Government Primary School Jasseana Sri Muktsar Sahib

Government Primary  School  Jasseana Sri  Muktsar  Sahib Contact information, map and directions, contact form, opening hours, services, ratings, photos, videos and announcements from Government Primary School Jasseana Sri Muktsar Sahib, Elementary School, Jasseanan, Muktsar.

✌🏻✌🏻✌🏻✌🏻✌🏻
22/11/2021

✌🏻✌🏻✌🏻✌🏻✌🏻

✅ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ  ਲੁਹਾਰਾ ਦੇ ਬਹੁਤ ਹੀ ਮਿਹਨਤੀ ਤੇ ਸਿਰੜੀ ਈ.ਟੀ.ਟੀ ਅਧਿਆਪਕ ਸ•ਗੁਰਪ੍ਰੀਤ ਸਿੰਘ  ਅੱਜ ਸਰਕਾਰੀ ਪ੍ਰਾਇਮਰੀ ਸਮਾਰਟ...
08/06/2021

✅ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੁਹਾਰਾ ਦੇ ਬਹੁਤ ਹੀ ਮਿਹਨਤੀ ਤੇ ਸਿਰੜੀ ਈ.ਟੀ.ਟੀ ਅਧਿਆਪਕ ਸ•ਗੁਰਪ੍ਰੀਤ ਸਿੰਘ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੱਸੇਆਣਾ ਵਿਖੇ ਪੁਹੰਚੇ।ਜੱਸੇਆਣਾ ਸਕੂਲ ਦੀ ਬਦਲੀ ਹੋਈ ਨੁਹਾਰ ਵੇਖਕੇ ਕਾਫ਼ੀ ਖੁਸ਼ ਹੋਏ।ਗੁਰਪ੍ਰੀਤ ਸਿੰਘ ਦੀ ਮਿਹਨਤ ਸਦਕਾ ਹੀ ਲੁਹਾਰਾ ਸਕੂਲ ਸਟੇਟ ਪੱਧਰ ਤੇ ਬਹੁਤ ਸਾਰੇ ਸਨਮਾਨ ਹਾਸਲ ਕਰ ਚੁੱਕਾ ਹੈ।ਉਹਨਾਂ ਦੀ ਪ੍ਰੇਰਨਾ ਸਦਕਾ ਜਿਲ੍ਹੇ ਦੇ ਬਹੁਤ ਸਾਰੇ ਸਕੂਲਾਂ ਦੀ ਨੁਹਾਰ ਬਦਲੀ ਹੈ।ਉਹਨਾਂ ਨੇ ਜਿਲ੍ਹਾ ਮੀਡੀਆ ਕੁਆਰਡੀਨੇਟਰ ਸ ਅਮਰਜੀਤ ਸਿੰਘ ਨੂੰ ਸਕੂਲ ਦੀ ਨੁਹਾਰ ਬਦਲਣ ਤੇ ਵਧਾਈ ਦਿੱਤੀ…!!!🧑🏻‍🏫🖊📚🎥🏫👨🏻‍🎓👍🏻Amarjeet Singh Dhairwal

04/06/2021
✅ਅੱਜ ਹੀ ਆਪਣੇ ਬੱਚੇ ਨੂੰ ਸਰਕਾਰੀ ਸਮਾਰਟ ਸਕੂਲ ਜੱਸੇਆਣਾ ਵਿੱਚ ਦਾਖ਼ਲ ਕਰਵਾਓ ਜੀ।🧑🏻‍🏫📖✏️🏫📽🖊 📚👨🏻‍🎓
05/05/2021

✅ਅੱਜ ਹੀ ਆਪਣੇ ਬੱਚੇ ਨੂੰ ਸਰਕਾਰੀ ਸਮਾਰਟ ਸਕੂਲ ਜੱਸੇਆਣਾ ਵਿੱਚ ਦਾਖ਼ਲ ਕਰਵਾਓ ਜੀ।🧑🏻‍🏫📖✏️🏫📽🖊 📚👨🏻‍🎓

✅👨🏼‍🏫📚ਸਰਕਾਰੀ ਸਕੂਲ ਬਿਹਤਰੀਨ ਸਕੂਲ। ਆਧੁਨਿਕ ਸਹੂਲਤਾਂ (ਈ-ਕੰਟੈਂਟ,ਪ੍ਰੋਜੈਕਟਰਾਂ) ਨਾਲ ਸਰਕਾਰੀ ਸਮਾਰਟ ਸਕੂਲਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ...
10/04/2021

✅👨🏼‍🏫📚ਸਰਕਾਰੀ ਸਕੂਲ ਬਿਹਤਰੀਨ ਸਕੂਲ। ਆਧੁਨਿਕ ਸਹੂਲਤਾਂ (ਈ-ਕੰਟੈਂਟ,ਪ੍ਰੋਜੈਕਟਰਾਂ) ਨਾਲ ਸਰਕਾਰੀ ਸਮਾਰਟ ਸਕੂਲਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾ ਕੇ ਸਿੱਖਿਆ ਦਿੱਤੀ ਜਾ ਰਹੀ ਹੈ। ਸਾਰੇ ਸਰਕਾਰੀ ਸਮਾਰਟ ਸਕੂਲਾਂ ਵਿੱਚ ਨਰਸਰੀ ਤੋਂ ਬਾਰਵੀਂ ਕਲਾਸ ਤੱਕ ਦਾਖ਼ਲਾ ਸ਼ੁਰੂ ਹੈ।ਜਲਦ ਹੀ ਆਪਣੇ ਨੇੜੇ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਬੱਚਿਆਂ ਨੂੰ ਦਾਖ਼ਲ ਕਰਵਾਉ🇮🇳👨🏼‍🏫🏫📖🖊📚✅ Amarjeet Singh Dhairwal

12/01/2021
14/12/2020

✅ਸਰਕਾਰੀ ਪ੍ਰਾਇਮਰੀ ਸਕੂਲ ਲੁਹਾਰਾ ਵਿੱਚ ਸਕੂਲ ਦੇ ਫਰਨੀਚਰ ਨੂੰ ਰੰਗ ਬਿਰੰਗੇ ਰੰਗਾਂ ਨਾਲ ਨਵੀਂ ਦਿੱਖ ਪ੍ਰਦਾਨ ਕੀਤੀ ਗਈ...!!!🖊👨🏼‍🏫📚🧑🏻‍🏫 🏫 📖 📚 🎨 🖼 🪑🚪

23/11/2020

🖼ਆਓ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ "ਅੱਖਰਕਾਰੀ" ਮੁਹਿੰਮ ਦਾ ਹਿੱਸਾ ਬਣੀਏ।

"ਮੋਤੀਆਂ ਵਰਗੇ ਅੱਖਰਾਂ ਦੀ ਚਿਣਗ ਜਗਾਈਏ।
ਹਰ ਬੱਚੇ, ਹਰ ਅਧਿਆਪਕ ਦੀ ਲਿਖਾਈ ਮੋਤੀਆਂ ਵਾਂਗ ਬਣਾਈਏ।"

ਉਰਮਨਦੀਪ ਸਿੰਘ, ਈ.ਟੀ.ਟੀ ਅਧਿਆਪਕ, ਸ.ਪ.ਸ ਕਾਉਣੀ ਬ੍ਰਾਂਚ,ਸ੍ਰੀ ਮੁਕਤਸਰ ਸਾਹਿਬ ।📞📲9814860522...!!! 🎨🖊✏️👨🏼‍🏫 👨🏻‍🎨 📄📝 🖼

www.facebook.com/deoofficemediamks

Address

Jasseanan
Muktsar
152026

Telephone

+919417091070

Website

Alerts

Be the first to know and let us send you an email when Government Primary School Jasseana Sri Muktsar Sahib posts news and promotions. Your email address will not be used for any other purpose, and you can unsubscribe at any time.

Shortcuts

Share