Govt primary smart school ward no 4

Govt primary smart school ward no 4 Gps ward no 4 is a govt primary (upto 5th) school, admission age is 3 year , Good qualified staff, free books , uniform and no fees

06/04/2026
22/03/2026
ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ 4 ਦੇ ਯੂ.ਕੇ.ਜੀ ਦੇ ਬੱਚਿਆਂ ਦੀ ਹੋਲੀ ਤੇ ਪਿਚਕਾਰੀ ਬਣਾਉਣ ਦੀ ਗਤੀਵਿਧੀ
03/03/2026

ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ 4 ਦੇ ਯੂ.ਕੇ.ਜੀ ਦੇ ਬੱਚਿਆਂ ਦੀ ਹੋਲੀ ਤੇ ਪਿਚਕਾਰੀ ਬਣਾਉਣ ਦੀ ਗਤੀਵਿਧੀ

ਹਰ ਹਫ਼ਤੇ ਬੱਚਿਆਂ ਨੂੰ ਵੰਡੇ ਜਾਂਦੇ ਫ਼ਲਾਂ ਦੀਆਂ ਤਸਵੀਰਾਂ। ਚੰਗੀ ਸਿਹਤ ਲਈ ਪੈਕਟਾਂ ਵਾਲੇ ਸਮਾਨ ਦੀ ਜਗ੍ਹਾ ਕੁਦਰਤੀ ਅਤੇ ਵਧੀਆ ਖਾਣ ਪੀਣ ਲਈ ਇਹ ...
04/10/2025

ਹਰ ਹਫ਼ਤੇ ਬੱਚਿਆਂ ਨੂੰ ਵੰਡੇ ਜਾਂਦੇ ਫ਼ਲਾਂ ਦੀਆਂ ਤਸਵੀਰਾਂ। ਚੰਗੀ ਸਿਹਤ ਲਈ ਪੈਕਟਾਂ ਵਾਲੇ ਸਮਾਨ ਦੀ ਜਗ੍ਹਾ ਕੁਦਰਤੀ ਅਤੇ ਵਧੀਆ ਖਾਣ ਪੀਣ ਲਈ ਇਹ ਪ੍ਰੇਰਨਾਦਾਇਕ ਕਦਮ ਹੈ ਸੋ ਇਹ
ਸਰਕਾਰ ਦਾ ਇਕ ਵਧੀਆ ਉਪਰਾਲਾ ਹੈ ।

01/07/2025

ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਬੱਚਿਆਂ ਦਾ 1 ਜੁਲਾਈ ਨੂੰ ਸਕੂਲ ਵਿਚ ਸਵਾਗਤ

15/08/2024

ਲਵਾਈਨ ਕਲੱਬ ਅਜ਼ਾਦ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ 4 ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਬੱਚਿਆਂ ਨੂੰ ਲੱਡੂ ਅਤੇ ਸਟੇਸ਼ਨਰੀ ਵੰਡ ਕੇ ਆਜ਼ਾਦੀ ਦਿਵਸ ਦੀ ਖ਼ੁਸ਼ੀ ਸਾਂਝੀ ਕੀਤੀ ਗਈ।

Gps ward no 4 Bal mela
14/11/2023

Gps ward no 4 Bal mela

Celebration 🎂 🎉 in Gps ward no 4
28/07/2023

Celebration 🎂 🎉 in Gps ward no 4

ਸਮਰ ਕੈਂਪ ਪੰਜਵਾਂ ਦਿਨ ਅਤੇ ਪ੍ਰਦਰਸ਼ਨੀ
07/07/2023

ਸਮਰ ਕੈਂਪ ਪੰਜਵਾਂ ਦਿਨ ਅਤੇ ਪ੍ਰਦਰਸ਼ਨੀ

06/07/2023

Summer camp 🌞⛱️

Address

Muktsar

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Website

Alerts

Be the first to know and let us send you an email when Govt primary smart school ward no 4 posts news and promotions. Your email address will not be used for any other purpose, and you can unsubscribe at any time.

Contact The School

Send a message to Govt primary smart school ward no 4:

Shortcuts

Share

Category