01/08/2022
ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸ਼ੀਹਾਂ ਵਿਖੇ ਸੈਸ਼ਨ 2022/23 ਲਈ ਦਾਖ਼ਲੇ ਸ਼ੁਰੂ ਹਨ, ਜਿਨ੍ਹਾਂ ਵੀ ਵਿਦਿਆਰਥੀਆਂ ਨੇ ਬੀ ਏ , ਬੀ ਸੀ ਏ,ਪੀ ਜੀ ਡੀ ਸੀ ਏ, ਐੱਮ ਐੱਸ ਸੀ ਆਈ ਟੀ, ਐੱਮ ਐੱਸ ਸੀ ਲੇਟਰਲ ਐਟਰੀ,ਸੀ ਸੀ ਏ, ਡੀ ਸੀ ਐਚ ਐਨ, ਜਾਂ ਫਿਰ ਡਿਸਟੈਂਸ ਐਜੂਕੇਸ਼ਨ ਦਾ ਕੋਈ ਵੀ ਕੋਰਸ ਜਾਂ ਸਟੱਡੀ ਕਰਨੀ ਹੈ ਤਾਂ ਉਹ ਦਫ਼ਤਰ ਵਿਖੇ ਸੰਪਰਕ ਕਰੋ।
ਸੰਪਰਕ 9914894593,9478585862,-9888726084,9876263091,9876466137,9815670700,9914283187,