New Muktisar Institute

New Muktisar Institute Contact information, map and directions, contact form, opening hours, services, ratings, photos, videos and announcements from New Muktisar Institute, Education, Bathinda Road, Near Royal Enfield Agency, Muktsar.

ਸੋਚ ਜਨਮ ਲੈਂਦੀ ਰਹੇ ਜਨਮਦਿਨ ਮੁਬਾਰਕ
28/09/2022

ਸੋਚ ਜਨਮ ਲੈਂਦੀ ਰਹੇ
ਜਨਮਦਿਨ ਮੁਬਾਰਕ

World Youth Skills Day
16/07/2022

World Youth Skills Day

16/07/2022

15/07/2022

ਵਿਸ਼ਵ ਨੌਜਵਾਨੀ ਹੁਨਰ ਦਿਵਸ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਨੌਜਵਾਨਾਂ ਨੂੰ ਬਹੁਤ-ਬਹੁਤ ਮੁਬਾਰਕਾਂ

ਨੌਜਵਾਨੀ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ..ਜਿਸ ‘ਤੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ..ਵਿਸ਼ੇਸ਼ ਦਿਨ ਮੌਕੇ ਆਓ ਪ੍ਰਣ ਕਰੀਏ..ਆਪਣੇ ਟੀਚੇ ਵੱਲ ਦ੍ਰਿੜ ਇਰਾਦੇ ਅਤੇ ਮਿਹਨਤ ਨਾਲ ਅੱਗੇ ਵਧਾਂਗੇ..ਤਾਂ ਜੋ ਦੁਨੀਆ ਸਾਡੇ ਹੁਨਰ ‘ਤੇ ਮਾਣ ਕਰੇ

04/06/2022

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਮੁਕਤਸਰ ਸਾਹਿਬ
ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਕਰਵਾਇਆ ਗਿਆ ਆਨਲਾਈਨ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ 4 ਜੂਨ

ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਦੇ ਮਿਸ਼ਨ ਤਹਿਤ ਰੋਜ਼ਗਾਰ ਉੱਤਪਤੀ,ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੁਆਰਾ ਕੈਰੀਅਰ ਸੈਮੀਨਾਰ ਕਰਵਾਇਆ ਗਿਆ, ਇਸ ਸਬੰਧੀ ਜਾਣਕਾਰੀ ਦਿੰਦਿਆਂ, ਅਸ਼ੋਕ ਜਿੰਦਲ ਜਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਆਨਲਾਈਨ ਸੈਮੀਨਾਰ ਕਰਵਾਇਆ ਗਿਆ।
ਉਹਨਾਂ ਅੱਗੇ ਦੱਸਿਆ ਕਿ ਇਸ ਸੈਮੀਨਾਰ ਵਿੱਚ 50 ਪ੍ਰਾਰਥੀਆਂ ਨੇ ਭਾਗ ਲਿਆ, ਜਿਹਨਾਂ ਨੂੰ ਸਰਕਾਰੀ ਨੌਕਰੀਆਂ ਦੀ ਤਿਆਰੀ, ਫਰੀ ਕੋਚਿੰਗ, ਡੀ.ਬੀ.ਈ.ਈ. ਦੀ ਗਤੀਵਿਧੀਆਂ ਬਾਰੇ, ਭਵਿੱਖ ਵਿੱਚ ਲੱਗਣ ਵਾਲੇ ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ ਅਤੇ ਰੋਜ਼ਗਾਰ ਮੇਲਿਆਂ ਬਾਰੇ ਗਾਈਡੈਂਸ, ਮੈਨੁਅਲੀ ਰਜਿਸਟ੍ਰੇਸ਼ਨ, ਆਨਲਾਈਨ ਰਜਿਸਟ੍ਰੇਸ਼ਨ, ਫਰੀ ਇੰਟਰਨੈਟ, ਆਦਿ ਬਾਰੇ ਜਾਣਕਾਰੀ ਦਿੱਤੀ ।
ਇਸ ਮੌਕੇ ਦਲਜੀਤ ਸਿੰਘ ਬਰਾੜ ਪਲੇਸਮੈਂਟ ਅਫਸਰ ਨੇ ਪ੍ਰਾਰਥੀਆਂ ਨੂੰ PGRKAM.COM ਤੇ ਰਜਿਸਟ੍ਰੇਸ਼ਨ ਕਰਵਾਉਣ ਬਾਰੇ ਕਿਹਾ ਗਿਆ। ਇਸ ਮੌਕੇ ਸੈਮੀਨਾਰ ਦੇ ਮੁੱਖ ਬੁਲਾਰੇ ਰਾਜਵਿੰਦਰ ਸਿੰਘ ਬੋਪਾਰਾਏ ਨੇ ਕਾਲ ਸੈਂਟਰ ਵਿਚ ਨੌਕਰੀ ਕਰਨ ਦੇ ਇਛੁੱਕ ਨੌਜਵਾਨਾਂ ਨੂੰ ਰੋਜਗਾਰ ਦੇ ਸਬੰਧ ਵਿਸ਼ੇਸ਼ ਗਾਈਡੈਂਸ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਜੋ ਨੌਜਵਾਨਾਂ ਨੂੰ ਬੀ.ਪੀ.ਓ ਸੈਕਟਰ ਵਿੱਚ ਨੌਕਰੀ ਦੇ ਉਤਸਵ ਬਾਰੇ ਜਾਣਕਾਰੀ ਦਿੱਤੀ ਗਈ।

ਸੇਵਾ ਕਰਤ ਹੋਇ ਨਿਹਕਾਮੀ !!  ਤਿਸ ਕਉ ਹੋਤ ਪਰਾਪਤਿ ਸੁਆਮੀ !!ਦੁਨੀਆਂ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ ਜੀ ਦਾ ਅੱਜ  ਜਨਮ ਦਿਨ ਹੈ ਸਾਨੂੰ ਪੰਜਾਬੀਆ...
04/06/2022

ਸੇਵਾ ਕਰਤ ਹੋਇ ਨਿਹਕਾਮੀ !! ਤਿਸ ਕਉ ਹੋਤ ਪਰਾਪਤਿ ਸੁਆਮੀ !!
ਦੁਨੀਆਂ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਸਾਨੂੰ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਭਗਤ ਪੂਰਨ ਸਿੰਘ ਵਰਗੀ ਸ਼ਖਸੀਅਤ ਸਾਡੀ ਇਸ ਧਰਤੀ ਤੇ ਪੈਦਾ ਹੋਏ, ਜਿੱਥੇ ਉਹ ਬੇਸਹਾਰਿਆ ਦਾ ਸਹਾਰਾ ਬਣੇ ਉੱਥੇ ਉਹਨਾਂ ਨੇ ਧਰਤੀ, ਹਵਾ ਤੇ ਪਾਣੀ ਦਾ ਵੀ ਫਿਕਰ ਕੀਤਾ !
ਸਿਰ ਝੁਕਦਾ ਹੈ ਭਗਤ ਪੂਰਨ ਸਿੰਘ ਦੀ ਮਹਾਨ ਸੇਵਾ ਆਗੈ
ਸੋ ਆਪਾਂ ਵੀ ਵਾਤਾਵਰਨ ਪ੍ਰਤੀ ਫਿਕਰਮੰਦ ਹੋਈ ਏ
ਹਵਾ ਗੁਰੂ ਹੈ,ਪਾਣੀ ਪਿਤਾ ਹੈ ਧਰਤੀ- ਸਭ ਦੀ ਮਹਾਨ ਮਾਤਾ ਹੈ।

Job Role - Solar panel installation technician
04/06/2022

Job Role - Solar panel installation technician

Dbee Sri Muktsar Sahib
01/06/2022

Dbee Sri Muktsar Sahib

Job Role - Solar panel installation technician
01/06/2022

Job Role - Solar panel installation technician

04/05/2022

Under the "Baal Mitra" program , Sri Muktsar Sahib Police organized a seminar at Govt. College SMS . Students were informed about the use of Shakti app and also about the use of helpline numbers 112, 181, 1091, 1098 for any kind of police help.

Admission open
11/02/2022

Admission open

Address

Bathinda Road, Near Royal Enfield Agency
Muktsar

Telephone

+919478274004

Website

Alerts

Be the first to know and let us send you an email when New Muktisar Institute posts news and promotions. Your email address will not be used for any other purpose, and you can unsubscribe at any time.

Contact The School

Send a message to New Muktisar Institute:

Shortcuts

Share

Category