GMS BAINS

GMS BAINS GOVERNMENT MIDDLE SMART SCHOOL BAINS

 GMS Bains
22/05/2023


GMS Bains

 #ਦਾਨ ਅੱਜ ਮਿਤੀ 17 ਮਈ 2023 ਨੂੰ ਮੈਂਬਰ ਪੰਚਾਇਤ ਸ਼੍ਰੀਮਤੀ ਕੁਲਵਿੰਦਰ ਕੌਰ ਪਤਨੀ ਸਰਦਾਰ ਜਸਵੀਰ ਸਿੰਘ ਵਲੋਂ ਬੱਚਿਆਂ ਦੀ ਪੜਾਈ ਲਈ 6000 ਰੁਪਏ ਅ...
17/05/2023

#ਦਾਨ

ਅੱਜ ਮਿਤੀ 17 ਮਈ 2023 ਨੂੰ ਮੈਂਬਰ ਪੰਚਾਇਤ ਸ਼੍ਰੀਮਤੀ ਕੁਲਵਿੰਦਰ ਕੌਰ ਪਤਨੀ ਸਰਦਾਰ ਜਸਵੀਰ ਸਿੰਘ ਵਲੋਂ ਬੱਚਿਆਂ ਦੀ ਪੜਾਈ ਲਈ 6000 ਰੁਪਏ ਅਤੇ 1500 ਰੁਪਏ ਲੌੜਵੰਦ ਬੱਚਿਆਂ ਲਈ ਕਾਪੀਆਂ ਅਤੇ ਪੈੱਨਾਂ ਲਈ ਦਿੱਤੇ ਗਏ, ਉਹਨਾਂ ਦੇ ਇਸ ਦਾਨ ਨੂੰ ਬੜਾਵਾ ਦੇਣ ਲਈ ਸ਼੍ਰੀ ਪਰਵੀਨ ਕੁਮਾਰ ਜੀ (ਚੱਕੀ ਵਾਲੇ- ਗੁਪਤ ਦਾਨੀ) ਵੀ ਹਾਜ਼ਿਰ ਸਨ।
ਸਕੂਲ ਸਟਾਫ ਇਹਨਾਂ ਸਭ ਦਾ ਤਹਿ ਦਿਲੌਂ ਇਸ ਸਹਿਯੋਗ ਲਈ ਧੰਨਵਾਦ ਕਰਦਾ ਹੈ।
🙏🙏🙏🙏🙏

  #ਦਾਨਅੱਜ ਮਿਤੀ 15 ਮਈ 2023 ਨੂੰ ਸਰਦਾਰ ਮੱਖਣ ਸਿੰਘ UK ਅਤੇ ਸਰਦਾਰ ਅਮਰੀਕ ਸਿੰਘ UK ਵਾਲਿਆਂ ਵਲੋਂ ਸਕੂਲ ਨੂੰ 17 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ...
15/05/2023


#ਦਾਨ
ਅੱਜ ਮਿਤੀ 15 ਮਈ 2023 ਨੂੰ ਸਰਦਾਰ ਮੱਖਣ ਸਿੰਘ UK ਅਤੇ ਸਰਦਾਰ ਅਮਰੀਕ ਸਿੰਘ UK ਵਾਲਿਆਂ ਵਲੋਂ ਸਕੂਲ ਨੂੰ 17 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ, ਇਹ ਰਾਸ਼ੀ ਬੱਚਿਆਂ ਦੀ ਪੜਾਈ ਲਈ ਅਤੇ NON SC ਵਿਦਿਆਰਥੀਆਂ ਦੀ ਵਰਦੀ ਤੇ ਖਰਚ ਕੀਤੀਜਾਵੇਗੀ ਇਸਤੋਂ ਇਲਾਵਾ ਸਰਦਾਰ ਜਸਵੀਰ ਸਿੰਘ ਜੀ ਨੇ ਵੀ ਹੋਰ ਸਹਿਯੋਗ ਕਰਨ ਦਾ ਵਾਅਦਾ ਕੀਤਾ ਅਤੇ ਇਸ ਸਮੇਂ ਹਾਜ਼ਿਰ ਅਧਿਆਪਕ ਜਸਵੰਤ ਸਿੰਘ ਬੈਂਸ ਅਤੇ ਸਰਦਾਰ ਜਸਵੀਰ ਸਿੰਘ ਜੀ ਜਿਹਨਾਂ ਨੇ ਇਸ ਦਾਨ ਦਵਾਉਣ ਚ ਬਹੁਤ ਸਹਿਯੋਗ ਕੀਤਾ
ਸਕੂਲ ਸਟਾਫ ਇਹਨਾਂ ਦਾ ਧੰਨਵਾਦ ਕਰਦਾ ਹੈ 🙏🙏🙏🙏🙏

06/05/2023

Congrats
02/05/2023

Congrats

Position Holder From 8th Board 2022 -23Its Proud moment to all Staff Members💥💥100% Result 2022 23
02/05/2023

Position Holder From 8th Board 2022 -23
Its Proud moment to all Staff Members💥💥100% Result 2022 23

Single Teacher can achieve goal.Congrats Stundents and their ParentsCongratulation to Bains Villagers for such a great R...
29/04/2023

Single Teacher can achieve goal.
Congrats Stundents and their Parents
Congratulation to Bains Villagers for such a great Result of 8th Board Class.

Albendazole Dose Given to GMS Bains Students
26/04/2023

Albendazole Dose Given to GMS Bains Students

ਸਰਦਾਰ ਕਮਲਜੀਤ ਸਿੰਘ ਪੁਤਰ ਸ• ਸਰਵਣ ਸਿੰਘ ਬੈਂਸ ਨੰਬਰਦਾਰ (ਕੈਨੇਡਾ ਵਾਲੇ) ਜੀ ਵਲੋਂ ਸਰਕਾਰੀ ਮਿਡਲ ਸਕੂਲ ਬੈਂਸ ਨੂੰ Samsung ਦੀ ਫਰਿਜ ਦਾਨ ਦਿੱ...
26/04/2023

ਸਰਦਾਰ ਕਮਲਜੀਤ ਸਿੰਘ ਪੁਤਰ ਸ• ਸਰਵਣ ਸਿੰਘ ਬੈਂਸ ਨੰਬਰਦਾਰ (ਕੈਨੇਡਾ ਵਾਲੇ) ਜੀ ਵਲੋਂ ਸਰਕਾਰੀ ਮਿਡਲ ਸਕੂਲ ਬੈਂਸ ਨੂੰ Samsung ਦੀ ਫਰਿਜ ਦਾਨ ਦਿੱਤੀ ਗਈ, ਸਮੂਹ ਸਕੂਲ ਸਟਾਫ ਇਹਨਾਂ ਵਲੋਂ ਕੀਤੇ ਇਸ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ।🙏🙏🙏🙏

25/04/2023




To GMS Bains
(Rs. 10000 Ten Thousand)
Out of which 1500 spent on Chair Repair,1000 Rs. On Electrical Appliances and Rest Rs. 7500 (Seven Thousand Five Hundred Rupees) Deposited to School Acount.
Thanks to Anonymous Person
We are very thankful.
May God Bless Them!

ਅਸੀਂ ਗੁਪਤ ਦਾਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਮੈਡਮ ਰਾਜਵਿੰਦਰ ਕੌਰ (ਸਕੂਲ ਕਮੇਟੀ ਦੇ ਚੇਅਰਮੈਨ) ਦਾ ਵੀ ਜਿਹਨਾਂ ਨੇ ਇਸ ਦਾਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ
🙏ਧੰਨਵਾਦ🙏

  &FolicAcidTablets
25/04/2023


&FolicAcidTablets

Address

0. 5 Km From Nawanshahr To Banga Bipass
Nawanshahr Doaba
144508

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 5pm

Telephone

+919888326326

Website

Alerts

Be the first to know and let us send you an email when GMS BAINS posts news and promotions. Your email address will not be used for any other purpose, and you can unsubscribe at any time.

Contact The School

Send a message to GMS BAINS:

Shortcuts

Share

Category