Pm Shri Gsss Kathera Roopnagar

Pm Shri Gsss Kathera Roopnagar Govt.Sen.Sec school kathera.

11/03/2026
Annual & Prize Distribution Function 2025-26 PM SHRI GSSS KATHERA
17/02/2026

Annual & Prize Distribution Function 2025-26
PM SHRI GSSS KATHERA

ਸਾਲਾਨਾ ਇਨਾਮ ਵੰਡ ਸਮਾਰੋਹ 2025-26 ਦੀਆਂ  ਯਾਦਾਂ PM SHRI GSSS KATHERA
14/02/2026

ਸਾਲਾਨਾ ਇਨਾਮ ਵੰਡ ਸਮਾਰੋਹ 2025-26 ਦੀਆਂ ਯਾਦਾਂ
PM SHRI GSSS KATHERA

Mega PTM 20/12/2025PM SHRI GSSS KATHERA
20/12/2025

Mega PTM 20/12/2025
PM SHRI GSSS KATHERA

ਮਿਤੀ 05/12/25 ਨੂੰ  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਿਬੋਰ ਸਾਹਿਬ ਵਿਖੇ ਬਲਾਕ ਪੱਧਰੀ ਕਰਾਟੇ ਮੁਕਾਬਲੇ ਕਰਵਾਏ ਗਏ l ਜਿਸ ਵਿੱਚ ਪੀ ਐਮ ...
06/12/2025

ਮਿਤੀ 05/12/25 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਿਬੋਰ ਸਾਹਿਬ ਵਿਖੇ ਬਲਾਕ ਪੱਧਰੀ ਕਰਾਟੇ ਮੁਕਾਬਲੇ ਕਰਵਾਏ ਗਏ l ਜਿਸ ਵਿੱਚ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਦੀ ਨੌਵੀ ਜਮਾਤ ਦੀਆਂ ਬੱਚੀਆਂ ਮੋਨਿਕਾ ਅਤੇ ਪ੍ਰੀਤ ਨੇ ਪਹਿਲਾਂ ਸਥਾਨ ਹਾਸਿਲ ਕੀਤਾ l ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪਰਵਿੰਦਰ ਕੌਰ ਜੀ ਵੱਲੋਂ ਸਕੂਲ ਦੀ ਪ੍ਰਾਰਥਨਾ ਸਭਾ ਦੇ ਵਿੱਚ ਨੂੰ ਇਨਾਮ ਦਿੱਤੇ ਗਏ ਅਤੇ ਪ੍ਰਿੰਸੀਪਲ ਸਾਹਿਬ ਵੱਲੋਂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਕਿਹਾ ਗਿਆ, ਕਿ ਭਵਿੱਖ ਵਿੱਚ ਵੀ ਉਹਨਾਂ ਨੂੰ ਸਾਰੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

ਪੰਜਾਬ ਵਿਧਾਨ ਸਭਾ @ ਸ਼੍ਰੀ ਅਨੰਦਪੁਰ ਸਾਹਿਬ
29/11/2025

ਪੰਜਾਬ ਵਿਧਾਨ ਸਭਾ @ ਸ਼੍ਰੀ ਅਨੰਦਪੁਰ ਸਾਹਿਬ

ਰਾਸ਼ਟਰੀ ਅਵਿਸ਼ਕਾਰ ਅਭਿਆਨ 2025 (RRA)ਅਧੀਨ ਨੰਗਲ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਮਿਤੀ 15 ਨਵੰਬਰ 2025 ਨੂੰ  ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ...
17/11/2025

ਰਾਸ਼ਟਰੀ ਅਵਿਸ਼ਕਾਰ ਅਭਿਆਨ 2025 (RRA)ਅਧੀਨ ਨੰਗਲ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਮਿਤੀ 15 ਨਵੰਬਰ 2025 ਨੂੰ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਰੂਪਨਗਰ ਵਿਖੇ ਆਯੋਜਿਤ ਕੀਤਾ ਗਿਆ l ਜਿਸ ਵਿੱਚ ਨੰਗਲ ਬਲਾਕ ਅਧੀਨ ਪੈਂਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੇ ਭਾਗ ਲਿਆ l ਪ੍ਰਿੰਸੀਪਲ ਪਰਵਿੰਦਰ ਕੌਰ ਨੇ ਦੱਸਿਆ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਬੱਚਿਆਂ ਵਿੱਚ ਵਿਸ਼ੇ ਪ੍ਰਤੀ ਰੁੱਚੀ ਵਧਦੀ ਹੈ lਇਸ ਮੌਕੇ ਤੇ ਐਜੂਕੇਸ਼ਨ ਕੋਆਰਡੀਨੇਟਰ ਨੰਗਲ ਮਨਜੋਤ ਸਿੰਘ ,ਪ੍ਰਿੰਸੀਪਲ ਪਰਵਿੰਦਰ ਕੌਰ ਦੁਆ ਅਤੇ ਸਮੂਹ ਸਟਾਫ ਹਾਜਿਰ ਸਨ l ਜੱਜ ਦੀ ਡਿਊਟੀ ਲੈਕਚਰ ਸੁਖਬੀਰ ਕੌਰ, ਸੁਨੀਲ ਕੁਮਾਰ ,ਰਜਨੀ ਪ੍ਰਾਸ਼ਰ ਅਤੇ ਸੁਰੇਸ਼ ਕੁਮਾਰ ਵੱਲੋਂ ਨਿਭਾਈ ਗਈ l ਕਥੇੜਾ ਸਕੂਲ ਦੇ ਸਾਇੰਸ ਅਧਿਆਪਕ ਪ੍ਰਦੀਪ ਕੌਰ, ਨੀਰਜ ਕੁਮਾਰ ਅਤੇ ਰਾਜੇਸ਼ ਕੁਮਾਰ ਨੇ ਪ੍ਰਦਰਸ਼ਨੀ ਨੂੰ ਸਫ਼ਲ ਬਣਾਉਣ ਲਈ ਅਪਣਾ ਯੋਗਦਾਨ ਦਿੱਤਾ l
SHRI GSSS KATHERA

ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਸਕੂਲ ਦੇ ਬੱਚਿਆਂ ਨੂੰ "ਪ੍ਰਕਾਸ਼ ਧੰਨ ਧੰਨ ਸ਼੍ਰੀ ਗੁਰੂ ਤੇਗ...
15/11/2025

ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਸਕੂਲ ਦੇ ਬੱਚਿਆਂ ਨੂੰ "ਪ੍ਰਕਾਸ਼ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ" ਇਤਿਹਾਸ ਨਾਲ ਜਾਣੂ ਕਰਵਾਇਆ ਗਿਆ।
SHRI GSSS KATHERA

Address

Nangal
140125

Opening Hours

Monday 9am - 5pm
Tuesday 9am - 3am
Wednesday 9am - 3am
Thursday 9am - 3am
Friday 9am - 3am
Saturday 9am - 3am

Website

Alerts

Be the first to know and let us send you an email when Pm Shri Gsss Kathera Roopnagar posts news and promotions. Your email address will not be used for any other purpose, and you can unsubscribe at any time.

Shortcuts

Share

Category