Govt. Senior Secondary School Karnana

Govt. Senior Secondary School Karnana school

09/03/2024
26/09/2023
ਕਰਨਾਣਾ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਯਮੁਨਾਨਗਰ (ਹਰਿਆਣਾ) ਵਿੱਚ ਹੋਏ ਖੇਲੋ ਇੰਡੀਆ ਵਿਮੈਨ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਆਪਣੀ ਖੇਡ ਦਾ...
24/09/2023

ਕਰਨਾਣਾ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਯਮੁਨਾਨਗਰ (ਹਰਿਆਣਾ) ਵਿੱਚ ਹੋਏ ਖੇਲੋ ਇੰਡੀਆ ਵਿਮੈਨ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਆਪਣੀ ਖੇਡ ਦਾ ਜਬਰਦਸਤ ਪ੍ਰਦਰਸ਼ਨ ਕਰਦਿਆਂ ਆਪਣਾ ਆਪਣੇ ਮਾਤਾ-ਪਿਤਾ,ਪਿੰਡ ਕਰਨਾਣਾ ਅਤੇ ਇਲਾਕੇ ਦਾ ਨਾਂ ਚਮਕਾਇਆ ਜਿਸ ਲਈ ਸਮੂਹ ਦਾਨੀ ਸੱਜਣ ਐਨ ਆਰ ਆਈ ਵੀਰ ਅਤੇ ਇਲਾਕਾ ਨਿਵਾਸੀ ਵਧਾਈ ਦੇ ਪਾਤਰ ਹਨ।ਇਹ ਖਬਰ ਸੁਣ ਕੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਜੋਨਲ ਟੂਰਨਾਮੈਂਟ ਜੇਤੂ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਟਰਾਫੀਆਂ ਪ੍ਰਾਪਤ ਕਰਦੇ ਹੋਏ।
24/09/2023

ਜੋਨਲ ਟੂਰਨਾਮੈਂਟ ਜੇਤੂ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਟਰਾਫੀਆਂ ਪ੍ਰਾਪਤ ਕਰਦੇ ਹੋਏ।

 #ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ8ਵੀ ,10ਵੀ ਅਤੇ 12ਵੀ ਬੋਰਡ ਦੀਆਂ ਪ੍ਰੀਖਿਆਵਾਂ ਦਾ ਨਤੀਜਾ 100% ਰਿਹਾ।
29/05/2023

#ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ
8ਵੀ ,10ਵੀ ਅਤੇ 12ਵੀ ਬੋਰਡ ਦੀਆਂ ਪ੍ਰੀਖਿਆਵਾਂ ਦਾ ਨਤੀਜਾ 100% ਰਿਹਾ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੇ 10ਵੀ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ100% ਰਿਹਾ।“Always bear in mind that your own resolu...
29/05/2023

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੇ 10ਵੀ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ100% ਰਿਹਾ।
“Always bear in mind that your own resolution to succeed is more important than any other”
"Heartiest congratulations to the diligent students of GOVT. Sr. Sec School KARNANA on achieving excellent results in X PSEB 2023 exams! Keep shining bright and making us proud! ✨🎓 . Senior Secondary School Karnana

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੇ 12ਵੀ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ100% ਰਿਹਾ।“Always bear in mind that your own resolu...
28/05/2023

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੇ 12ਵੀ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ100% ਰਿਹਾ।
“Always bear in mind that your own resolution to succeed is more important than any other”
"Heartiest congratulations to the diligent students of GOVT. Sr. Sec School KARNANA on achieving excellent results in XII PSEB 2023 exams! Keep shining bright and making us proud! ✨🎓 . Senior Secondary School Karnana

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੇ 8ਵੀ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ100% ਰਿਹਾ।“Always bear in mind that your own resolut...
28/05/2023

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੇ 8ਵੀ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ100% ਰਿਹਾ।
“Always bear in mind that your own resolution to succeed is more important than any other”
"Heartiest congratulations to the diligent students of GOVT. Sr. Sec School KARNANA on achieving excellent results in 8th PSEB 2023 exams! Keep shining bright and making us proud! ✨🎓 . Senior Secondary School Karnana

Maths FairGSSS KARNANA
07/08/2021

Maths Fair
GSSS KARNANA

Address

Nawanshahr Doaba
144513

Opening Hours

Monday 9am - 2pm
Tuesday 9am - 2pm
Wednesday 9am - 2pm
Thursday 9am - 2pm
Friday 9am - 2pm
Saturday 9am - 2pm

Website

Alerts

Be the first to know and let us send you an email when Govt. Senior Secondary School Karnana posts news and promotions. Your email address will not be used for any other purpose, and you can unsubscribe at any time.

Contact The School

Send a message to Govt. Senior Secondary School Karnana:

Shortcuts

Share

Category