22/09/2017
ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਗਾਰਦੀ ਨਗਰ ਦੇ ਵਸਨੀਕ
ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਗਾਰਦੀ ਨਗਰ ਦੇ ਵਸਨੀਕ
ਪਿੰਡ ਗਾਰਦੀ ਨਗਰ ਦੇ ਵਸਨੀਕ ਪਿਛਲੇ 10 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਦੁਖੀ ਹੋ ਕੇ ਉਨ੍ਹਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲ ਕਰਦਿਆਂ ਪਿੰਡ ਗਾਰਦੀ ਨਗਰ ਦੇ ਵਸਨੀਕ ਹਰਮੇਸ਼ ਸਿੰਘ, ਤਰਸੇਮ ਸਿੰਘ, ਮਨਿੰਦਰ ਕੌਰ, ਕਾਂਤਾ ਦੇਵੀ, ਰਵੀ ਕੁਮਾਰ....
22/09/2017
ਬਾਬਾ ਬੰਦਾ ਸਿੰਘ ਬਹਾਦਰ ਦਾ ਲਾਸਾਨੀ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਪ੍ਰੋ. ਬਡੂੰਗਰ
ਬਾਬਾ ਬੰਦਾ ਸਿੰਘ ਬਹਾਦਰ ਦਾ ਲਾਸਾਨੀ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਪ੍ਰੋ. ਬਡੂੰਗਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਤਹਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ
22/09/2017
26 ਤੱਕ ਪਟਿਆਲਾ ਸ਼ਹਿਰ ਚ ਤਾਇਨਾਤ ਰਹੇ ਪੈਰਾਮਿਲਟਰੀ ਫੋਰਸ : ਹਾਈਕੋਰਟ
26 ਤੱਕ ਪਟਿਆਲਾ ਸ਼ਹਿਰ ਚ ਤਾਇਨਾਤ ਰਹੇ ਪੈਰਾਮਿਲਟਰੀ ਫੋਰਸ : ਹਾਈਕੋਰਟ
ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਚ ਆਪਣੀਆਂ ਮੰਗਾਂ ਸਬੰਧੀ 22 ਸਤੰਬਰ ਨੂੰ ਇਕੱਠੇ ਹੋਣ ਨੂੰ ਲੈ ਕੇ ਪਟਿਆਲਾ ਸਮੇਤ ਆਸ-ਪਾਸ ਦੇ ਖੇਤਰਾਂ ਚ ਕਾਨੂੰਨ ਵਿਵਸਥਾ
21/09/2017
ਪਟਿਆਲਾ : ਫੂਡ ਸਪਲਾਈ ਅਧਿਕਾਰੀ ਨੇ ਭਾਖੜਾ ਨਹਿਰ ਚ ਮਾਰੀ ਛਾਲ
ਪਟਿਆਲਾ : ਫੂਡ ਸਪਲਾਈ ਅਧਿਕਾਰੀ ਨੇ ਭਾਖੜਾ ਨਹਿਰ ਚ ਮਾਰੀ ਛਾਲ
ਪਟਿਆਲਾ ਵਿਚੋਂ ਲੰਘਦੀ ਭਾਖੜਾ ਨਹਿਰ ਵਿਚ ਇਕ ਫੂਡ ਸਪਲਾਈ ਅਧਿਕਾਰੀ ਕਮਲਪ੍ਰੀਤ ਸਿੰਘ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਕਮਲਪ੍ਰੀਤ ਸਿੰਘ...
21/09/2017
ਹਿਮਾਚਲ ਪ੍ਰਦੇਸ਼ ਅਤੇ ਉਡਿਸ਼ਾ ਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂ
ਹਿਮਾਚਲ ਪ੍ਰਦੇਸ਼ ਅਤੇ ਉਡਿਸ਼ਾ ਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂ
ਹਿਮਾਚਲ ਪ੍ਰਦੇਸ਼ ਤੇ ਉਡਿਸ਼ਾ ਦੇਸ਼ ਦੇ ਕ੍ਰਮਵਾਰ ਪੰਜਵੇਂ ਤੇ ਛੇਵੇਂ ਰਾਜ ਬਣ ਗਏ ਹਨ, ਜਿੱਥੇ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ। ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਤੇ ਉੜੀਸਾ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਰਾਜਾਂ ਵਿਚ ਆਨੰਦ ਮੈਰਿ...
21/09/2017
ਚੋਰੀ ਤੇ ਲੁੱਟ ਦੇ ਇਰਾਦੇ ਨਾਲ ਬਜ਼ੁਰਗ ਔਰਤ ਦਾ ਕਤਲ!
ਚੋਰੀ ਤੇ ਲੁੱਟ ਦੇ ਇਰਾਦੇ ਨਾਲ ਬਜ਼ੁਰਗ ਔਰਤ ਦਾ ਕਤਲ!
ਬੀਤੀ ਰਾਤ ਨਗਰ ਕੌਂਸਲ ਨੇੜੇ ਘਰ ਚ ਰਹਿੰਦੀ ਬਜ਼ੁਰਗ ਔਰਤ ਦੇ ਘਰ ਚੋਰੀ ਕਰਨ ਦੇ ਇਰਾਦੇ ਨਾਲ ਘਰ ਚ ਵੜੇ ਚੋਰ ਵੱਲੋਂ ਉਸ ਦਾ ਗਲਾ ਘੁੱਟ ਕੇ ਜਾਨੋਂ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵੱਲੋਂ ਗੁਆਂਢੀ ਦੀ ਸ਼ਨਾਖਤ ਤੇ ਇਕ ਵਿਅਕਤੀ ਨੂੰ ਹਿਰਾਸਤ ਚ ਲੈਣ ਦੀ ਜਾਣਕਾਰੀ ਵੀ ਦੱਸੀ ਜਾ ਰਹੀ ਹੈ। ਇਸ ਦੌਰਾਨ ਘਰ ਚੋਂ 10 ਹਜ਼ਾਰ ਦੀ ਨਕਦੀ ਅਤੇ ਮ੍ਰਿਤਕ ਦੇ ਕੰਨ ਚੋਂ ਪੰਜ ਸੋਨੇ...
21/09/2017
ਯੂ. ਪੀ. ਦੇ ਅਫਸਰ ਤੇ ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਨੂੰ 1 ਕਰੋੜ ਰੁਪਏ ਲੈ ਕੇ ਛੱਡਣ ਦਾ ਦੋਸ਼
ਯੂ. ਪੀ. ਦੇ ਅਫਸਰ ਤੇ ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਨੂੰ 1 ਕਰੋੜ ਰੁਪਏ ਲੈ ਕੇ ਛੱਡਣ ਦਾ ਦੋਸ਼
ਉਤਰ ਪ੍ਰਦੇਸ਼ ਦੇ ਆਈ. ਜੀ. ਲੇਵਲ ਦੇ ਇਕ ਆਈ. ਪੀ. ਐਸ. ਅਫਸਰ ਤੇ ਸਨਸਨੀਖੇਜ ਦੋਸ਼ ਲੱਗੇ ਹਨ। ਅਫਸਰ ...
19/09/2017
ਸਵੱਛ ਭਾਰਤ ਮੁਹਿੰਮ ਦਾ ਮਜ਼ਾਕ ਉਡਾ ਰਿਹੈ ਨਾਭਾ ਸ਼ਹਿਰ ਦਾ ਇਹ ਇਲਾਕਾ
ਸਵੱਛ ਭਾਰਤ ਮੁਹਿੰਮ ਦਾ ਮਜ਼ਾਕ ਉਡਾ ਰਿਹੈ ਨਾਭਾ ਸ਼ਹਿਰ ਦਾ ਇਹ ਇਲਾਕਾ
ਇਕ ਪਾਸੇ ਪਟਿਆਲਾ ਗੇਟ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵਲੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਦੂਜੇ ਪਾਸੇ ਸ਼ਹਿਰ ਨਾਭਾ ਵਿੱਚ ਗੰਦਗੀ ਦੇ ਢੇਰ ਲੱਗੇ ਪਏ ਹਨ। ਸਿਆਣੇ ਕਹਿੰਦੇ ਹਨ ਕਿ ਘਰ ਦੇ ਭਾਗ ਡਿਊਢੀ ਤੋਂ ਦਿੱਸ ਪੈਂਦੇ ਹਨ , ਬਿਲਕੁੱਲ ਠੀ
19/09/2017
ਪਾਵਰਕਾਮ ਦਫਤਰ ਦੇ ਗੇਟ ਅੱਗੇ ਧਰਨਾ ਲਾ ਕੇ ਕੀਤੀ ਆਵਾਜਾਈ ਠੱਪ
ਪਾਵਰਕਾਮ ਦਫਤਰ ਦੇ ਗੇਟ ਅੱਗੇ ਧਰਨਾ ਲਾ ਕੇ ਕੀਤੀ ਆਵਾਜਾਈ ਠੱਪ
ਪੰਜਾਬ ਚ ਕਾਂਗਰਸ ਦੀ ਸਰਕਾਰ ਵੱਲੋਂ ਐੱਸ. ਸੀ. ਅਤੇ ਬੀ. ਸੀ. ਵਰਗ ਘਰਾਂ ਚ ਲੋਡ ਦੀ ਜਾਂਚ ਕਰਨ ਦੇ ਆਦੇਸ਼ ਮਿਲਣ ਤੇ ਸਬ-ਡਵੀਜ਼ਨ ਅਮਰਗੜ੍ਹ ਵੱਲੋਂ ਗਿਆਨੀ ਜ਼ੈਲ ਸਿੰਘ ਕਾਲੋਨੀ ਦੇ ਖਪਤਕਾਰਾਂ ਦੇ ਮੀਟਰਾਂ ਅਤੇ ਘਰਾਂ ਦੀ ਪੜਤਾਲ ਕਰ ਕੇ ਇੱਕ ਕਿਲੋਵਾਟ ਤੋਂ ਵੱਧ ਵਾਲੇ ਖਪਤਕਾਰਾਂ ਦੀ 200 ਯੂਨਿਟ ਬਿਜਲੀ ਮੁਫਤ ਦੀ ਸਹੂਲਤ ਬੰਦ ਕਰ ਕੇ ਬਿੱਲ ਲਾਗੂ ਕਰ ਦਿੱਤੇ ਗਏ ਸਨ।....
19/09/2017
Students are starving due to food. Government is sleeping.
ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਮਿਡ-ਡੇ-ਮੀਲ, ਗਰਭਵਤੀ ਔਰਤਾਂ ਵੀ ਦੁੱਧ ਤੋਂ ਵਾਂਝੀਆਂ
ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਜਿੱਥੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ, ਉਥੇ ਆਂਗਣਵਾੜੀ ਸੈਂਟਰਾਂ ਚ ਪੜ੍ਹਨ ਵਾਲੇ ਨੌਨਿਹਾਲਾਂ ਨੂੰ ਮਿਡ-ਡੇ-ਮੀਲ ਹੀ ਉਪਲਬਧ ਨਹੀਂ ਹੋ ਰਿਹਾ ਹੈ, ਜਿਸ ਕਰਕੇ ਲੋਕਾਂ ਚ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਹ ਛੋਟੇ-ਛੋਟੇ ਬੱਚੇ ਆਪਣੇ ਮਾਪਿਆਂ ਤੇ ਘਰਾਂ ਤੋਂ ਦੂਰ ਇਨ੍ਹਾਂ ਸੈਂਟਰਾਂ ਚ....
18/09/2017
ਏਅਰ ਚੀਫ ਮਾਰਸ਼ਲ ਅਰਜਨ ਸਿੰਘ ਨੂੰ ਭਾਰਤ ਰਤਨ ਐਵਾਰਡ ਨਾਲ ਨਿਵਾਜਿਆ ਜਾਵੇ : ਸਿਰਸਾ
ਏਅਰ ਚੀਫ ਮਾਰਸ਼ਲ ਅਰਜਨ ਸਿੰਘ ਨੂੰ ਭਾਰਤ ਰਤਨ ਐਵਾਰਡ ਨਾਲ ਨਿਵਾਜਿਆ ਜਾਵੇ : ਸਿਰਸਾ
ਦਿੱਲੀ ਵਿਧਾਨ ਸਭਾ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਮਰਹੂਮ ਏਅਰ ਚੀਫ ਮਾਰਸ਼ਲ