Bhai Kahan Singh Nabha Govt Girls Senior Secondary School Nabha

  • Home
  • India
  • Nabha
  • Bhai Kahan Singh Nabha Govt Girls Senior Secondary School Nabha

Bhai Kahan Singh Nabha Govt Girls Senior Secondary School Nabha This page is about Bhai Kahan Singh Nabha Government Girls Senior Secondary Smart School Nabha

26/07/2025

Bhai kahan singh GSSS PM shri girls nabha
ਵਿੱਚ ਤੀਜ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ।
ਇਸ ਦੀਆਂ ਕੁਝ ਝਲਕੀਆਂ

26/07/2025
26/07/2025

ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਓਣ ਵਾਲੇ ਮੂੰਹ ਵੇ ਬੋਲੀ ਮੈਂ ਪਾਵਾਂ ਨੱਚ..................

26/07/2025
14/11/2024

ਸਕੂਲ ਵਿੱਚ ਅੱਜ ਖੇਡ ਵਿਭਾਗ ਦੇ ਸਹਿਯੋਗ ਨਾਲ ਚਿਲਡਰਨ ਡੇ /ਬਾਲ ਦਿਵਸ ਮਨਾਇਆ ਗਿਆ। ਇਸ ਵਿੱਚ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਹਿੱਸਾ ਲਿਆ। ਇਸ ਦੌਰਾਨ ਅਧਿਆਪਕ ਸਾਹਿਬਾਨ ਅਤੇ ਵਿਦਿਆਰਥਣਾਂ ਨੇ ਬਹੁਤ ਯਾਦਗਾਰੀ ਸਮਾਂ ਬਿਤਾਇਆ ਅਤੇ ਖੇਡ ਵਿਭਾਗ ਵੱਲੋਂ ਆਯੋਜਿਤ ਵੱਖ-ਵੱਖ ਫਨੀ ਗੇਮਸ ਵਿੱਚ ਭਾਗ ਲਿਆ।

ਭਾਈ ਕਾਹਨ ਸਿੰਘ ਨਾਭਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਨਾਭਾ ਵਿਚ  ਬਣਾਏ ਗਏ ਨਵੇਂ ਆਰਟਸ ਬਲਾਕ ਦੀਆਂ ਅਤੇ ਨਵੇਂ ਬਣਾਏ ਗਰਾਊਂਡ ਦੀ...
06/10/2021

ਭਾਈ ਕਾਹਨ ਸਿੰਘ ਨਾਭਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਨਾਭਾ ਵਿਚ ਬਣਾਏ ਗਏ ਨਵੇਂ ਆਰਟਸ ਬਲਾਕ ਦੀਆਂ ਅਤੇ ਨਵੇਂ ਬਣਾਏ ਗਰਾਊਂਡ ਦੀ ਕੁਝ ਝਲਕੀਆਂ

Mathematics Fair
09/08/2021

Mathematics Fair

Congratulations ****Results Teacher's Fest
30/07/2021

Congratulations ****
Results Teacher's Fest

ਸਕੂਲ ਵਿੱਚ ਵਿਦਿਆਰਥਣਾਂ  ਨੂੰ ਸਕੂਲ ਬੈਂਡ ਦੀ ਸਿਖਲਾਈ ਦਿੱਤੀ ਜਾਂਦੀ ਹੈ  .
26/07/2021

ਸਕੂਲ ਵਿੱਚ ਵਿਦਿਆਰਥਣਾਂ ਨੂੰ ਸਕੂਲ ਬੈਂਡ ਦੀ ਸਿਖਲਾਈ ਦਿੱਤੀ ਜਾਂਦੀ ਹੈ .

P T M
23/07/2021

P T M

ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਸਕੂਲ ਵਿੱਚ ਕਿਤਾਬਾਂ ਦਾ ਲੰਗਰ ਲਗਾਇਆ ਗਿਆ .ਇਸ ਦੀਆਂ ਕੁਝ ਝਲਕੀਆਂ ਪੇਸ਼ ਹਨ .
19/07/2021

ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਸਕੂਲ ਵਿੱਚ ਕਿਤਾਬਾਂ ਦਾ ਲੰਗਰ ਲਗਾਇਆ ਗਿਆ .ਇਸ ਦੀਆਂ ਕੁਝ ਝਲਕੀਆਂ ਪੇਸ਼ ਹਨ .

Address

Aloharan Gate
Nabha
147201

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+911765220371

Alerts

Be the first to know and let us send you an email when Bhai Kahan Singh Nabha Govt Girls Senior Secondary School Nabha posts news and promotions. Your email address will not be used for any other purpose, and you can unsubscribe at any time.

Contact The School

Send a message to Bhai Kahan Singh Nabha Govt Girls Senior Secondary School Nabha:

Shortcuts

Share