ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ. ਸ੍ਰੀ ਮੁਕਤਸਰ ਸਾਹਿਬ

  • Home
  • India
  • Muktsar
  • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ. ਸ੍ਰੀ ਮੁਕਤਸਰ ਸਾਹਿਬ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ. ਸ੍ਰੀ ਮੁਕਤਸਰ ਸਾਹਿਬ Education

Government Senior Secondary School MALLAN ਵਿੱਚ Bhagat Singh Fan Club mallanਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥ...
22/05/2026

Government Senior Secondary School MALLAN ਵਿੱਚ Bhagat Singh Fan Club mallanਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਜਿਨ੍ਹਾਂ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ, ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸੰਬੰਧਿਤ ਕਲਾਸ ਇੰਚਾਰਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ। 🏆🌸

ਸਕੂਲ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਵੱਲੋਂ Bhagat Singh Fan Club mallan ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਇਹ ਸ਼ਲਾਘਾਯੋਗ ਉਪਰਾਲਾ ਕੀਤਾ। 🙏💐 Satnam Brar

17/05/2026

🧘‍♂️ Mindfulness activities are being conducted every day in the school to help students improve concentration, inner peace, and positive thinking. 🌿✨
District Education Office,Sri Muktsar Sahib

17/05/2026

District Education Office,Sri Muktsar Sahib

13/05/2026

🏆 Congratulations to all students, parents & staff members.Keep shining and achieving new heights! 📚✨          District ...
13/05/2026

🏆 Congratulations to all students, parents & staff members.
Keep shining and achieving new heights! 📚✨

District Education Office,Sri Muktsar Sahib

National technology day celebration at GSSS Mallan
11/05/2026

National technology day celebration at GSSS Mallan

Celebrating national technology day
11/05/2026

Celebrating national technology day

07/05/2026

🎯 ਮਿਸ਼ਨ ਸਮਰੱਥ 4.0 ਅਧੀਨ Mathematics Tug of War ਗਤੀਵਿਧੀ

05/05/2026

🎉 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ ਦੇ ਹੋਣਹਾਰ ਵਿਦਿਆਰਥੀਗੁਰਨੂਰ ਕੌਰ ਅਤੇ ਅਮ੍ਰਿਤਪਾਲ ਕੌਰਨੇ NMMS ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਹੈ।ਇ...
30/04/2026

🎉 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ ਦੇ ਹੋਣਹਾਰ ਵਿਦਿਆਰਥੀ

ਗੁਰਨੂਰ ਕੌਰ ਅਤੇ ਅਮ੍ਰਿਤਪਾਲ ਕੌਰ
ਨੇ NMMS ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਹੈ।

ਇਹ ਉਪਲਬਧੀ ਵਿਦਿਆਰਥੀਆਂ ਦੀ ਮਿਹਨਤ ਅਤੇ ਸਾਰੇ ਸਟਾਫ਼ ਦੇ ਸਹਿਯੋਗ ਦਾ ਨਤੀਜਾ ਹੈ।

👉 ਇਸ ਸਕਾਲਰਸ਼ਿਪ ਵਿੱਚ ਵਿਦਿਆਰਥੀਆਂ ਨੂੰ ਭਵਿੱਖ ਦੀ ਪੜਾਈ ਲਈ ₹48,000 ਦੀ ਰਕਮ ਪ੍ਰਾਪਤ ਹੁੰਦੀ ਹੈ।

ਸਕੂਲ ਵੱਲੋਂ ਦੋਵੇਂ ਵਿਦਿਆਰਥੀਆਂ ਨੂੰ ਦਿਲੋਂ ਵਧਾਈਆਂ ਅਤੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ। 🌟
– ਸਕੂਲ ਇੰਚਾਰਜ
ਸ. ਜਗਦੀਪ ਸਿੰਘ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ ਨਾਨ-ਬੋਰਡ ਕਲਾਸਾਂ ਦੇ ਸਾਲਾਨਾ ਨਤੀਜੇ ਐਲਾਨੇ ਗਏ 🎉ਅੱਜ ਸਕੂਲ ਵਿੱਚ ਨਾਨ-ਬੋਰਡ ਕਲਾਸਾਂ ਦੇ ਸਾਲਾਨਾ ਨਤੀਜੇ ...
28/03/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ
ਨਾਨ-ਬੋਰਡ ਕਲਾਸਾਂ ਦੇ ਸਾਲਾਨਾ ਨਤੀਜੇ ਐਲਾਨੇ ਗਏ 🎉

ਅੱਜ ਸਕੂਲ ਵਿੱਚ ਨਾਨ-ਬੋਰਡ ਕਲਾਸਾਂ ਦੇ ਸਾਲਾਨਾ ਨਤੀਜੇ ਐਲਾਨੇ ਗਏ। ਇਸ ਮੌਕੇ ਤੇ ਮਾਪੇ-ਅਧਿਆਪਕ ਮਿਲਣੀ (PTM) ਵੀ ਕਰਵਾਈ ਗਈ, ਜਿਸ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
🏆 🏆 ਪਹਿਲੀ, ਦੂਜੀ ਅਤੇ ਤੀਜੀ ਪੋਜ਼ੀਸ਼ਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

✌️ਇਸ ਪ੍ਰੋਗਰਾਮ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।

🔹 ਵਿਦਿਆਰਥੀ ਦਾਖਲਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
🔹 ਹਾਜ਼ਰੀ ਲਈ SMC ALERT ਬਾਰੇ ਜਾਗਰੂਕ ਕੀਤਾ ਗਿਆ।
🔹 14 ਸਾਲ ਦੀਆਂ ਬੱਚੀਆਂ ਲਈ HPV ਟੀਕਾਕਰਣ ਦੀ ਜਾਣਕਾਰੀ ਦਿੱਤੀ ਗਈ।
🔹 ਹੁਨਰ ਸਿੱਖਿਆ ਯੋਜਨਾ ਬਾਰੇ ਜਾਗਰੂਕਤਾ ਸੈਸ਼ਨ ਕੀਤਾ ਗਿਆ।

🙏 ਮਾਪਿਆਂ ਦੀ ਹਾਜ਼ਰੀ ਅਤੇ ਸਹਿਯੋਗ ਲਈ ਧੰਨਵਾਦ।
Mallan



DEO SE Sri Muktsar Sahib Department of School Education Punjab

Address

Kauni Road
Muktsar
152031

Alerts

Be the first to know and let us send you an email when ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ. ਸ੍ਰੀ ਮੁਕਤਸਰ ਸਾਹਿਬ posts news and promotions. Your email address will not be used for any other purpose, and you can unsubscribe at any time.

Contact The School

Send a message to ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ. ਸ੍ਰੀ ਮੁਕਤਸਰ ਸਾਹਿਬ:

Shortcuts

Share

Category