਦਾਰੀ ਦਾ ਬਾਦਲ ਨੇ ਟਿਕਟ ਦਵਾ ਕੇ ਆਪਣੇ ਸਿਰੋਂ ਭਾਰ ਤਾਂ ਹੋਲਾ ਕਰ ਦਿੱਤਾ ਪਰ ਬਲਚੌਰ ਦੇ ਕਾਂਗਰਸੀਆਂ ਨੂੰ ਬਰਦਾਸ਼ਤ ਨੀ ਹੋ ਰਿਹਾ ਜਿਸਦਾ ਹੁਣ ਸਿੱਧਾ ਅਸਿੱਧੇ ਰੂਪ ਚ ਜ਼ਿਆਦਾ ਲਾਭ 'ਆਪ 'ਨੂੰ ਭੁਗਤਦਾ ਨਜ਼ਰ ਆਏ ਰਿਹਾ ਹੈ kyon ਕੇ ਅੱਜ ਦੀ ਚਰਚਾ ਵਿਚ ਇਹ ਗੱਲ ਵੀ ਸਾਫ ਨਜ਼ਰ ਆਈ।।। ਮਾਯੂਸ ਹੋਏ ਕਾਂਗਰਸੀ ਵਰਕਰਾਂ ਤਾ ਇਹ ਕਹਿ ਰਹੇ ਹਨ ਕੇ ਬਗਾਵਤ ਤਾਂ ਹੋਵੇਗੀ ਹੀ ਪਰ ਹੁਣ ਵੋਟ ਸੋਚ ਸਮਜ ਕੇ ਹੀ ਪਾਵਾਂਗਾ। ਕਾਂਗਰਸ ਵਲੋਂ ਟਕਸਾਲੀ ਕਾਂਗਰਸੀਆਂ ਦੀ ਅਣਦੇਖੀ ਭਾਰੂ ਪੇਂਦੀ ਨਜ਼ਰ ਆਏ ਰਹੀ ਹੈ ਪਰ ਸਿਆਸੀ ਪਿੜ ਹੈ ਵੀਰੋ ਕੁਜ ਵੀ ਹੋ ਸਕਦਾ ਹੈ ਪਰ ਪੈਸੇ ਦੇ ਜ਼ੋਰ ਨਾਲ ਚੋਣਾਂ ਜਿੱਤਣਈਆਂ akhoian ਨੇ ਲੋਕ ਦਿਲਾਂ ਵਿਚ ਥਾਂ ਹੋਣੀ ਬਹੁਤ jarrori ਹੈ ਪਰ ਅਜੇ ਕਾਂਗਰਸ ਦੀ ਹਾਲਤ ਪਹਿਲਾਂ ਨਾਲੋਂ ਵੀ ਪਤਲੀ ਨਜ਼ਰ ਆਉਣ ਲੱਗ ਪਈ ਹੁਣ ਰੁਸਣ ਮਨੋਣ ਦੀ ਰੁੱਤ ਦੇ ਨਾਲ ਆਜ਼ਾਦ ਰੁੱਤ ਸ਼ੁਰੂ ਹੋਵੇਗੀ ਊਸ ਵਿਚ ਦੇਖੋ ਕੀ ਰੰਗ ਵਰਦਾ ਹੈ ਇਹ ਸਮਾਂ ਹੀ ਦੱਸੇਗਾ ਪਰ ਕੋਈ ਵੀਰ ਦਿਲ ਤੇ ਨਾ ਲਵੇ ਟਿਕਟ ਜਾਰੀ ਹੋਣ ਤੋਂ ਬਾਅਦ ਜੋ ਸੁਣਿਆ ਉਹ ਲਿਖਿਆ ਪਰ ਕਾਂਗਰਸ ਦੀ ਇੱਕਜੁਟਤਾ ਨੂੰ ਗ੍ਰਹਿਣ jarror ਲੱਗਦਾ ਨਜ਼ਰ ਆ ਰਿਹਾ ਹੈ ਭਲਾ ਕਰੇ ਰਬ # # # # # # #