Arya Senior Secondary School Duladdi Gate Nabha

ਜਿਹੜੇ ਵਿਦਿਆਰਥੀ ਨੇ ਦਸਵੀਂ ਬਾਰਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਓਪਨ ਸਕੂਲ ਅਧੀਨ ਕਰਨੀ ਹੈ ਦਾਖਲਾ ਲੈਣਾ ਹੈ ਉਹ ਵਿਦਿਆਰਥੀ ਆਨਲਾਈਨ ਰਜਿਸਟ...
15/07/2025

ਜਿਹੜੇ ਵਿਦਿਆਰਥੀ ਨੇ ਦਸਵੀਂ ਬਾਰਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਓਪਨ ਸਕੂਲ ਅਧੀਨ ਕਰਨੀ ਹੈ ਦਾਖਲਾ ਲੈਣਾ ਹੈ ਉਹ ਵਿਦਿਆਰਥੀ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦਾ ਹੈ ਦਾਖਲਾ ਰਜਿਸਟਰੇਸ਼ਨ ਕਰਨ ਵੇਲੇ ਇੰਸਟਰਕਸ਼ਨ ਨੂੰ ਪੜ੍ਹ ਲਿਆ ਜਾਵੇ ਅਤੇ ਸਕੂਲ ਚੋਣ ਵੇਲੇ ਆਰੀਆ ਸਕੂਲ ਨਾਭਾ ਵੀ ਸਲੈਕਟ ਕਰਵਾ ਸਕਦੇ ਹੋ।
ਨੋਟ:-ਦਾਖਲੇ ਦੀ ਬਿਨਾਂ ਲੇਟ ਫੀਸ 28 ਮਈ 2025 ਤੋਂ 31 ਅਗਸਤ 2025 ਹੈ ਜੋ ਕਿ ਬਿਨਾਂ ਲੇਟ ਫੀਸ ਹੈ।

2. ਲੇਟ ਫੀਸ ਨਾਲ ਇਕ ਸਤੰਬਰ 2025 ਤੋਂ 31 ਅਕਤੂਬਰ 2025 ਤੱਕ 1500 ਲੇਟ ਫੀਸ ਨਾਲ ਹੈ।
ਇਸ ਦੀ ਇੱਕ ਕਾਪੀ ਤੁਹਾਨੂੰ ਅਪਲੋਡ ਕਰ ਦਿੱਤੀ ਗਈ ਹੈ।

🪔Happy Diwali 🪔
31/10/2024

🪔Happy Diwali 🪔

शिक्षक दिवस 2024: शिक्षक दिवस डॉ. सर्वपल्ली राधाकृष्णन की जयंती पर मनाया जाता है। डॉ. राधाकृष्णन एक शिक्षाविद् थे। 1962 ...
05/09/2024

शिक्षक दिवस 2024: शिक्षक दिवस डॉ. सर्वपल्ली राधाकृष्णन की जयंती पर मनाया जाता है। डॉ. राधाकृष्णन एक शिक्षाविद् थे। 1962 से, शिक्षा के क्षेत्र में उनके असाधारण योगदान को श्रद्धांजलि देने के लिए 5 सितंबर को शिक्षक दिवस मनाया जाता है।

14/05/2024
🙏हैप्पी मदर्स डे,🙏
12/05/2024

🙏हैप्पी मदर्स डे,🙏

ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ
06/05/2024

ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ

ਆਰੀਆ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਗੇਟ, ਨਾਭਾ ਵਿਖੇ 4 ਮਈ, 2024  ਨੂੰ ਇੱਕ ਛੋਟਾ ਜਿਹਾ ਸਮਾਰੋਹ “ਅਚੀਵਰਜ਼ ਫਲੀਸੀਟੇਸ਼ਨ ਸੈਰੇਮਨੀ”  (ACHI...
05/05/2024

ਆਰੀਆ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਗੇਟ, ਨਾਭਾ ਵਿਖੇ 4 ਮਈ, 2024 ਨੂੰ ਇੱਕ ਛੋਟਾ ਜਿਹਾ ਸਮਾਰੋਹ “ਅਚੀਵਰਜ਼ ਫਲੀਸੀਟੇਸ਼ਨ ਸੈਰੇਮਨੀ” (ACHIEVERS FELICITATION CEREMONY )ਆਯੋਜਿਤ ਕੀਤਾ ਗਿਆ ਸੀ। , । ਸ਼ਾਨਦਾਰ ਅੰਕ ਅਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਸ਼ਵਨੀ ਕੁਮਾਰ ਦੁਆਰਾ ਸਨਮਾਨਿਤ ਕੀਤਾ ਗਿਆ. ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਵਿੱਚ ਸਕੂਲ ਨੇ ਸ਼ਾਨਦਾਰ ਨਤੀਜੇ ਹਾਸਲ ਕੀਤੇ ਸਨ। ਪ੍ਰਿੰਸੀਪਲ ਸ਼੍ਰੀ ਅਸ਼ਵਨੀ ਕੁਮਾਰ ਨੇ ਵਿਦਿਆਰਥੀਆਂ ਨੂੰ ਮੈਡਲ ਅਤੇ ਗੁਲਦਸਤੇ ਭੇਂਟ ਕੀਤੇ। ਰੁਦਰਪ੍ਰਤਾਪ ਸਿੰਘ ਮੋਦਗਿਲ ਨੇ +2 (ਨਾਨ-ਮੈਡੀਕਲ) ਸਟਰੀਮ ਵਿੱਚ 95.4% ਅੰਕ ਪ੍ਰਾਪਤ ਕੀਤੇ ਜਦਕਿ ਭਾਵਿਕਾ ਮਿੱਤਲ ਨੇ 94.8% ਅੰਕ ਲੈ ਦੂਜਾ ਸਥਾਨ ਪ੍ਰਾਪਤ ਕੀਤਾ। +2 ਕਾਮਰਸ ਵਿੱਚ ਆਰੀਸ਼ ਖਾਨ 95.2% ਅੰਕ ਲੈ ਕੇ ਟਾਪ ਰਿਹਾ ਜਦਕਿ ਤਰਨਜੋਤ ਕੌਰ 87% ਅੰਕ ਲੈ ਕੇ ਦੂਜੇ ਸਥਾਨ ‘ਤੇ ਰਹੀ। +2 ਹਿਊਮੈਨਟੀਜ਼ ਸਟਰੀਮ ਵਿੱਚ ਗੁਰਮਨ ਕੌਰ ਨੇ 88% ਅੰਕ ਲੈ ਕੇ ਟਾਪ ਕੀਤਾ ਜਦਕਿ ਪ੍ਰਿੰਸ ਬਾਂਸਲ ਨੇ 87% ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਵਿਕਾਸ ਕੁਮਾਰ ਨੇ 94% ਅੰਕ ਲੈ ਕੇ 10ਵੀਂ ਜਮਾਤ ਵਿੱਚੋਂ ਟਾਪ ਕੀਤਾ ਜਦਕਿ ਲਵਪ੍ਰੀਤ ਅਰੋੜਾ ਅਤੇ ਆਰਤੀ ਨੇ 96% ਅੰਕ ਲੈ ਕੇ 8ਵੀਂ ਕਲਾਸ ਦੀ ਪ੍ਰੀਖਿਆ ਵਿੱਚ ਟਾਪ ਕੀਤਾ। ਇਹ ਸਾਰੇ ਵਿਦਿਆਰਥੀ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ ਸਨ। ਇਸ ਮੌਕੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਰਾ ਵਿਕਾਸ ਸਕੂਲ ਦੀ ਲੋਕਲ ਮੈਨੇਜਿੰਗ ਕਮੇਟੀ ਦੇ ਅਸ਼ੀਰਵਾਦ ਸਦਕਾ ਹੋ ਰਿਹਾ ਹੈ। ਪ੍ਰਿੰਸੀਪਲ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੇਅਰਮੈਨ ਸ਼੍ਰੀ ਸੂਰਜ ਭਾਨ ਸਿੰਗਲਾ, ਮੈਨੇਜਰ ਸ਼੍ਰੀ ਅਸ਼ੋਕ ਬਾਂਸਲ , ਸ਼੍ਰੀ ਰਾਕੇਸ਼ ਸਿੰਗਲਾ , ਸ਼੍ਰੀ ਸੁਨੀਲ ਗੁਪਤਾ, ਸ਼੍ਰੀ ਵਾਈ.ਪੀ.ਡੱਲਾ, ਐਡਵ. ਯੋਗੇਸ਼ ਰਾਏ ਮੰਗਲਾ ਅਤੇ ਹੋਰ ਸਤਿਕਾਰਯੋਗ ਮੈਂਬਰ ਦੇ ਅਸ਼ੀਰਵਾਦ ਦੁਆਰਾ ਇਹ ਸਕੂਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਪਿ੍ੰਸੀਪਲ ਸ਼੍ਰੀ ਅਸ਼ਵਨੀ ਕੁਮਾਰ ਨੇ ਦੋਵੇਂ ਪਟਿਆਲਾ ਗੇਟ ਦੇ ਸਟਾਫ਼ ਮੈਂਬਰਾਂ ਦਾ ਧੰਨਵਾਦ ਵੀ ਕੀਤਾ |ਉੱਘੇ ਸਿੱਖਿਆ ਸ਼ਾਸਤਰੀ ਅਤੇ ਡਾਇਰੈਕਟਰ ਸ਼੍ਰੀਮਤੀ ਮੰਜੂ ਸ਼ਰਮਾਂ ਨੇ ਵੀ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਸ੍ਰੀ ਅਸ਼ਵਨੀ ਕੁਮਾਰ ਨੇ ਪਟਿਆਲਾ ਗੇਟ ਅਤੇ ਦੁੱਲੱਦੀ ਗੇਟ ਦੇ ਸਟਾਫ਼ ਮੈਂਬਰਾਂ ਦਾ ਵੀ ਉਨ੍ਹਾਂ ਦੇ ਸਹਿਯੋਗ ਅਤੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ। ਉਨ੍ਹਾਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਸ ਸਨਮਾਨ ਸਮਾਰੋਹ ਲਈ ਸਕੂਲ ਆਉਣ ਲਈ ਮਾਪਿਆਂ ਦਾ ਧੰਨਵਾਦ ਵੀ ਕੀਤਾ। ਬਾਅਦ ਵਿੱਚ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਸਟਾਫ਼ ਨਾਲ ਚਾਹ ਦਾ ਕੱਪ ਸਾਂਝਾ ਕੀਤਾ।

ਅੱਜ 12ਅਪ੍ਰੈਲ 2024 ਨੂੰ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੁਲੱਦੀ ਗੇਟ ਨਾਭਾ ਵਿਖੇ ਸਕੂਲ ਵਿੱਚ ਹਵਨ ਕਰਵਾਇਆ ਗਿਆ।
12/04/2024

ਅੱਜ 12ਅਪ੍ਰੈਲ 2024 ਨੂੰ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੁਲੱਦੀ ਗੇਟ ਨਾਭਾ ਵਿਖੇ ਸਕੂਲ ਵਿੱਚ ਹਵਨ ਕਰਵਾਇਆ ਗਿਆ।

ब्रह्मा ज्ञानी गुरु नाभा दास जी  श्री रामानंद परम्परा के महान संत हैं।उनका जन्म 1537 को  8 अप्रैल को भद्राचल  (तेलंगाना)...
08/04/2024

ब्रह्मा ज्ञानी गुरु नाभा दास जी श्री रामानंद परम्परा के महान संत हैं।उनका जन्म 1537 को 8 अप्रैल को भद्राचल (तेलंगाना) गोदावरी नदी के पास माता सरस्वती जानकी देवी और पिता श्री राम दास जी के घर हुआ था।आप जन्म से दृष्टि विहीन (जन्मांध) थे उनका नाम नारायण दास था।उनका परिवार भगवान राम का उपासक था। उनका संगीत ( गाने बजाने)और टोकरी बनाने का काम करता था। जब आप पांच साल के थे तो पिता जी स्वर्ग सिधार गए।
एक बार आप अपनी मां के साथ जंगल में लकड़ी लेने गए थे तो उनकी भेंट जंगल से गुजर रहे संत अगर देव जी और गुरु कीहल दास से हुई। गुरु अगर दास जी द्वारा परिचय पूछने पर आपने अपना उत्तर परमात्मा का अंश और पांच तत्वों से वना मनुष्य बताया। मानव की सेवा अपने जीवन का उद्देश्य बताया। स्वामी अगर दास उत्तर सुनकर बहुत खुश हुये। उन्होंने अपने कमंडल से जल लेकर उनके मुख पर छिड़का तो उनकी आंखों की रोशनी लौट आई। गुरु अगर दास जी आपको अपने साथ जयपुर राजस्थान गलता गद्दी ले आए। उन्होंने आपका नाम नारायण से नाभा दास रख दिया,जिसका अर्थ होता है उत्तम,नभ के समान आभा वाला,अथाह,आकाश। 1565 से 1568 तक संत तुलसीदास के साथ आपने भिन्न भिन्न स्थानों पर गोष्ठीयों में भाग लिया। 1576 में राजा मानसिंह के सहयोग से सीकर नगर में रैवासधाम की स्थापना की। 1585 में आपने भगतमाल ग्रंथ की रचना की जिसमें 200 से ज्यादा संतों भक्तों के जीवन चरित्र का वर्णन है। इसी तरह 1592 तक संतवाणी, मूल भगतमाल, राम ओषटाम, हितोपदेश, राम चरित्र पर काव्य गद्य और पद्य व्रज भाषा में रचित किये।1595 में इनकी रचनाओं के लिए आप को गोस्वामी की पदवी प्रदान की। 1642 को आप ब्रह्मालीन हो गये।
आपने अपने जीवन में विभिन्न स्थानों की यात्राएं की, मानव सेवा का उपदेश दिया। पंजाब, जम्मू, हिमाचल, राजस्थान में वड़ी संख्या में आपके उपासक आपकी शिक्षा का प्रचार प्रसार करते हुए आपका जन्म दिन धूमधाम और श्रद्धा भाव से मना रहे हैं।

Address

NEAR GAUSHALA Road DULAADI GATE
Nabha
147201

Telephone

+917696995545

Website

Alerts

Be the first to know and let us send you an email when Arya Senior Secondary School Duladdi Gate Nabha posts news and promotions. Your email address will not be used for any other purpose, and you can unsubscribe at any time.

Shortcuts

Share

Category