Baba Ajapal Singh Khalsa Public School,Nabha

Baba Ajapal Singh Khalsa Public School,Nabha The first ICSE board school of SGPC and run by governing body khalsa college Patiala.

ਬਸੰਤ ਪੰਚਮੀ ਅਤੇ ਫੱਗਣ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਨਾਭਾ ਦੇ ਵਿਦਿਆਰਥੀ ਜਿੱਥੇ...
14/02/2024

ਬਸੰਤ ਪੰਚਮੀ ਅਤੇ ਫੱਗਣ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਨਾਭਾ ਦੇ ਵਿਦਿਆਰਥੀ ਜਿੱਥੇ ਗੁ.ਘੋੜਿਆਂ ਵਾਲਾ ਨਾਭਾ ਵਿਖੇ ਨਤਮਸਤਕ ਹੋਏ ਉਥੇ ਨਾਲ ਹੀ ਧਾਰਮਿਕ ਅਧਿਆਪਕ ਸੁਰਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਇਨ੍ਹਾਂ ਦਿਨਾਂ ਦੇ ਮਹਾਤਮ ਦੱਸ ਕੇ ਗੁਰਇਤਿਹਾਸ ਨਾਲ ਜੋੜਿਆ ਗਿਆ।ਵਿਦਿਆਰਥੀਆਂ ਨੇ ਜਿੱਥੇ ਸ਼ਸ਼ਤਰਾਂ ਦੇ ਦਰਸ਼ਨ ਕੀਤੇ ਉਥੇ ਲੰਗਰ ਦੀ ਮਹੱਤਤਾ ਨੂੰ ਵੀ ਜਾਣਿਆ।

09/02/2024
Our children enjoyed one day educational trip to Patiala Heritage and military festival at Khalsa college Patiala
03/02/2024

Our children enjoyed one day educational trip to Patiala Heritage and military festival at Khalsa college Patiala

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਬਾਬਾ ਫਤਹਿ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਛੀਟਾਂਵਾਲਾ ਤੋਂ ਫਤਹਿਗੜ੍ਹ ਸਾਹਿਬ ਤੱਕ ਨਗਰ ਕ...
15/12/2023

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਬਾਬਾ ਫਤਹਿ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਛੀਟਾਂਵਾਲਾ ਤੋਂ ਫਤਹਿਗੜ੍ਹ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਨਾਭਾ ਦੇ ਵਿਦਿਆਰਥੀਆਂ ਨੇ ਗੱਤਕਾ ਖੇਡਦਿਆਂ ਹੋਇਆ ਸ਼ਮੂਲੀਅਤ ਕੀਤੀ।ਬੱਚਿਆਂ ਨੇ ਵੱਖ ਵੱਖ-ਵੱਖ ਪਿੰਡਾਂ ਵਿੱਚ ਗੱਤਕੇ ਦਾ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੂੰ ਆਪਣੀ ਵਿਰਾਸਤ ਨਾਲ ਜੋੜਿਆ।

INDEPENDENCE DAY🇮🇳 To mark the celebration of the Independence Day this year, small painting session, GK quiz competitio...
15/08/2023

INDEPENDENCE DAY
🇮🇳 To mark the celebration of the Independence Day this year, small painting session, GK quiz competition,poem recitation and play were main attractions of the day .

Our tiny tots while enjoying Teej festival
13/08/2023

Our tiny tots while enjoying Teej festival

Glimpses of Hariyali Teej celebration
12/08/2023

Glimpses of Hariyali Teej celebration

Address

Near Ghoria Wala Gurudwara
Nabha
147201

Website

Alerts

Be the first to know and let us send you an email when Baba Ajapal Singh Khalsa Public School,Nabha posts news and promotions. Your email address will not be used for any other purpose, and you can unsubscribe at any time.

Contact The School

Send a message to Baba Ajapal Singh Khalsa Public School,Nabha:

Shortcuts

Share

Category