GSSS Hiala SBS Nagar

GSSS Hiala SBS Nagar Contact information, map and directions, contact form, opening hours, services, ratings, photos, videos and announcements from GSSS Hiala SBS Nagar, Education, Hiala, Nawanshahr Doaba.

ਹਾਰਦਿਕ ਸਵਾਗਤ ਹੈ …..
18/12/2025

ਹਾਰਦਿਕ ਸਵਾਗਤ ਹੈ …..

ਅੱਜ ਰਾਸ਼ਟਰੀ ਅਵਿਸ਼ਕਾਰ ਅਭਿਆਨ (RAA) ਅਧੀਨ ਮੈਥ,ਸਾਇੰਸ, ਅੰਗਰੇਜ਼ੀ ਅਤੇ ਸਮਾਜਿਕ ਦਾ ਬਲਾਕ ਪੱਧਰੀ ਕੁਇਜ਼ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸ...
08/12/2025

ਅੱਜ ਰਾਸ਼ਟਰੀ ਅਵਿਸ਼ਕਾਰ ਅਭਿਆਨ (RAA) ਅਧੀਨ ਮੈਥ,ਸਾਇੰਸ, ਅੰਗਰੇਜ਼ੀ ਅਤੇ ਸਮਾਜਿਕ ਦਾ ਬਲਾਕ ਪੱਧਰੀ ਕੁਇਜ਼ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਵਿਖੇ ਕਰਵਾਇਆ ਗਿਆ।
ਸਕੂਲ ਦੀਆਂ ਦੋ ਵਿਦਿਆਰਥਣਾਂ ਸਵਾਤੀ ਅਤੇ ਜਾਨਵੀ ਨੇ ਇਸ ਮੁਕਾਬਲੇ ਚੋਂ ਦੂਸਰਾ ਸਥਾਨ ( ਜਮਾਤ 9ਵੀ ਅਤੇ 10ਵੀ) ਪ੍ਰਾਪਤ ਕੀਤਾ।

27/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ !
ਵਿਸ਼ਾ : ਮਾਤਾ ਗੁਜਰੀ ਜੀ-ਸ਼ਹਾਦਤ ਦੇ ਰਾਹ ਤੇ
ਮਿਤੀ - 27 ਨਵੰਬਰ 2025

26/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ !
ਵਿਸ਼ਾ : ਮਾਤਾ ਗੁਜਰੀ ਜੀ-ਸਰਸਾ ਤੋਂ ਅਰੰਭੇ ਬਿਖੜੇ ਪੈਂਡੇ
ਮਿਤੀ - 26 ਨਵੰਬਰ 2025

24/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ !
ਵਿਸ਼ਾ : ਮਾਤਾ ਗੁਜਰੀ ਜੀ-ਇੱਕ ਜਾਂਬਾਜ ਮਾਂ
ਮਿਤੀ - 24 ਨਵੰਬਰ 2025

24/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ !
ਵਿਸ਼ਾ : ਮਾਤਾ ਗੁਜਰੀ ਜੀ-ਇੱਕ ਵਿਲੱਖਣ ਸ਼ਖ਼ਸੀਅਤ
ਮਿਤੀ - 22 ਨਵੰਬਰ 2025

21/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ !
ਵਿਸ਼ਾ : ਮਾਤਾ ਗੁਜਰੀ ਜੀ
ਮਿਤੀ - 21 ਨਵੰਬਰ 2025

20/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ !
ਵਿਸ਼ਾ : ਸੀਸੁ ਦੀਆ ਪਰ ਸਿਰਰੁ ਨਾ ਦੀਆ ।
ਮਿਤੀ 20 ਨਵੰਬਰ 2025

19/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ !
ਵਿਸ਼ਾ : ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ
ਮਿਤੀ 19 ਨਵੰਬਰ 2025

18/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ !
ਵਿਸ਼ਾ : ਬਾਹਿ ਜਿਨ੍ਹਾਂ ਦੀ ਪਕੜੀਏ, ਸਿਰ ਦਿਜੈ ਬਾਹਿ ਨਾ ਛੋੜੀਏ
ਮਿਤੀ 18 ਨਵੰਬਰ 2025

17/11/2025

ਪ੍ਰਭਜੋਤ ਸਿੰਘ
ਜਮਾਤ - ਸੱਤਵੀਂ
ਸਥਾਨ : ਸ ਸ ਸ ਸ ਔੜ
👉ਬਲਾਕ ਪੱਧਰੀ ਭਾਸ਼ਣ ਪ੍ਰਤੀਯੋਗਤਾ ਵਿੱਚ ਭਾਗ ਲਿਆ ।

17/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ !
ਵਿਸ਼ਾ : ਔਰੰਗਜ਼ੇਬ ਦੇ ਜ਼ੁਲਮ
ਮਿਤੀ 17 ਨਵੰਬਰ 2025

Address

Hiala
Nawanshahr Doaba

Website

Alerts

Be the first to know and let us send you an email when GSSS Hiala SBS Nagar posts news and promotions. Your email address will not be used for any other purpose, and you can unsubscribe at any time.

Shortcuts

Share

Category