GMS SMAGH

GMS SMAGH Contact information, map and directions, contact form, opening hours, services, ratings, photos, videos and announcements from GMS SMAGH, School, Muktsar.

ਨਬਾਰਡ ਕਲਾਸਰੂਮ ਗਰਾਂਟ ਦੀ ਦੂਸਰੀ ਕਿਸ਼ਤ ਆਉਣ ਤੋਂ ਬਾਅਦ ਸਕੂਲ ਵਿੱਚ ਕਮਰੇ ਦੀ ਉਸਾਰੀ ਦਾ ਕੰਮ ਦੁਬਾਰਾ ਚਾਲੂ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ...
05/10/2025

ਨਬਾਰਡ ਕਲਾਸਰੂਮ ਗਰਾਂਟ ਦੀ ਦੂਸਰੀ ਕਿਸ਼ਤ ਆਉਣ ਤੋਂ ਬਾਅਦ ਸਕੂਲ ਵਿੱਚ ਕਮਰੇ ਦੀ ਉਸਾਰੀ ਦਾ ਕੰਮ ਦੁਬਾਰਾ ਚਾਲੂ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਸ੍ਰੀ ਓਮ ਪ੍ਰਕਾਸ਼, ਪਿੰਡ ਸਮਾਘ ਦੇ ਸਰਪੰਚ ਨਵਦੀਪ ਕੌਰ , ਗ੍ਰਾਮ ਪੰਚਾਇਤ ਮੈਂਬਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੌਜੂਦ ਸਨ।

11/07/2025

ਸਰਕਾਰੀ ਮਿਡਲ ਸਕੂਲ ਸਮਾਘ ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਸਬੰਧੀ ਸਕੂਲ ਕੰਪਲੈਕਸ ਵਿਖੇ 14 ਜੁਲਾਈ 2025 ਨੂੰ ਸਵੇਰੇ 10 ਵਜੇ ਇਜਲਾਸ ਕੀਤਾ ਜਾ ਰਿਹਾ ਹੈ। ਇਸ ਵਿੱਚ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਤਾ ਪਿਤਾ ਅਤੇ ਪੰਚਾਇਤ ਨੁਮਾਇੰਦਿਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ।

Environment day 5 june.
05/06/2025

Environment day 5 june.

ਬਡੀ ਪ੍ਰੋਗਰਾਮ (ਨਸ਼ਿਆਂ ਵਿਰੁਧ ਯੁੱਧ) ਅਧੀਨ ਮਈ ਮਹੀਨੇ ਦੀਆਂ ਗਤਵਿਧੀਆਂ ਵਿੱਚ ਬੱਚਿਆਂ ਦੀ ਗਰੁੱਪ ਚਰਚਾ ਕਰਵਾਈ ਗਈ| ਜਿਸ ਵਿੱਚ ਬੱਚਿਆਂ ਨੇ ਨਸ਼ਿ...
14/05/2025

ਬਡੀ ਪ੍ਰੋਗਰਾਮ (ਨਸ਼ਿਆਂ ਵਿਰੁਧ ਯੁੱਧ) ਅਧੀਨ ਮਈ ਮਹੀਨੇ ਦੀਆਂ ਗਤਵਿਧੀਆਂ ਵਿੱਚ ਬੱਚਿਆਂ ਦੀ ਗਰੁੱਪ ਚਰਚਾ ਕਰਵਾਈ ਗਈ| ਜਿਸ ਵਿੱਚ ਬੱਚਿਆਂ ਨੇ ਨਸ਼ਿਆਂ ਦੇ ਮਾਰੂ ਪ੍ਰਭਾਵ , ਰੋਕਥਾਮ ਲਈ ਵਿਚਾਰ ਸਾਂਝੇ ਕੀਤੇ|

Admission campaign and PTM metting at GMS SMAGH
29/03/2025

Admission campaign and PTM metting at GMS SMAGH

ਸਰਕਾਰੀ ਮਿਡਲ ਸਕੂਲ ਸਮਾਘ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਬਠਿੰਡਾ ਵਿਖੇ ਜਾਣ ਸਮੇਂ।
05/12/2024

ਸਰਕਾਰੀ ਮਿਡਲ ਸਕੂਲ ਸਮਾਘ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਬਠਿੰਡਾ ਵਿਖੇ ਜਾਣ ਸਮੇਂ।

ਸਮਾਘ ਨਿਵਾਸੀ ਮਨਜੀਤ ਸਿੰਘ ਦੁਆਰਾ ਆਪਣੇ ਬੇਟੇ ਇੰਦਰਜੀਤ ਸਿੰਘ ਦੀ ਯਾਦ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪੈੱਨ ਵੰਡੇ ਗਏ।
21/10/2024

ਸਮਾਘ ਨਿਵਾਸੀ ਮਨਜੀਤ ਸਿੰਘ ਦੁਆਰਾ ਆਪਣੇ ਬੇਟੇ ਇੰਦਰਜੀਤ ਸਿੰਘ ਦੀ ਯਾਦ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪੈੱਨ ਵੰਡੇ ਗਏ।

ਸਰਕਾਰੀ ਮਿਡਲ ਸਕੂਲ ਸਮਾਘ ਵਿਖੇ ਬੱਚਿਆਂ ਨੂੰ ਪਰਾਲੀ ਸਾੜਨ ਤੋਂ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਗਰੂਕ ਕੀਤਾ ਗਿਆ।
19/10/2024

ਸਰਕਾਰੀ ਮਿਡਲ ਸਕੂਲ ਸਮਾਘ ਵਿਖੇ ਬੱਚਿਆਂ ਨੂੰ ਪਰਾਲੀ ਸਾੜਨ ਤੋਂ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਗਰੂਕ ਕੀਤਾ ਗਿਆ।

ਸਰਕਾਰੀ ਮਿਡਲ ਸਕੂਲ ਸਮਾਘ ਵਿਖੇ ਸਵੱਛਤਾ ਅਭਿਆਨ ਤਹਿਤ ਵਿਦਿਆਰਥੀਆਂ ਤੋਂ ਗਤੀਵਿਧੀਆਂ ਕਰਵਾਈਆਂ ਗਈਆਂ।
18/09/2024

ਸਰਕਾਰੀ ਮਿਡਲ ਸਕੂਲ ਸਮਾਘ ਵਿਖੇ ਸਵੱਛਤਾ ਅਭਿਆਨ ਤਹਿਤ ਵਿਦਿਆਰਥੀਆਂ ਤੋਂ ਗਤੀਵਿਧੀਆਂ ਕਰਵਾਈਆਂ ਗਈਆਂ।

ਸਰਕਾਰੀ ਮਿਡਲ ਸਕੂਲ ਸਮਾਘ  ਵਿਖੇ ਵਿਭਾਗ ਵੱਲੋ ਪ੍ਰਾਪਤ ਹੋਏ ਐਸ.ਐਮ.ਸੀ ਕਮੇਟੀ ਦਿਸ਼ਾ ਨਿਰਦੇਸ਼ ਕਿਤਾਬਚੇ ਦੀ ਵੰਡ ਸਕੂਲ ਸਟਾਫ਼ ਵੱਲੋ ਕਮੇਟੀ ਦੇ ਮ...
25/07/2024

ਸਰਕਾਰੀ ਮਿਡਲ ਸਕੂਲ ਸਮਾਘ ਵਿਖੇ ਵਿਭਾਗ ਵੱਲੋ ਪ੍ਰਾਪਤ ਹੋਏ
ਐਸ.ਐਮ.ਸੀ ਕਮੇਟੀ ਦਿਸ਼ਾ ਨਿਰਦੇਸ਼ ਕਿਤਾਬਚੇ ਦੀ ਵੰਡ ਸਕੂਲ ਸਟਾਫ਼ ਵੱਲੋ ਕਮੇਟੀ ਦੇ ਮੈਬਰ ਸਾਹਿਬਾਨ ਨੂੰ ਕੀਤੀ ਗਈ।

Address

Muktsar
152026

Website

Alerts

Be the first to know and let us send you an email when GMS SMAGH posts news and promotions. Your email address will not be used for any other purpose, and you can unsubscribe at any time.

Contact The School

Send a message to GMS SMAGH:

Shortcuts

Share

Category