PEC Morinda

PEC Morinda

Share

best institute in morinda ,,computer study, ielts PTE, SPOKEN ENGLISH

12ਵੀਂ ਤੋਂ ਬਾਅਦ ਕੀ ਕਰੀਏ? ਬੈਚਲਰ ਡਿਗਰੀਆਂ ਤੇ ਕੰਪਿਊਟਰ ਕੋਰਸਾਂ ਦੀ ਪੂਰੀ ਜਾਣਕਾਰੀ / Madam ਕੁਲਦੀਪ ਕੌਰ M.D (PEC) 13/02/2026

https://youtu.be/5jxs6-4U7Dk?si=QSoOJmcx5nM-TibJ

12ਵੀਂ ਤੋਂ ਬਾਅਦ ਕੀ ਕਰੀਏ? ਬੈਚਲਰ ਡਿਗਰੀਆਂ ਤੇ ਕੰਪਿਊਟਰ ਕੋਰਸਾਂ ਦੀ ਪੂਰੀ ਜਾਣਕਾਰੀ / Madam ਕੁਲਦੀਪ ਕੌਰ M.D (PEC) ਅੱਜ ਪੰਜਾਬ ਏਕਤਾ ਚੈਨਲ ਤੇ ਪੰਜਾਬ ਐਜੂਕੇਸ਼ਨ ਸੈਂਟਰ ਦੀ ਹੈਡ ਮੈਡਮ ਕੁਲਦੀਪ ਕੌਰ ਨਾਲ ਖਾਸ ਪੋਡਕਾਸਟ ਕੀਤੀ ਗਈ।ਇਸ ਵਿਚ 12th ਤੋਂ ਬਾਅਦ ਬੱਚਿਆ....

Photos from PEC Morinda's post 11/02/2026

ਡਿਸਟੈਂਸ ਐਜੂਕੇਸ਼ਨ ਉਹ ਸਿੱਖਿਆ ਪ੍ਰਣਾਲੀ ਹੈ ਜਿਸ ਵਿੱਚ ਵਿਦਿਆਰਥੀ ਘਰ ਬੈਠੇ ਹੀ ਪੜ੍ਹਾਈ ਕਰ ਸਕਦੇ ਹਨ।
2️⃣ ਫਾਇਦੇ (Benefits):
ਨੌਕਰੀ ਕਰਦੇ ਵਿਦਿਆਰਥੀਆਂ ਲਈ ਸੁਵਿਧਾਜਨਕ
ਸਮੇਂ ਅਤੇ ਪੈਸੇ ਦੀ ਬਚਤ
ਆਨਲਾਈਨ ਕਲਾਸਾਂ ਅਤੇ ਸਟਡੀ ਮਟੀਰੀਅਲ ਉਪਲਬਧ
ਪਿੰਡਾਂ ਦੇ ਵਿਦਿਆਰਥੀਆਂ ਲਈ ਵਧੀਆ ਵਿਕਲਪ
3️⃣ ਕੋਰਸ ਕਿਹੜੇ ਹੁੰਦੇ ਹਨ:
BA, B.Com, MA, M.Com
BBA, MBA
MSc, PG Diploma ਆਦਿ
4️⃣ ਕਿਨ੍ਹਾਂ ਲਈ ਲਾਭਦਾਇਕ:
ਨੌਕਰੀ ਕਰ ਰਹੇ ਯੁਵਕ
ਘਰੇਲੂ ਮਹਿਲਾਵਾਂ
ਜਿਨ੍ਹਾਂ ਨੂੰ ਰੈਗੂਲਰ ਕਾਲਜ ਜਾਣਾ ਸੰਭਵ ਨਹੀਂ
5️⃣ ਸਰਕਾਰੀ ਮਾਨਤਾ (Recognition):
UGC/DEB ਤੋਂ ਮਨਜ਼ੂਰਸ਼ੁਦਾ ਯੂਨੀਵਰਸਿਟੀਆਂ ਤੋਂ ਕੋਰਸ ਕਰਨਾ ਚਾਹੀਦਾ ਹੈ।

26/01/2026

Happy republic day

22/01/2026
20/01/2026

Lovely Professional University (LPU)
📢 New Admissions Open 2026
👉 ਭਾਰਤ ਦੀ ਪ੍ਰਸਿੱਧ ਯੂਨੀਵਰਸਿਟੀ
👉 UGC Approved | NAAC A++
👉 Regular & Distance Education Available
📚 Courses Available:
• BA | BCom | BSc
• MA | MCom | MSc
• MBA | BCA | MCA
• Diploma & Professional Courses
💰 ਘੱਟ ਫੀਸ |
📖 Online + Offline Study Material
🧑‍🎓 ਵਿਦਿਆਰਥੀਆਂ ਲਈ ਬਿਹਤਰ ਭਵਿੱਖ
📌 ਅੱਜ ਹੀ ਦਾਖਲਾ ਲਵੋ
📞 Contact: 088722 32225 , 8872242225
📍 Location: Morinda
👉 Limited Seats – Apply Now!

13/01/2026

ਪੰਜਾਬ ਐਜੂਕੇਸ਼ਨ ਸੈਂਟਰ ਵੱਲੋਂ ਹੈਪੀ ਲੋਹੜੀ ਤੇ ਲੱਖ ਲੱਖ ਵਧਾਈਆਂ।

Photos from PEC Morinda's post 13/01/2026

ਪਾਵਨ ਪਵਿੱਤਰ ਤਿਹਾਰ ਲੋੜੀ ਤੇ ਮਾਘੀ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਤੇ ਪੰਜਾਬ ਐਜੂਕੇਸ਼ਨ ਸੈਂਟਰ ਦੇ ਵਿਦਿਆਰਥੀਆਂ ਨਾਲ ਅੱਜ ਲੋਹੜੀ ਮਨਾਈ ਗਈ।

05/01/2026

Hurry up don't waste your time and take admissions in degree courses like BA BCA BCom BBA or master degrees MBA MBA m.Com MSCIT for more information please contact the number mention below 8872 242225 contract me.

08/12/2025

ਇਸ ਨੰਬਰ ਤੇ call ਕਰਕੇ ਜਾਣਕਾਰੀ ਪ੍ਰਾਪਤ ਕਰੋ 8437931202

14/11/2025

Happy children's day

Want your school to be the top-listed School/college in Morinda?

Click here to claim your Sponsored Listing.

Location

Telephone

Address


Morinda
140101

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm