GPS Bariwala

GPS Bariwala 1932

20/12/2025
20/12/2025
ਸਰਕਾਰੀ ਪ੍ਰਾਇਮਰੀ ਸਕੂਲ ਬਰੀਵਾਲਾ 💐 ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ  ਵਿਭਾਗ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਫ਼ਤ ਵਰਦੀਆਂ ਵੰਡ...
26/09/2024

ਸਰਕਾਰੀ ਪ੍ਰਾਇਮਰੀ ਸਕੂਲ ਬਰੀਵਾਲਾ 💐 ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਫ਼ਤ ਵਰਦੀਆਂ ਵੰਡੀਆਂ ਗਈਆਂ।ਵਿਦਿਆਰਥੀਆਂ ਨੂੰ ਸਫ਼ਾਈ ਅਤੇ ਸਿਹਤ ਬਾਰੇ ਧਿਆਨ ਰੱਖਣ ਅਤੇ ਹੋਰ ਚੰਗੀਆਂ ਗੱਲਾਂ ਬਾਰੇ ਜਾਣੂ ਕਰਾਉਂਦੇ ਹੋਏ ਮੈਡਮ ਮਹਿੰਦਰ ਕੌਰ ਸੀ.ਐਚ.ਟੀ. ਬਰੀਵਾਲਾ ਅਤੇ ਨਾਲ ਸਮੂਹ ਸਟਾਫ਼ ਸ.ਪ੍ਰ.ਸ.ਬਰੀਵਾਲਾ।

🎖️ਸੈਂਟਰ ਪੱਧਰੀ ਖੇਡਾਂ🏅ਸੈਂਟਰ ਬਰੀਵਾਲਾ ਦੀਆਂ ਸੈਂਟਰ ਪੱਧਰੀ ਖੇਡਾਂ ਮਿਤੀ 18,19 ਅਤੇ 20/9/2024 ਨੂੰ ਕਾਰਵਾਈਆਂ ਗਈਆਂ । ਖੇਡਾਂ ਦਾ ਉਦਘਾਟਨ ਸੀ...
20/09/2024

🎖️ਸੈਂਟਰ ਪੱਧਰੀ ਖੇਡਾਂ🏅
ਸੈਂਟਰ ਬਰੀਵਾਲਾ ਦੀਆਂ ਸੈਂਟਰ ਪੱਧਰੀ ਖੇਡਾਂ ਮਿਤੀ 18,19 ਅਤੇ 20/9/2024 ਨੂੰ ਕਾਰਵਾਈਆਂ ਗਈਆਂ । ਖੇਡਾਂ ਦਾ ਉਦਘਾਟਨ ਸੀ ਐਚ ਟੀ ਮੈਡਮ ਮਹਿੰਦਰ ਕੌਰ ਜੀ ਅਤੇ ਸਮੂਹ ਸੈਂਟਰ HTz ਵੱਲੋਂ ਕੀਤਾ ਗਿਆ ਅਤੇ ਬੱਚਿਆ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਗਿਆ ਇਸਤੋਂ ਉਪਰੰਤ ਖੇਡਾਂ ਦੀ ਸ਼ੁਰੂਆਤ ਨੈਸ਼ਨਲ ਸਟਾਈਲ ਕਬੱਡੀ ਮੁੰਡੇ ਅਤੇ ਫਿਰ ਕਬੱਡੀ ਕੁੜੀਆਂ ਦੀ ਖੇਡ ਕਰਵਾਈ ਗਈ। ਖੇਡਾਂ ਵਿਚ ਲੰਬੀ ਛਾਲ ,100m ਦੌੜ,200m ਦੌੜ,400m ਦੌੜ,ਗੋਲਾ ਸੁੱਟਣਾ ਆਦਿਕ ਹੋਰ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਬੱਚਿਆ ਵੱਲੋਂ ਬੜੇ ਉਤਸ਼ਾਹ ਅਤੇ ਲਗਨ ਨਾਲ ਵਧ ਚੜ ਕੇ ਭਾਗ ਲਿਆ ਗਿਆ।ਖੇਡਾਂ ਸਮਾਪਤੀ ਉਪਰੰਤ ਮੈਡਮ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ਅਤੇ ਮੈਡਮ ਵੱਲੋਂ ਖੇਡ ਪ੍ਰਬੰਧਕੀ ਕਮੇਟੀ , ਮਿਡ ਡੇਅ ਮੀਲ ਪ੍ਰਬੰਧਕ ਕਰਮਚਾਰੀਆਂ ਅਤੇ ਅਧਿਆਪਕਾ ਨੂੰ ਵੀ ਸ਼ਲਾਘਾਯੋਗ ਕਾਰਜ ਲਈ ਸਨਮਾਨਿਤ ਕੀਤਾ ਗਿਆ ।

ਬਰੀਵਾਲਾ ਸੈਂਟਰ ਪੱਧਰੀ ਖੇਡਾਂ ਦੀ ਦੀ ਸ਼ੁਰੂਆਤ ਕਰਦੇ ਹੋਏ ਸੀ ਐਚ ਟੀ ਮੈਡਮ ਮਹਿੰਦਰ ਕੌਰ ਅਤੇ ਸਮੂਹ Htz ਸਾਹਿਬਾਨ ...ਖਿਡਾਰੀਆਂ ਨਾਲ ਖੇਡਾਂ ਦੇ ...
19/09/2024

ਬਰੀਵਾਲਾ ਸੈਂਟਰ ਪੱਧਰੀ ਖੇਡਾਂ ਦੀ ਦੀ ਸ਼ੁਰੂਆਤ ਕਰਦੇ ਹੋਏ ਸੀ ਐਚ ਟੀ ਮੈਡਮ ਮਹਿੰਦਰ ਕੌਰ ਅਤੇ ਸਮੂਹ Htz ਸਾਹਿਬਾਨ ...
ਖਿਡਾਰੀਆਂ ਨਾਲ ਖੇਡਾਂ ਦੇ ਨਿਯਮ ਅਤੇ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ

ਅਧਿਆਪਕ ਦਿਵਸ ਮੌਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਰੀਵਾਲਾ ਦੇ  ਸੀ ਐਚ ਟੀ ਮੈਡਮ ਮਹਿੰਦਰ ਕੌਰ ਵੱਲੋਂ ਜਸਵਿੰਦਰ ਸਿੰਘ HT ਸ ਪ੍ਰਾ ਸ ਵੱਟੂ, ਗੁਰਬਿ...
05/09/2024

ਅਧਿਆਪਕ ਦਿਵਸ ਮੌਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਰੀਵਾਲਾ ਦੇ ਸੀ ਐਚ ਟੀ ਮੈਡਮ ਮਹਿੰਦਰ ਕੌਰ ਵੱਲੋਂ ਜਸਵਿੰਦਰ ਸਿੰਘ HT ਸ ਪ੍ਰਾ ਸ ਵੱਟੂ, ਗੁਰਬਿੰਦਰ ਸਿੰਘ ਸ ਪ੍ਰਾ ਸ ਮੋਤਲੇਵਾਲਾ , ਰਿੰਪਲਜੀਤ ਸਿੰਘ ਐਸੋਸੀਏਟ ਅਧਿਆਪਕ ਸ ਪ੍ਰਾਂ ਸ ਚਕ ਬਾਜਾ ਮਡਾਹਰ ,ਸ਼੍ਰੀ ਮਤੀ ਰੇਖਾ ਰਾਣੀ ਐਸੋਸੀਏਟ ਅਧਿਆਪਕਾ ਬਰੀਵਾਲਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸਟਾਫ਼ ਵੱਲੋਂ ਬੱਚਿਆ ਲਈ ਇਕ ਨਿੱਕਾ ਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿੱਚ ਵਿਦਿਆਰਥੀਆਂ ਆਪਣੀ ਅਧਿਆਪਕਾ ਨਾਲ ਖ਼ੁਸ਼ੀ ਸਾਂਝੀ ਕਰਦੇ ਹੋਏ ਗਿੱਧਾ ਭੰਗੜਾ ਕੀਤਾ ਗਿਆ ਅਤੇ ਹੋਰ ਵਧ-ਚੜ ਭਾਗ ਲਿਆ ਗਿਆ ।ਇਸ ਉਪਰੰਤ ਬੱਚਿਆ ਨੂੰ ਖਾਣੇ ਦੇ ਨਾਲ ਨਾਲ ਲੱਡੂ ਮਠਿਆਈ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।

Address

Ward No. 1, Bariwala
Muktsar
152025

Website

Alerts

Be the first to know and let us send you an email when GPS Bariwala posts news and promotions. Your email address will not be used for any other purpose, and you can unsubscribe at any time.

Shortcuts

Share