ਪ੍ਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾ,
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।।
ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਦਸਮੇਸ਼ ਪਿਤਾ, ਸਰਬੰਸਦਾਨੀ, ਸਾਹਿਬੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂੰਹ ਜਗਤ ਨੂੰ ਲੱਖ ਲੱਖ ਵਧਾਈਆਂ।
ਸਰਬੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ।।
Suvidha Centre Rahon ਰਾਹੋ ਗ੍ਰਾਮ ਸੁਵਿਧਾ ਕੇੰਦਰ
New Aadhaar Card enrollment ,Correction in Aadhaar ,Bill payment,Online Form Filling,Recharge,Pan card, Passport Appointment,Tickets.....etc
01/01/2022
*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ*
ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੁਹੱਲਾ ਰੌਂਤਾ ਦੀਆਂ ਸੰਗਤਾਂ ਵੱਲੋਂ ਮੁਹੱਲੇ ਅਤੇ ਸ਼ਹਿਰ ਦੀ ਸੁੱਖ ਸ਼ਾਂਤੀ , ਦੇਹ ਅਰੋਗਤਾ ਅਤੇ ਤੰਦਰੁਸਤੀ ਲਈ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ। ਮਿਤੀ 05 ਅਪ੍ਰੈਲ 2021 ਦਿਨ ਸੋਮਵਾਰ ਨੂੰ ਅਖੰਡ ਪਾਠ ਸਾਹਿਬ ਦੀ ਅਰੰਭਤਾ ਕੀਤੀ ਜਾਵੇਗੀ ਅਤੇੇ 07 ਅਪ੍ਰੈਲ 2021 ਦਿਨ ਬੁੱਧਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਦਿਨ ਦੇ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪ੍ਰਸਿੱਧ ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ ਜੀ ਰਾਹੋਂ ਵਾਲੇ, ਕਥਾਵਾਚਕ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ, ਪਹੁੰਚ ਰਹੇ ਹਨ। ਸੋ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮਾਗਮ ਵਿੱਚ ਹਾਜ਼ਰੀਆ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।*
*ਨੋਟ - ਮਿਤੀ 05-06-07 ਨੂੰ ਤਿੰਨ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ*
20/01/2021
ਰਾਹੋਂ ਗ੍ਰਾਮ ਸੁਵਿਧਾ ਕੇਂਦਰ ਵਲ੍ਹੋਂ ਸਭ ਨੂੰ #ਨਵੇਂ_ਸਾਲ_ਦੀਆਂ_ਵਧਾਈਆਂ
ਛੋਟੀ ਛੋਟੀ ਖ਼ੁਸ਼ੀ ਖ਼ੁਸ਼ਹਾਲੀ ਬਣ ਜਾਂਦੀ ਹੈ। ਦੀਵਾ-ਦੀਵਾ ਬਾਲੀਏ ਦਿਵਾਲੀ ਬਣ ਜਾਂਦੀ ਹੈ । ਬਾਹਰਲੀ ਰੋਸ਼ਨੀ ਚੰਗੀ ਤਾ ਲੱਗੇਗੀ ਜੇ ਮਨ ਖੁਸ਼ ਹੋਣਗੇ । ਕੋਸਿਸ਼ ਕਰੀਏ ਕੇ ਕਿਸੇ ਵੀ ਰਿਸ਼ਤੇ ਨੂੰ ਦੁੱਖ ਨਾ ਪਹੁੰਚੇ । ਆਪ ਖੁਸ਼ ਰਹੋ ਤੇ ਦੂਜੇ ਨੂੰ ਖੁਸ਼ ਰੱਖੋ ਤੇ ਬਾਹਰਲੀ ਖ਼ੁਸ਼ੀ ਦੁਗਣੀ ਮਹਿਸੂਸ ਹੋਵੇਗੀ ।ਵਾਹਿਗੁਰੂ ਸਭ ਦੇ ਘਰ ਰੋਸ਼ਨੀ ਦੇ ਦੀਵੇ ਜਗਾਏ ਸਭ ਖੁਸ਼ ਰਹਿਣ।ਤਾ ਹਰ ਦਿਨ ਦਿਵਾਲੀ ਹੀ ਹੈ ❤️🙏🏽
Job: Need Experienced Lab Tech At Dr.jasbir Singh Hospital Bazidpur(Tajpur),Good Salary Based on experience Interested candidate can contact or visit to Hospital directly 9463485932
09/07/2020
Click here to claim your Sponsored Listing.
Location
Contact the school
Telephone
Website
Address
Near Co-oprative Bank Phillaur Road
Nawanshahr Doaba
144517
Opening Hours
| Monday | 10am - 6pm |
| Tuesday | 10am - 6pm |
| Wednesday | 10am - 6pm |
| Thursday | 10am - 6pm |
| Friday | 10am - 6pm |
| Saturday | 10am - 6pm |