Government Elementary School, Vill: Malkon,Nabha

Government Elementary School, Vill: Malkon,Nabha School my dream

ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪੰਚ ਸਾਹਿਬਾਨ   ਜੀ  ਅਕਾਲ ਚਲਾਣਾ ਕਰ ਗਏ ਹਨ ਪਰਮਾਤਮਾ ਚਰਨਾਂ ਵਿਚ ਨਿਵਾਸ ਬਖਸ਼ੇ  ਜੀ .......
17/11/2021

ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪੰਚ ਸਾਹਿਬਾਨ
ਜੀ ਅਕਾਲ ਚਲਾਣਾ ਕਰ ਗਏ ਹਨ ਪਰਮਾਤਮਾ ਚਰਨਾਂ ਵਿਚ ਨਿਵਾਸ ਬਖਸ਼ੇ ਜੀ .......

05/11/2021
Congratulations Respected Sir
04/09/2021

Congratulations Respected Sir

ਸਕੂਲ ਦੇ ਵਿਚ ਇਕ ਕਮਰੇ ਤੇ ਇਕ ਬਾਥਰੂਮ ਦਾ ਕੰਮ ਚੱਲ ਰਿਹਾ ਹੈ  ਜਿਸ ਦੇ ਨਾਲ ਸਕੂਲ ਨੂੰ ਇੱਕ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਜਾਰੀ ਹੈ .........
15/05/2021

ਸਕੂਲ ਦੇ ਵਿਚ ਇਕ ਕਮਰੇ ਤੇ ਇਕ ਬਾਥਰੂਮ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਨਾਲ ਸਕੂਲ ਨੂੰ ਇੱਕ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਜਾਰੀ ਹੈ .........

Congratulations on the 130th birth anniversary of The Nation Builder Baba Sahib Dr Bhim Rao Ambedkar ji
14/04/2021

Congratulations on the 130th birth anniversary of The Nation Builder Baba Sahib Dr Bhim Rao Ambedkar ji

Happy Baba Sahib Ambedkar Jayanti
14/04/2021

Happy Baba Sahib Ambedkar Jayanti

Kiven lageya school da gate g
03/03/2021

Kiven lageya school da gate g

School de bahut hi respected Madam Shisham g walo school de vich sade rabb roop students lai water cooler Donate kita......
25/01/2021

School de bahut hi respected Madam Shisham g walo school de vich sade rabb roop students lai water cooler Donate kita... Madam School di study de har kam vich Bahut vada uprala reha hai School nu ik vadiya banon vich ik bahut uprala reha te ki. Kiven kis tarah school vich karna hai ....Hun v Har kam vich apni bhumika nibha rahe han .. Salute hai Madam g nu

Happy lohri to all
13/01/2021

Happy lohri to all

14/11/2020

ਦੀਵਾਲੀ ਮੁਬਾਰਕ ਉਹਨਾਂ ਨੂੰ ਜੋ ਦੀਵੇ ਬਣ ਕੇ ਚਾਨਣ ਕਰਦੇ ਹਨ...ਕੋਈ ਸੋਨਾ ਖਰੀਦਦਾ ਕੋਈ ਸੂਈ ਵੀ ਨਹੀਂ ਖਰੀਦ ਸਕਦਾ...ਪਰ ਇਸ ਦੀਵਾਲੀ ਮੈਂ ਇੱਕ ਧਾਗਾ ਖਰੀਦ ਲਿਆ ਹੈ ਤਾਂ ਜੋ ਰਿਸ਼ਤੇ ਤੇ ਸੁਫ਼ਨੇ ਬੁਣ ਸਕਾਂ। ਖਾਹਿਸ਼ਾਂ ਤੇ ਕੰਟਰੋਲ ਕਰ ਸਕੂਨ ਖਰੀਦਣ ਦੀ ਕੋਸ਼ਿਸ ਰਹੇਗੀ। ਮਾਂ ਲਕਸ਼ਮੀ ਅੱਗੇ ਬੇਨਤੀ ਆ ਕੀ ਰੁਪਏ ਪੈਸੇ ਦੀ ਕਿਰਪਾ ਆਵੇ ਨਾ ਆਵੇ ਪਰ ਕੋਈ ਗਰੀਬ ਰੋਟੀ ਲਈ ਨਾ ਤਰਸੇ। ਮੇਰੇ ਵੱਲੋਂ ਆਪ ਸਭ ਨੂੰ ਦੀਵਾਲੀ, ਬੰਦੀਛੋੜ ਦਿਵਸ, ਧਨਤੇਰਸ, ਵਿਸ਼ਵਕਰਮਾ ਡੇ, ਟਿੱਕਾ ਭਾਈ ਦੂਜ ਦੀਆਂ ਬਹੁਤ ਬਹੁਤ ਮੁਬਾਰਕਾਂ.. ਰੱਜ ਕੇ ਪਿਆਰ...🍫🍬🍧🍨

Address

Nabha

Telephone

+918968620373

Website

Alerts

Be the first to know and let us send you an email when Government Elementary School, Vill: Malkon,Nabha posts news and promotions. Your email address will not be used for any other purpose, and you can unsubscribe at any time.

Contact The School

Send a message to Government Elementary School, Vill: Malkon,Nabha:

Shortcuts

Share

Category