GPS Paharpur kalan Bhadson1

GPS Paharpur kalan Bhadson1 GPS PAHARPUR KALAN SELF SMART SCHOOL

28/03/2026
ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਬਲਾਕ ਭਾਦਸੋ ਵਨ ਜ਼ਿਲ੍ਾ ਪਟਿਆਲਾ ਵਿਖੇ ਪੀਟੀਐਮ ਮੀਟਿੰਗ ਅਤੇ ਗ੍ਰੈਜੂਏਸ਼ਨ ਸੈਰੇੇਮਣੀ ਅਤੇ ਸਲਾਨਾ ...
28/03/2026

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਬਲਾਕ ਭਾਦਸੋ ਵਨ ਜ਼ਿਲ੍ਾ ਪਟਿਆਲਾ ਵਿਖੇ ਪੀਟੀਐਮ ਮੀਟਿੰਗ ਅਤੇ ਗ੍ਰੈਜੂਏਸ਼ਨ ਸੈਰੇੇਮਣੀ ਅਤੇ ਸਲਾਨਾ ਨਤੀਜਾ ਘੋਸਿਤ ਕਰਨ ਸਮੇਂ ਮਾਪਿਆਂ ਅਤੇ ਸਮੂਹ ਪੰਚਾਇਤ ਨਾਲ ਕੁਝ ਯਾਦਗਾਰੀ ਤਸਵੀਰਾਂ

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਵਿਖੇ ਪੇਰੈਂਟਸ ਵਰਕਸ਼ਾਪ ਕੀਤੀ ਗਈ ਜਿਸ ਵਿੱਚ ਸੈਂਟਰ ਇੰਚਾਰਜ ਸ੍ਰੀਮਤੀ ਰਾਜਵੰਤ ਕੌਰ ਜੀ ਨੇ ਵਿਸ਼ੇ...
07/02/2026

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਵਿਖੇ ਪੇਰੈਂਟਸ ਵਰਕਸ਼ਾਪ ਕੀਤੀ ਗਈ ਜਿਸ ਵਿੱਚ ਸੈਂਟਰ ਇੰਚਾਰਜ ਸ੍ਰੀਮਤੀ ਰਾਜਵੰਤ ਕੌਰ ਜੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਅਤੇ ਮਾਪਿਆਂ ਨੂੰ ਸੰਬੋਧਨ ਕੀਤਾ

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਬਲਾਕ ਭਾਦਸ਼ੋ 1 ਵਿਖੇ ਸੈਂਟਰ ਇੰਚਾਰਜ ਸ੍ਰੀਮਤੀ ਰਾਜਵੰਤ ਕੌਰ ਜੀ ਦੀ ਅਗਵਾਈ ਵਿੱਚ ਨਵੇਂ ਦਾਖਲੇ ਦਾ ...
07/02/2026

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਬਲਾਕ ਭਾਦਸ਼ੋ 1 ਵਿਖੇ ਸੈਂਟਰ ਇੰਚਾਰਜ ਸ੍ਰੀਮਤੀ ਰਾਜਵੰਤ ਕੌਰ ਜੀ ਦੀ ਅਗਵਾਈ ਵਿੱਚ ਨਵੇਂ ਦਾਖਲੇ ਦਾ ਆਗਾਜ਼ ਕੀਤਾ ਗਿਆ ਅਤੇ ਨਵੇਂ ਬੱਚੇ ਦਾਖਲ ਕੀਤੇ ਗਏ

ਅੱਜ ਬਲਾਕ ਭਾਦਸੋ ਵਨ ਦੀਆਂ ਖੇਡਾਂ ਦਿਆਨੰਦ ਸਿਲਵਰ ਸਿਟੀ ਸਕੂਲ ਨਾਭਾ ਵਿੱਚ ਹੋਈਆਂ lਜਿਸ ਵਿੱਚ ਕੁੜੀਆਂ ਨੇ ਕਬੱਡੀ ਵਿੱਚ ਦੂਜੀ ਪੁਜੀਸ਼ਨ ਪ੍ਰਾਪਤ ਕ...
15/10/2025

ਅੱਜ ਬਲਾਕ ਭਾਦਸੋ ਵਨ ਦੀਆਂ ਖੇਡਾਂ ਦਿਆਨੰਦ ਸਿਲਵਰ ਸਿਟੀ ਸਕੂਲ ਨਾਭਾ ਵਿੱਚ ਹੋਈਆਂ lਜਿਸ ਵਿੱਚ ਕੁੜੀਆਂ ਨੇ ਕਬੱਡੀ ਵਿੱਚ ਦੂਜੀ ਪੁਜੀਸ਼ਨ ਪ੍ਰਾਪਤ ਕੀਤੀl ਇਸ ਜਿੱਤ ਲਈ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦl

20/09/2025
ਅੱਜ ਸੈਂਟਰ ਗਲਵੱਟੀ ਦੀਆਂ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਧਨੌਰੀ ਵਿਖੇ ਹੋਈਆਂ| ਜਿਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾ ਦੇ ਬੱਚਿਆਂ...
20/09/2025

ਅੱਜ ਸੈਂਟਰ ਗਲਵੱਟੀ ਦੀਆਂ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਧਨੌਰੀ ਵਿਖੇ ਹੋਈਆਂ| ਜਿਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾ ਦੇ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ ਅਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ |ਵਾਹਿਗੁਰੂ ਜੀ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣl

ਅੱਜ ਮਿਤੀ 9 ਜੁਲਾਈ 2025 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਬਲਾਕ ਭਾਦਸੋ 1 ਨੂੰ ਸਰਪੰਚ ਸ੍ਰੀਮਤੀ ਰੁਪਿੰਦਰ ਕੌਰ ਅਤੇ ਸਮੂਹ ਗ੍ਰਾਮ ਪ...
09/07/2025

ਅੱਜ ਮਿਤੀ 9 ਜੁਲਾਈ 2025 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਬਲਾਕ ਭਾਦਸੋ 1 ਨੂੰ ਸਰਪੰਚ ਸ੍ਰੀਮਤੀ ਰੁਪਿੰਦਰ ਕੌਰ ਅਤੇ ਸਮੂਹ ਗ੍ਰਾਮ ਪੰਚਾਇਤ ਪਹਾੜਪੁਰ ਕਲਾਂ ਵੱਲੋਂ ਸਕੂਲ ਨੂੰ ਏਸੀ ਦਾਨ ਕੀਤਾ ਗਿਆ lਇਸ ਮੌਕੇ ਗਗਨਦੀਪ ਸਿੰਘ ਬੋਪਾ ਰਾਏ ਅਤੇ ਸਰਦਾਰ ਜਤਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏl ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂl

ਅੱਜ ਮਿਤੀ 29/03/2025 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਬਲਾਕ ਭਾਦਸੋ - 1 ਵਿੱਚ ਬੱਚਿਆਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ ਅਤੇ ਗ੍ਰੈ...
29/03/2025

ਅੱਜ ਮਿਤੀ 29/03/2025 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਪਹਾੜਪੁਰ ਕਲਾਂ ਬਲਾਕ ਭਾਦਸੋ - 1 ਵਿੱਚ ਬੱਚਿਆਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ ਅਤੇ ਗ੍ਰੈਜੂਏਸ਼ਨ ਸੈਰਾਮਨੀ ਕੀਤੀ ਗਈ

Address

Paharpur Kalan Nabha
Nabha

Opening Hours

9am - 3pm

Telephone

+919914143042

Website

Alerts

Be the first to know and let us send you an email when GPS Paharpur kalan Bhadson1 posts news and promotions. Your email address will not be used for any other purpose, and you can unsubscribe at any time.

Contact The School

Send a message to GPS Paharpur kalan Bhadson1:

Shortcuts

Share

Category