GSSS Jhurar Shri Muktsar Sahib

GSSS Jhurar Shri Muktsar Sahib The oldest school of area.It is the will known institution.The principal as well as teachers are dedicated.The parents are also cooperating .

ਅੱਜ ਬੱਡੀ ਗਰੁੱਪ ਅਧੀਨ ਕੁਇਜ਼ ਮੁਕਾਬਲਾ ਕਰਵਾਇਆ ਗਿਆ ।।।
25/10/2025

ਅੱਜ ਬੱਡੀ ਗਰੁੱਪ ਅਧੀਨ ਕੁਇਜ਼ ਮੁਕਾਬਲਾ ਕਰਵਾਇਆ ਗਿਆ ।।।

ਬੱਡੀ ਗਰੁੱਪ ਅਧੀਨ ਬੱਚਿਆਂ ਦੁਆਰਾ ਸਵੇਰ ਦੀ ਸਭਾ ਵਿੱਚ ' ਕਵਿਤਾ ਪਾਠ ' ਕੀਤਾ ਗਿਆ ।।
25/10/2025

ਬੱਡੀ ਗਰੁੱਪ ਅਧੀਨ ਬੱਚਿਆਂ ਦੁਆਰਾ ਸਵੇਰ ਦੀ ਸਭਾ ਵਿੱਚ ' ਕਵਿਤਾ ਪਾਠ ' ਕੀਤਾ ਗਿਆ ।।

ਅੱਜ ਜਿੱਥੇ ਦਿਵਾਲੀ ਕਿਵੇਂ ਮਨਾਈਏ ਆਦਿ ਵਿਸ਼ਿਆਂ ਤੇ ਬੱਚਿਆਂ ਨਾਲ ਚਰਚਾ ਹੋਈ ਉੱਥੇ ਹੀ ਟ੍ਰੈਫਿਕ ਨਿਯਮਾਂ ਵਰਗੇ ਅਹਿਮ ਵਿਸ਼ਿਆਂ ਤੇ ਵਿਚਾਰ - ਵਿਟਾ...
21/10/2025

ਅੱਜ ਜਿੱਥੇ ਦਿਵਾਲੀ ਕਿਵੇਂ ਮਨਾਈਏ ਆਦਿ ਵਿਸ਼ਿਆਂ ਤੇ ਬੱਚਿਆਂ ਨਾਲ ਚਰਚਾ ਹੋਈ ਉੱਥੇ ਹੀ ਟ੍ਰੈਫਿਕ ਨਿਯਮਾਂ ਵਰਗੇ ਅਹਿਮ ਵਿਸ਼ਿਆਂ ਤੇ ਵਿਚਾਰ - ਵਿਟਾਂਦਰਾ ਕੀਤਾ ਗਿਆ ।।

ਅੱਜ ਝੁਰੜ ਸਕੂਲ ਸਵੇਰ ਦੀ ਸਭਾ ਵਿੱਚ   ਨਸ਼ੇ ਕਿਓਂ   ? ਵਿਸ਼ੇ ਤੇ ਬੱਚਿਆਂ ਨਾਲ ਚਰਚਾ ਕੀਤੀ ਗਈ ।।
30/09/2025

ਅੱਜ ਝੁਰੜ ਸਕੂਲ ਸਵੇਰ ਦੀ ਸਭਾ ਵਿੱਚ ਨਸ਼ੇ ਕਿਓਂ ? ਵਿਸ਼ੇ ਤੇ ਬੱਚਿਆਂ ਨਾਲ ਚਰਚਾ ਕੀਤੀ ਗਈ ।।

ਪੋਸਟਰ ਪ੍ਰਦਰਸ਼ਨੀ ਮੈਡਮ ਗਗਨਦੀਪ ਕੌਰ ਬਰਾੜ ਦੀ ਅਗਵਾਈ ਹੇਠ ਲਗਵਾਈ ਗਈ ਜਿਸ ਵਿੱਚ ਸਾਰੇ ਬੱਚਿਆਂ ਨੇ ਹਿੱਸਾ ਲਿਆ। ਇਸ ਦਾ ਮੁੱਖ ਮਕਸਦ ਬੱਚਿਆਂ ਨੂੰ...
15/09/2025

ਪੋਸਟਰ ਪ੍ਰਦਰਸ਼ਨੀ ਮੈਡਮ ਗਗਨਦੀਪ ਕੌਰ ਬਰਾੜ ਦੀ ਅਗਵਾਈ ਹੇਠ ਲਗਵਾਈ ਗਈ ਜਿਸ ਵਿੱਚ ਸਾਰੇ ਬੱਚਿਆਂ ਨੇ ਹਿੱਸਾ ਲਿਆ। ਇਸ ਦਾ ਮੁੱਖ ਮਕਸਦ ਬੱਚਿਆਂ ਨੂੰ ਨਸ਼ਿਆ ਦੇ ਹੜ੍ਹ ਤੋਂ ਬਚਾਉਣ ਅਤੇ ਸਮਾਜ ਵਿੱਚ ਲੋਕਾਂ ਨੂੰ ਇਹਨਾਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਨਾ ਹੈ । ਜਿੱਥੇ ਸਾਰੇ ਸਟਾਫ ਮੈਂਬਰਾਂ ਵੱਲੋਂ ਆਪਣੀ - ਆਪਣੀ ਥਾਂ ਅਹਿਮ ਭੂਮਿਕਾ ਨਿਭਾਈ ਗਈ ਉੱਥੇ ਪ੍ਰਿੰਸੀਪਲ ਸ਼ਵਿੰਦਰਜੀਤ ਸਿੰਘ ਵੱਲੋਂ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ।।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਕੂਲ ਦੇ ਬਡੀ ਗਰੁੱਪ  ਦੇਇੰਚਾਰਜ ਗਗਨਦੀਪ ਕੌਰ ਬਰਾੜ ਦੇ ਯਤਨਾਂ ਸਦਕਾ ਪ੍ਰਿੰਸੀਪਲ ਸ਼ਵਿੰਦਰਜੀਤ ਸਿੰਘ ਦੀ ਅਗ...
13/08/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਕੂਲ ਦੇ ਬਡੀ ਗਰੁੱਪ ਦੇ
ਇੰਚਾਰਜ ਗਗਨਦੀਪ ਕੌਰ ਬਰਾੜ ਦੇ ਯਤਨਾਂ ਸਦਕਾ ਪ੍ਰਿੰਸੀਪਲ ਸ਼ਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਸਵੇਰ ਦੀ ਸਭਾ ਵਿੱਚ ਸਹੁੰ ਚੁੱਕੀ ਗਈ । ਇਹਨਾਂ ਪਲਾਂ ਦੀਆਂ ਕੁਝ ਯਾਦਗਾਰੀ ਤਸਵੀਰਾਂ ਜੋ Say no to drugs ਦਾ ਨਾਅਰਾ ਬਿਆਨ ਕਰ ਰਹੀਆਂ ਹਨ ।

07/08/2025

ਅੱਜ ਦੁਨੀਆਂ ਦਾ ਸਭ ਤੋਂ ਭੈੜਾ ਮਿਹਣਾ ਨਸ਼ੇ ਦਾ ਹੈ ਆਓ ਯਤਨ ਕਰੀਏ ਇਹ ਮਿਹਣਾ ਪੰਜਾਬ ਦੇ ਹਿੱਸੇ ਕਦੇ ਨਾ ਆਵੇ ।।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਕੂਲ  ਦੇ ਬਡੀ ਗਰੁੱਪ ਦੇ ਇੰਚਾਰਜ ਮੈਡਮ ਗਗਨਦੀਪ ਕੌਰ ਬਰਾੜ ਦੀ ਅਗਵਾਈ ਵਿੱਚ ਤੇ ਪ੍ਰਿੰਸੀਪਲ ਸ੍ਰੀ ਸ਼ਵਿੰਦਰ...
07/08/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਕੂਲ ਦੇ ਬਡੀ ਗਰੁੱਪ ਦੇ ਇੰਚਾਰਜ ਮੈਡਮ ਗਗਨਦੀਪ ਕੌਰ ਬਰਾੜ ਦੀ ਅਗਵਾਈ ਵਿੱਚ ਤੇ ਪ੍ਰਿੰਸੀਪਲ ਸ੍ਰੀ ਸ਼ਵਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਂਦੀ ਰੈਲੀ ਦੀਆਂ ਕੁਝ ਤਸਵੀਰਾਂ ।

ਝੁਰੜ ਸਕੂਲ ਵਿੱਚ ਬਡੀ ਗਰੁੱਪ ਅਧੀਨ ਅਨੇਕਾਂ ਗਤੀਵਿਧੀਆਂ ਹੋ ਰਹੀਆਂ ਹਨ ਬੱਚਿਆਂ ਤੇ ਅਧਿਆਪਕਾਂ ਦੁਆਰਾ ਵੀ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉ...
07/08/2025

ਝੁਰੜ ਸਕੂਲ ਵਿੱਚ ਬਡੀ ਗਰੁੱਪ ਅਧੀਨ ਅਨੇਕਾਂ ਗਤੀਵਿਧੀਆਂ ਹੋ ਰਹੀਆਂ ਹਨ ਬੱਚਿਆਂ ਤੇ ਅਧਿਆਪਕਾਂ ਦੁਆਰਾ ਵੀ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਂਦੇ ਭਾਸ਼ਣ ਦਿੱਤੇ ਜਾਂਦੇ ਹਨ ਤੇ ਇਸੇ ਲੜੀ ਨੂੰ ਜਾਰੀ ਰੱਖਦਿਆਂ ਪ੍ਰਿੰਸੀਪਲ ਸ੍ਰੀ ਸ਼ਵਿੰਦਰਜੀਤ ਸਿੰਘ ਵੱਲੋਂ ਵੀ ਸਮੇਂ-ਸਮੇਂ ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ।

ਯੁੱਧ ਨਸ਼ਿਆਂ ਵਿਰੁੱਧ ਤਹਿਤ ਤੰਬਾਕੂ ਵਿਰੋਧੀ ਵੱਖ - ਵੱਖ ਕਵਿਤਾਵਾਂ ਅਤੇ ਭਾਸ਼ਣਾ ਵਿੱਚ ਬੱਚਿਆਂ ਦੁਆਰਾ ਆਪਣੇ ਵਿਚਾਰ ਪ੍ਰਗਟ ਕੀਤੇ ਗਏ ।
18/07/2025

ਯੁੱਧ ਨਸ਼ਿਆਂ ਵਿਰੁੱਧ ਤਹਿਤ ਤੰਬਾਕੂ ਵਿਰੋਧੀ ਵੱਖ - ਵੱਖ ਕਵਿਤਾਵਾਂ ਅਤੇ ਭਾਸ਼ਣਾ ਵਿੱਚ ਬੱਚਿਆਂ ਦੁਆਰਾ ਆਪਣੇ ਵਿਚਾਰ ਪ੍ਰਗਟ ਕੀਤੇ ਗਏ ।

ਕੰਨਤਾ ਸਿੰਘ ਨਾਟਕ ਸੁਖਜਿੰਦਰ ਸਿੰਘ ਭੰਗਚੜੀ ਦੀ ਨਿਰਦੇਸ਼ਨਾ ਹੇਠ ਸਫਲਤਾ ਪੂਰਵਕ ਖੇਡਿਆ ਗਿਆ।ਤੰਬਾਕੂ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਂਦਾ ਇਹ ਨਾਟਕ...
18/07/2025

ਕੰਨਤਾ ਸਿੰਘ ਨਾਟਕ ਸੁਖਜਿੰਦਰ ਸਿੰਘ ਭੰਗਚੜੀ ਦੀ ਨਿਰਦੇਸ਼ਨਾ ਹੇਠ ਸਫਲਤਾ ਪੂਰਵਕ ਖੇਡਿਆ ਗਿਆ।
ਤੰਬਾਕੂ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਂਦਾ ਇਹ ਨਾਟਕ ਅਮਿੱਟ ਛਾਪ ਛੱਡ ਗਿਆ ਜੋ ਬਡੀ ਗਰੁੱਪ ਦੇ ਅਧੀਨ ਕਰਵਾਇਆ ਗਿਆ ।

Address

Muktsar

Telephone

7888445783

Website

Alerts

Be the first to know and let us send you an email when GSSS Jhurar Shri Muktsar Sahib posts news and promotions. Your email address will not be used for any other purpose, and you can unsubscribe at any time.

Shortcuts

Share

Category