GPS PUCCA BAGH, NABHA

GPS PUCCA BAGH, NABHA Contact information, map and directions, contact form, opening hours, services, ratings, photos, videos and announcements from GPS PUCCA BAGH, NABHA, Education, Nabha.

ਹੈੱਡ ਟੀਚਰ ਬਲਵਿੰਦਰ ਸਿੰਘ ਵੱਲੋਂ ਕਲਾਸ ਰੂਮ ਅੰਦਰੋਂ ਇੱਕ ਨਵੀਂ ਦਿੱਖ
20/08/2020

ਹੈੱਡ ਟੀਚਰ ਬਲਵਿੰਦਰ ਸਿੰਘ ਵੱਲੋਂ ਕਲਾਸ ਰੂਮ ਅੰਦਰੋਂ ਇੱਕ ਨਵੀਂ ਦਿੱਖ

ਇਹ ਸਾਰੇ ਬੱਚੇ ਜੋ ਕਿ ਸਹਿਰ ਦੀਆਂ ਸੜਕਾਂ ਤੇ ਭੀਖ ਮੰਗਦੇ ਸਨ ਇਨ੍ਹਾਂ ਨੂੰ ਬਲਵਿੰਦਰ ਸਿੰਘ ਹੈੱਡ ਟੀਚਰ ਨੇ ਸਕੂਲ ਵਿੱਚ ਦਾਖ਼ਲ ਕੀਤਾ ਅਤੇ ਆਪਣੇ ਤੌਰ...
11/08/2020

ਇਹ ਸਾਰੇ ਬੱਚੇ ਜੋ ਕਿ ਸਹਿਰ ਦੀਆਂ ਸੜਕਾਂ ਤੇ ਭੀਖ ਮੰਗਦੇ ਸਨ ਇਨ੍ਹਾਂ ਨੂੰ ਬਲਵਿੰਦਰ ਸਿੰਘ ਹੈੱਡ ਟੀਚਰ ਨੇ ਸਕੂਲ ਵਿੱਚ ਦਾਖ਼ਲ ਕੀਤਾ ਅਤੇ ਆਪਣੇ ਤੌਰ ਤੇ ਇੱਕ ਥ੍ਰੀ ਵੀਹਲਰ ਦਾ ਪ੍ਰਬੰਧ ਸਕੂਲ ਆਉਣ ਜਾਣ ਲਈ ਕੀਤਾ।

ਸਮਾਰਟ ਸਕੂਲ ਬਣਾਉਣ ਲਈ ਪੰਜਵੀਂ ਜਮਾਤ ਦੇ ਵਿਦਿਆਰਥੀ ਜਗਤਾਰ ਸਿੰਘ ਦੇ ਪਿਤਾ ਸ੍ਰੀ ਚਰਨਜੀਤ ਲਾਲ ਵੱਲੋਂ ਦਿੱਤੀ ਸਹਾਇਤਾ 5100ਰੁਪਏ....ਤਹਿ ਦਿਲੋਂ ...
19/02/2020

ਸਮਾਰਟ ਸਕੂਲ ਬਣਾਉਣ ਲਈ ਪੰਜਵੀਂ ਜਮਾਤ ਦੇ ਵਿਦਿਆਰਥੀ ਜਗਤਾਰ ਸਿੰਘ ਦੇ ਪਿਤਾ ਸ੍ਰੀ ਚਰਨਜੀਤ ਲਾਲ ਵੱਲੋਂ ਦਿੱਤੀ ਸਹਾਇਤਾ 5100ਰੁਪਏ....ਤਹਿ ਦਿਲੋਂ ਧੰਨਵਾਦ ।

New look....
19/02/2020

New look....

28/01/2020

Address

Nabha
147201

Website

Alerts

Be the first to know and let us send you an email when GPS PUCCA BAGH, NABHA posts news and promotions. Your email address will not be used for any other purpose, and you can unsubscribe at any time.

Shortcuts

Share

Category