Block Babarpur at nabha

Block Babarpur at nabha Block Babarpur has 61 schools 4000 children

13/07/2022
13/07/2022
Ajj BPEO sir te BMT RAJ KUMAR sir di agvai heth alohran kalan school de staff valo bachiya de dakhle lai pind vich raily...
21/04/2022

Ajj BPEO sir te BMT RAJ KUMAR sir di agvai heth alohran kalan school de staff valo bachiya de dakhle lai pind vich raily kadi Gaye .....

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਅਲਹੌਰਾਂ ਖੁਰਦ ਵਿਖੇ  ਬੀ  ਪੀ ਈ ਓ  ਸਰਦਾਰ ਹਰਤੇਜ ਸਿੰਘ ਜੀ, ਸੀ ਐਚ ਟੀ ਰੋਹਿਨਾ ਮੈਡਮ ਅਤੇ ਬੀ ਐਮ ਟੀ ਰਾਜ ਕੁਮਾ...
21/04/2022

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਅਲਹੌਰਾਂ ਖੁਰਦ ਵਿਖੇ ਬੀ ਪੀ ਈ ਓ ਸਰਦਾਰ ਹਰਤੇਜ ਸਿੰਘ ਜੀ, ਸੀ ਐਚ ਟੀ ਰੋਹਿਨਾ ਮੈਡਮ ਅਤੇ ਬੀ ਐਮ ਟੀ ਰਾਜ ਕੁਮਾਰ ਪਹੁੰਚੇ ਉਨ੍ਹਾਂ ਨੇ ਪ੍ਰਾਈਵੇਟ ਸਕੂਲ ਤੋਂ ਹਟ ਕੇ ਆਏ ਬੱਚਿਆਂ ਦੇ ਮਾਪਿਆਂ ਨੂੰ ਮਿਲੇ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ।ਬੱਚਿਆਂ ਲਈ ਸਕੂਲ ਸਟਾਫ਼ ਵੱਲੋਂ ਆਟੋ ਦਾ ਪ੍ਰਬੰਧ ਕੀਤਾ ਗਿਆ ਇਸ ਕਾਰਜ ਲਈ ਬੀ ਪੀ ਈ ਓ ਸਾਹਿਬਾਨ ਵੱਲੋਂ ਸਕੂਲ ਸਟਾਫ਼ ਦੀ ਪ੍ਰਸ਼ੰਸਾ ਕੀਤੀ ਗਈ ।

03/03/2022

ਅੱਜ ਸਰਕਾਰੀ ਐਲੀਮੈਂਟਰੀ ਸਕੂਲ Rohti khas ਵਿਖੇ ਹਿੰਦੂਸਤਾਨ ਲੀਵਰ ਲਿਮਟਿਡ ਦੇ ਸੀਈਓ smt Anuradha razdan ਵੱਲੋਂ ਬੱਚਿਆਂ ਨੂੰ
ਹਾਰਲਿਕਸ਼ ਅਤੇ ਇਨਾਮ ਦਿੱਤੇ ਗਏ
ਸਕੂਲ ਵਿਚ ਨਵਾਂ ਆਂਗਨਵਾੜੀ ਸੈਂਟਰ ਬਣਾ ਕੇ ਉਦਘਾਟਨ ਕੀਤਾ ਗਿਆ। ਬੂਟੇ ਲਗਾ ਕੇ ਪਾਰਕ ਬਣਾਇਆ ਗਿਆ ਅਤੇ ਫਰਸ ਲਗਵਾਇਆ ਗਿਆ ਹੈ।

ਅੱਜ ਸਰਕਾਰੀ ਐਲੀਮੈਂਟਰੀ ਸਕੂਲ Rohti khas ਵਿਖੇ ਹਿੰਦੂਸਤਾਨ ਲੀਵਰ ਲਿਮਟਿਡ ਦੇ ਸੀਈਓ smt Anuradha razdan ਵੱਲੋਂ ਬੱਚਿਆਂ ਨੂੰਹਾਰਲਿਕਸ਼ ਅਤੇ...
03/03/2022

ਅੱਜ ਸਰਕਾਰੀ ਐਲੀਮੈਂਟਰੀ ਸਕੂਲ Rohti khas ਵਿਖੇ ਹਿੰਦੂਸਤਾਨ ਲੀਵਰ ਲਿਮਟਿਡ ਦੇ ਸੀਈਓ smt Anuradha razdan ਵੱਲੋਂ ਬੱਚਿਆਂ ਨੂੰ
ਹਾਰਲਿਕਸ਼ ਅਤੇ ਇਨਾਮ ਦਿੱਤੇ ਗਏ
ਸਕੂਲ ਵਿਚ ਨਵਾਂ ਆਂਗਨਵਾੜੀ ਸੈਂਟਰ ਬਣਾ ਕੇ ਉਦਘਾਟਨ ਕੀਤਾ ਗਿਆ। ਬੂਟੇ ਲਗਾ ਕੇ ਪਾਰਕ ਬਣਾਇਆ ਗਿਆ ਅਤੇ ਫਰਸ ਲਗਵਾਇਆ ਗਿਆ ਹੈ।

Address

Street No2
Nabha

Telephone

+19417017966

Website

Alerts

Be the first to know and let us send you an email when Block Babarpur at nabha posts news and promotions. Your email address will not be used for any other purpose, and you can unsubscribe at any time.

Contact The School

Send a message to Block Babarpur at nabha:

Shortcuts

Share

Category