Mata Sahib Kaur Khalsa School Dhandowal

Mata Sahib Kaur Khalsa School Dhandowal Contact information, map and directions, contact form, opening hours, services, ratings, photos, videos and announcements from Mata Sahib Kaur Khalsa School Dhandowal, School, Dhandowal, shahkot, Nakodar.

04/05/2020
25/04/2020

ਸਤਿਕਾਰਯੋਗ ਮਾਤਾ ਪਿਤਾ ਜੀ

ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਸਕੂਲ ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਵਿਖੇ 10+1 ਕਲਾਸ ਦੇ ਦਾਖਲੇ ਸ਼ੁਰੂ ਹੋ ਗਏ ਹਨ , ਇਹਨਾਂ ਕਲਾਸਾਂ ਦੀ ਅਾਨਲਾੲੀਨ ਪੜ੍ਹਾਈ 1 ਮਈ ਤੋਂ ਸ਼ੁਰੂ ਹੋ ਜਾਵੇਗੀ ਨਾਲ ਹੀ ਇਹ ਵੀ ਦਸਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਬੱਚੇ ਦੇ ਨਾਲ ਨਾਲ ਕੋਈ ਹੋਰ ਬੱਚਾ ਵੀ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਉਹ ਆਪਣਾ ਅਧਾਰ ਕਾਰਡ ਭੇਜ ਕਿ ਦਾਖਲਾ ਲੈ ਸਕਦਾ ਹੈ ਦਾਖਲਾ ਲੈਣ ਲਈ ਡਾਕੂਮੈਂਟਸ ਹੇਠ ਲਿਖੇ ਨੰਬਰਾਂ ਤੇ ਭੇਜੇ ਜਾਣ।
99882-61837
98728-92223
ਧੰਨਵਾਦ

29/11/2019

More games.
sack race, slow cycling and more full of fun , energy and cheerfulness.

29/11/2019

Games full of fun
pre primary wing

29/11/2019

Kho Kho

28/11/2019

Spotts meeet 2019-20

28/11/2019

by 7th & 8th boys.

Good health and peaceful mind are two most important benefits of the sports. Students are youth of the country and they ...
25/11/2019

Good health and peaceful mind are two most important benefits of the sports. Students are youth of the country and they can be more benefited by the sports activities. They can be more disciplined, healthy, active, punctual and can easily cope with any difficult situation in their personal and professional life.
Annual Sports Meet Was organised at school in which students participated in various games with full zest and zeal.

Here are glimpses of sports meet days.

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਵਿਚ ਸਕੂਲ ਦੇ ਬੱਚਿਆਂ ਨੇ...
18/11/2019

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਵਿਚ ਸਕੂਲ ਦੇ ਬੱਚਿਆਂ ਨੇ ਕੀਰਤਨ ਅਤੇ ਕਵਿਤਾਵਾਂ ਗਾਇਨ ਕੀਤੀਆਂ। ਇਸ ਮੌਕੇ ਬੀਬੀ ਜਗੀਰ ਕੌਰ ਅਤੇ ਐਡਵੋਕੇਟ ਅਵਤਾਰ ਸਿੰਘ ਨੇ ਸ਼ਿਰਕਤ ਕੀਤੀ।

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਅੱਜ ਸਕੂਲ/ਕਾਲਜ ਕੈੰਪਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ...
14/11/2019

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਅੱਜ ਸਕੂਲ/ਕਾਲਜ ਕੈੰਪਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।
ਵਾਹਿਗੁਰੂ ਜੀ

14/11/2019

A special assembly was organised today at school on Children's Day . Students pay obeisance to god by reciting holy mool mantar path to get blessings from waheguru ji.

May god bless children with healthy life.
we wish them a very Happy Childten's Day.

Address

Dhandowal, Shahkot
Nakodar
144702

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919501257264

Website

Alerts

Be the first to know and let us send you an email when Mata Sahib Kaur Khalsa School Dhandowal posts news and promotions. Your email address will not be used for any other purpose, and you can unsubscribe at any time.

Contact The School

Send a message to Mata Sahib Kaur Khalsa School Dhandowal:

Shortcuts

Share

Category