New Sunny Enclave

New Sunny Enclave

Share

This a page describing about a nice place to live in the outskirt of 'city beautiful- Chandigarh'. We will share all aspects on this platform.

02/07/2020

ਸਾਰਿਆਂ ਨੂੰ ਜ਼ਰੂਰੀ ਅਪੀਲ

ਬੇਨਤੀ ਹੈ ਕਿ High Court ਦੇ ਫੈਸਲੇ ਖਿਲਾਫ, ਜੋ ਕੀ ਮਾਪਿਆਂ ਲਈ ਸਜ਼ਾ ਦੇ ਬਰਾਬਰ ਹੈ , ਉਸ ਦਾ ਵਿਰੋਧ ਕਰਨ ਲਈ ਆਪ ਸਾਰਿਆਂ ਦਾ ਸਾਥ ਬਹੁਤ ਜ਼ਰੂਰੀ ਹੈ। ਆਪ ਸਭ ਨੂੰ ਬੇਨਤੀ ਹੈ ਕਿ ਅਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਕੇ, ਬੇਸ਼ੱਕ ਤੁਹਾਡਾ ਬੱਚਾ ਜਾਂ ਬੱਚੇ ਕਿਸੇ ਵੀ ਸਕੂਲ, ਕਾਲਜ ਵਿਚ ਹਨ ਜਾਂ ਤੁਹਾਡੇ ਘਰ ਵਿਚ ਹੁਣ ਕੋਈ ਬੱਚਾ ਨਹੀਂ ਵੀ ਹੈ ਤਾਂ ਵੀ ਸਾਡਾ ਸਾਥ ਦੇਵੋ। ਤੁਹਾਡੇ ਜ਼ਿੰਦਗੀ ਦੇ ‌ਕੁਝ ਕੀਮਤੀ ਪੱਲ ਸਾਡੇ ਲੲੀ ਵਰਦਾਨ ਸਾਬਿਤ ਹੋ ਸਕਦੇ ਹਨ। ਜਿਥੇ ਇਸ ਮਹਾਂਮਾਰੀ ਕਰਕੇ ਕੰਮ ਕਾਰ ਬੰਦ ਹੈ, ਬੇਰੋਜ਼ਗਾਰੀ ਵੱਧ ਰਹੀ ਹੈ ਅਤੇ ਤਨਖਾਹਾਂ ਵਿਚ ਕਟੌਤੀ ਕੀਤੀ ਜਾ ਰਹੀ ਹੈ, ਉਥੇ ਹੀ court ਦੇ ਲੋਕ ਮਾਰੂ ਫੈਸਲੇ ਖਿਲਾਫ ਸਾਡਾ ਸਾਥ ਦੇਣ ਲਈ ਠੀਕ 7 ਵਜੇ ਤਾਰੀਕ 03-07-2020 ਨੂੰ Sunny Enclave ਦੇ ਸਨਾਤਨ ਮੰਦਿਰ ਦੇ ਨਾਲ ਵਾਲੇ Market Parking Area ਵਿਖੇ ਪਹੁੰਚੋ। Please come with family members, friends and Neighbours and also request to wearing mask & maintain social distancing.

Please spread this message in your complete circle to everyone on social media for the sake of parents, children and humanity.

From :- Vidya Valley parents teacher association, Kharar (Mohali)

Contact :- 94634-05473, 73072-73733

27/03/2020

Order Grocery Online at www.reliancesmart.in
Enter 1. Rest of India 2. Pincode 140301, 140307

03/03/2020

बैंक में अचानक मास्क पहने दो लोग घुस आए, हड़कंप मच गया
जब उन्होंने बताया कि वे डकैत हैं, तब जाकर सारे शांत हुए ।

😷

03/03/2020

Please Contact For Organic Wheat Grass Juice

08/08/2017

Vikas is coming...

31/07/2017

Contact Gaurav Kishore for Astrology questions...

17/06/2017

ना आटा चाहिये ना चाहिये
हमे तो को मे सन्नाटा चाहिये।😎

16/04/2017

ਥਾਣੇ 'ਚ ਗਾਣੇ

08/04/2017

ਮੈਂ ਜਾਂਊ ਡੀਨਰਰ ਤੇ ਅੱਜ....

21/02/2017

ਬੜਕ ਸਿੰਘ ਤੇ ਭਾਨੋ ਆਉਣ ਵਾਲੇ ਨੇ.....

Want your school to be the top-listed School/college in Mohali?

Click here to claim your Sponsored Listing.

Location

Website

Address


Sector/125
Mohali
140301