GPS Mojowal

GPS Mojowal Established in 1976, Government Primary Smart School, Mojowal is an educational institution under Block Nangal in District Roopnagar.

28/03/2024
annual function 2024
28/03/2024

annual function 2024

graduation ceremony 2024
28/03/2024

graduation ceremony 2024

ਬਹੁਤ ਹੀ ਸਤਿਕਾਰਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦਾ ਸਰਕਾਰੀ ਪ੍ਰਾਇਮਰੀ ਸਕੂਲ ਮੌਜੋਵਾਲ ਵਿਖੇ ਪਹੁੰਚਣ ਤੇ ਸਕੂਲ ਸਟਾਫ ਸਵਾਗਤ ਕ...
28/02/2024

ਬਹੁਤ ਹੀ ਸਤਿਕਾਰਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦਾ ਸਰਕਾਰੀ ਪ੍ਰਾਇਮਰੀ ਸਕੂਲ ਮੌਜੋਵਾਲ ਵਿਖੇ ਪਹੁੰਚਣ ਤੇ ਸਕੂਲ ਸਟਾਫ ਸਵਾਗਤ ਕਰਦੇ ਹੋਏ💐💐

01/01/2024

Happy new year 🎉

24/11/2023
Children's day celebration
20/11/2023

Children's day celebration

05/08/2023

Varsha class 4th
Topic how to protect eyes from eye flu

ਪੰਜਾਬ  ਸਰਕਾਰ ਵੱਲੋਂ  ਸਕੂਲ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਤੇ gps mojowal ਦੇ  ਬਹੁਤ ਹੀ ਕਾਬਿਲ ਤੇ ਹੋਣਹਾਰ ਅਧਿਆਪਕ IEV ਸ੍ਰੀ ਮਤੀ ਰਜਿ...
29/07/2023

ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਤੇ gps mojowal ਦੇ ਬਹੁਤ ਹੀ ਕਾਬਿਲ ਤੇ ਹੋਣਹਾਰ ਅਧਿਆਪਕ IEV ਸ੍ਰੀ ਮਤੀ ਰਜਿੰਦਰ ਕੌਰ ਤੇ ਸਿੱਖਿਆ provider ਸ੍ਰੀ ਮਤੀ ਜੋਤੀ ਬਾਲਾ ਨੂੰ gps mojowal ਵਿਖੇ ਰੈਗੂਲਰ ਤੌਰ ਤੇ ਹਾਜ਼ਰ ਕਰਵਾਉਂਦੇ ਹੋਏ ਹੈਡ ਟੀਚਰ ਸ੍ਰੀ ਮਤੀ ਸ਼ਮਾ ਰਾਣੀ, ਸ੍ਰੀ ਮਤੀ ਬਿੰਦੂ ਬਾਲਾ,ਸ੍ਰੀ ਮਤੀ ਅਨੂ ਬਾਲਾ,ਸ੍ਰੀ ਮਤੀ ਗੁਰਤੇਜ ਕੌਰ ਸਰਪੰਚ ਸ੍ਰੀ ਦੀਪਕ ਕੁਮਾਰ, ਸ੍ਰੀ ਗੁਰਨਾਮ ਚੰਦ, Smc ਕਮੇਟੀ ਦੇ ਮੈਂਬਰ।
ਦੋਨੋਂ ਅਧਿਆਪਕਾਂ ਨੂੰ ਬਹੁਤ ਬਹੁਤ ਵਧਾਈ 💐💐💐💐

Address

Nangal
140126

Website

Alerts

Be the first to know and let us send you an email when GPS Mojowal posts news and promotions. Your email address will not be used for any other purpose, and you can unsubscribe at any time.

Contact The School

Send a message to GPS Mojowal:

Shortcuts

Share

Category