Govt. High School LANDE RODE

Govt. High School LANDE RODE Affiliated to Punjab School Education Board Mohali.

08/08/2025

ਸਰਕਾਰੀ ਹਾਈ ਸਕੂਲ ਲੰਡੇ ਰੋਡੇ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਪ੍ਰਭਜੀਤ ਸਿੰਘ ਤੇ ਸਾਥੀ ਜਗਦੀਸ਼ ਸਿੰਘ ਦੀਸ਼ਾ,ਮਹਿਕਦੀਪ ਸਿੰਘ ਤੇ ਹੋਰ ਸੱਜਣ ਪੰਤਵਤੇ ਵਿਅਕਤੀਆ ਵੱਲੋਂ ਸਕੂਲ ਵਿੱਚ ਖੇਡ ਦੇ ਮੈਦਾਨ ਅਤੇ ਅਥਲੈਟਿਕ ਟਰੈਕ ਵਿੱਚ ਕੰਪਿਊਟਰ ਕਰਾਹਾ ਲਗਾਇਆ ਗਿਆ|
ਸਾਰੇ ਵਿਦਿਆਰਥੀਆ
ਸਮੂਹ ਅਧਿਆਪਕ ਅਤੇ ਸਕੂਲ ਮੁਖੀ ਸਾਹਿਬਾਨ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ

Ghs Lande Rode
11/07/2025

Ghs Lande Rode

Group discussion on drugs by buddy groups of GHS LANDE RODE  , BLOCK 1 , SRI MUKTSAR SAHIB
15/05/2025

Group discussion on drugs by buddy groups of GHS LANDE RODE , BLOCK 1 , SRI MUKTSAR SAHIB

ਪਿੰਡ ਲੰਡੇ ਰੋਡੇ ਦੀ ਨਵੀਂ ਪੰਚਾਇਤ ਦਾ ਸਕੂਲ ਦੇ ਬੱਚਿਆਂ ਲਈ ਲਈ ਸ਼ਲਾਘਾਯੋਗ ਉਪਰਾਲਾ ।     ਗ੍ਰਾਮ ਪੰਚਾਇਤ ਪਿੰਡ ਲੰਡੇ ਰੋਡੇ, ਸ੍ਰੀ ਮੁਕਤਸਰ ਸਾਹ...
03/04/2025

ਪਿੰਡ ਲੰਡੇ ਰੋਡੇ ਦੀ ਨਵੀਂ ਪੰਚਾਇਤ ਦਾ ਸਕੂਲ ਦੇ ਬੱਚਿਆਂ ਲਈ ਲਈ ਸ਼ਲਾਘਾਯੋਗ ਉਪਰਾਲਾ । ਗ੍ਰਾਮ ਪੰਚਾਇਤ ਪਿੰਡ ਲੰਡੇ ਰੋਡੇ, ਸ੍ਰੀ ਮੁਕਤਸਰ ਸਾਹਿਬ ਨੇ ਬੱਚਿਆਂ ਦੇ ਲਈ ਪੀਣ ਵਾਲੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਸਰਕਾਰੀ ਹਾਈ ਸਕੂਲ ਪਿੰਡ ਲੰਡੇ ਰੋਡੇ ,ਸ੍ਰੀ ਮੁਕਤਸਰ ਸਾਹਿਬ ਵਿੱਚ ਨਵਾਂ ਆਰ ਓ ਲੈ ਕੇ ਦਿੱਤਾ ਹੈ । ਗਰਮੀਆਂ ਵਿੱਚ ਬੱਚਿਆਂ ਨੂੰ ਸਾਫ ਪਾਣੀ ਦੀ ਬਹੁਤ ਜਰੂਰਤ ਹੁੰਦੀ ਹੈ। ਪਾਣੀ ਦੀ ਵਰਤੋਂ ਜਿਆਦਾ ਹੋਣ ਕਰਕੇ ਬੱਚੇ ਘਰਾਂ ਤੋਂ ਵੀ ਜਿਆਦਾ ਪਾਣੀ ਨਹੀਂ ਲਿਆ ਸਕਦੇ । ਕੁੱਝ ਗਰੀਬ ਬੱਚਿਆਂ ਕੋਲ ਪਾਣੀ ਲਿਆਉਣ ਲਈ ਲੋੜੀਂਦੇ ਥਰਮੋਸ ਵਗੈਰਾ ਵੀ ਨਹੀਂ ਹੁੰਦੇ । ਜਿਆਦਾ ਦੇਰ ਪਾਣੀ ਠੰਡਾ ਵੀ ਨਹੀਂ ਰਹਿ ਸਕਦਾ। ਪੀਣ ਵਾਲੇ ਪਾਣੀ ਦੀ ਬੱਚਿਆਂ ਨੂੰ ਬਹੁਤ ਮੁਸ਼ਕਲ ਆ ਰਹੀ ਸੀ ।ਇਸ ਲਈ ਬੱਚਿਆਂ ਨੂੰ ਸਰਕਾਰੀ ਹਾਈ ਸਕੂਲ ਪਿੰਡ ਲੰਡੇ ਰੋਡੇ ਵਿੱਚ ਸਾਫ ਪਾਣੀ ਵਾਲੇ ਆਰ ਓ ਫਿਲਟਰ ਦੀ ਬਹੁਤ ਜਰੂਰਤ ਸੀ। ਜੋ ਸਰਪੰਚ ਕਸ਼ਮੀਰ ਸਿੰਘ, ਮੈਂਬਰ ਵੀਰਪਾਲ ਕੌਰ , ਮੈਂਬਰ ਪਰਮਜੀਤ ਕੌਰ, ਮੈਂਬਰ ਗੁਰਮੇਲ ਸਿੰਘ, ਮੈਂਬਰ ਬਲਜੀਤ ਕੌਰ, ਮੈਂਬਰ ਜਸਵਿੰਦਰ ਕੌਰ, ਮੈਂਬਰ ਗੁਰਦਿੱਤ ਸਿੰਘ ਦੇ ਉੱਦਮ ਸਦਕਾ ਸਕੂਲ ਵਿੱਚ ਬੱਚਿਆਂ ਲਈ ਸਾਫ ਪਾਣੀ ਪੀਣ ਲਈ ਨਵਾਂ ਆਰ ਓ ਫਿਲਟਰ ਲਾਇਆ ਗਿਆ। ਸਰਕਾਰੀ ਹਾਈ ਸਕੂਲ ਪਿੰਡ ਲੰਡੇ ਰੋਡੇ ਦੇ ਹੈਡਮਾਸਟਰ ਓਮ ਕਾਲੜਾ ਜੀ ਅਤੇ ਸਾਰੇ ਹੀ ਸਟਾਫ ਨੇ ਪੰਚਾਇਤ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ।

Buddy Group activity Govt Hogh School Lande Rade
26/10/2024

Buddy Group activity Govt Hogh School Lande Rade

30/06/2024
Activities of day 4 of summer camp
06/07/2023

Activities of day 4 of summer camp

PTM March 2023....
02/04/2023

PTM March 2023....

PTM MARCH 2023

Address

Muktsar
152026

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919876543210

Alerts

Be the first to know and let us send you an email when Govt. High School LANDE RODE posts news and promotions. Your email address will not be used for any other purpose, and you can unsubscribe at any time.

Contact The School

Send a message to Govt. High School LANDE RODE:

Shortcuts

Share

Category