Dashmesh Khalsa College, Sri Muktsar Sahib

Dashmesh Khalsa College, Sri Muktsar Sahib Higher education institute in Sri Muktsar Sahib

14/08/2025
ਕਾਲਜ ਵਿਹੜੇ ਰੌਣਕਾਂ
09/03/2025

ਕਾਲਜ ਵਿਹੜੇ ਰੌਣਕਾਂ

Athletics event 2025
21/02/2025

Athletics event 2025

Our Prof. Lakhvir Singh Assistant Professor & Head Post Graduate Punjabi Department (Dkc )Presenting Research Paper as a...
08/05/2023

Our Prof. Lakhvir Singh Assistant Professor & Head Post Graduate Punjabi Department (Dkc )Presenting Research Paper as a Resource Person in ICSSR Sponsored One Day National Seminar on 'Understanding The Contemporary Socio- Religious,Economic and Political Issues in Punjab"at Panjab University Rural Centre ,Kauni (Sri Muktsar Sahib )

We are feeling proud to announce that our Assistant professor Mr. Lakhvir Singh (Head of Post Graduate Punjabi Departmen...
02/12/2022

We are feeling proud to announce that our Assistant professor Mr. Lakhvir Singh (Head of Post Graduate Punjabi Department) has attended & presented a paper on 5th International Punjabi Conference organised by Lahore college for Women University, Lahore (Pakistan ).

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਪੰਜਾਬ ਦੇ ਸਿੱਖਿਆ ਸੈੱਲ ਵੱਲੋਂ ਜਾਰੀ ਪੱਤਰ ਦੀ ਲੋਅ ਵਿੱਚ ਅਤੇ  ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ...
07/10/2022

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਪੰਜਾਬ ਦੇ ਸਿੱਖਿਆ ਸੈੱਲ ਵੱਲੋਂ ਜਾਰੀ ਪੱਤਰ ਦੀ ਲੋਅ ਵਿੱਚ ਅਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਦਸਮੇਸ਼ ਖਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਈਬਰ ਅਟੈਕਸ ਅਤੇ ਸਾਇਬਰ ਟਰਰੋਰਿਸਮ ਵਿਸ਼ੇ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਚੀਫ ਇਨਫਰਮੇਸ਼ਨ ਸਿਕਉਰਿਟੀ ਅਫਸਰ (CISO) ਡਾ.ਭਵਨੀਤ ਕੌਰ ਵੱਲੋਂ ਸੰਬੰਧਿਤ ਵਿਸ਼ੇ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ

ਕੱਲ੍ਹ ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਮੌਕੇ ਦਸਮੇਸ਼ ਖਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ: ਭਗਤ ਸਿੰਘ ਨੂੰ ਸਮਰਪਿ...
29/09/2022

ਕੱਲ੍ਹ ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਮੌਕੇ ਦਸਮੇਸ਼ ਖਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ: ਭਗਤ ਸਿੰਘ ਨੂੰ ਸਮਰਪਿਤ ਸਾਈਕਲ ਰੈਲੀ , ਉਹਨਾਂ ਦੇ ਜੀਵਨ ਤੇ ਫਲਸਫ਼ੇ ਬਾਰੇ ਇੱਕ ਲੈਕਚਰ ਅਤੇ ਨਾਟਕ 'ਸੂਰਜ ਛਿਪਣ ਤੋਂ ਪਹਿਲਾਂ' ਆਦਿ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ
ਕੁਝ ਝਲਕੀਆਂ....

Address

Chak Bir Sarkar Road
Muktsar
152026

Opening Hours

Monday 9am - 4pm
Tuesday 9am - 4pm
Wednesday 9am - 4pm
Thursday 9am - 4pm
Friday 9am - 4pm
Saturday 9am - 4pm

Telephone

01633264938

Website

Alerts

Be the first to know and let us send you an email when Dashmesh Khalsa College, Sri Muktsar Sahib posts news and promotions. Your email address will not be used for any other purpose, and you can unsubscribe at any time.

Contact The School

Send a message to Dashmesh Khalsa College, Sri Muktsar Sahib:

Shortcuts

Share