04/01/2026
https://sahitscreen.blogspot.com/2025/12/blog-post_30.html
ਸਾਹਿਤ ਸਕਰੀਨ: ਪ੍ਰੋ. ਕੇਵਲਜੀਤ ਸਿੰਘ ਕੰਵਲ ਦਾ ਨਵਾਂ ਕਾਵਿ-ਸੰਗ੍ਰਹਿ‘ਜ਼ਿੰਦਗੀ ਦੇ ਵਰਕੇ’ ਲੋਕ ਅਰਪਣ ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਸਾਹਿਤਿਕ ਆਯੋਜਨ
"ਪੰਜਾਬ ਸਕਰੀਨ" ਇੱਕ ਬਲਾਗ ਮੀਡੀਆ ਸਰਵਿਸ ਹੈ।
04/01/2026
https://sahitscreen.blogspot.com/2025/12/blog-post_30.html
ਸਾਹਿਤ ਸਕਰੀਨ: ਪ੍ਰੋ. ਕੇਵਲਜੀਤ ਸਿੰਘ ਕੰਵਲ ਦਾ ਨਵਾਂ ਕਾਵਿ-ਸੰਗ੍ਰਹਿ‘ਜ਼ਿੰਦਗੀ ਦੇ ਵਰਕੇ’ ਲੋਕ ਅਰਪਣ ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਸਾਹਿਤਿਕ ਆਯੋਜਨ
03/01/2026
https://sahitscreen.blogspot.com/2026/01/blog-post_19.html
ਸਾਹਿਤ ਸਕਰੀਨ: ਪੱਤਰਕਾਰਾਂ ਦੇ ਹੱਕ ਵਿੱਚ ਖੁੱਲ੍ਹ ਕੇ ਆਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੱਤਰਕਾਰਾਂ ਨਾਲ ਲੇਖਕਾਂ ਨੇ ਵੀ ਲਿਆ ਵੱਡੀ ਪੱਧਰ ਤੇ ਸਟੈਂਡ
03/01/2026
ਸਾਰੀ ਉਮਰ ਮੈਨੂੰ ਥਾਣਿਆਂ ਚੋਂ, ਕਚਿਹਰੀਆਂ ਚੋਂ ਸੰਮਨ ਮਿਲਦੇ ਰਹੇ ਨੇ, ਅਦਾਲਤ ’ਚ ਪੇਸ਼ ਹੋਣ ਦੇ ਪੱਤਰ ਮਿਲਦੇ ਰਹੇ ਨੇ। ਕਿਉਂਕਿ ਕਦੇ ਕੋਈ ਤੇ ਕਦੇ ਕੋਈ ਅਦਾਲਤ ’ਚ ਅਰਜ਼ੀ ਦੇ ਦਿੰਦਾ ਹੈ ਕਿ ਮੈਂ ਜੋ ਕੁਝ ਕਿਹਾ, ਉਸ ਨਾਲ ਉਸਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਬੜੇ ਮਜੇ ਦੀ ਗੱਲ ਹੈ। ਤੁਹਾਡਾ ਧਾਰਮਿਕ ਭਾਵ ਇੰਨਾ ਕਮਜ਼ੋਰ ਹੈ ਕਿ ਕੋਈ ਕੁਝ ਕੁ ਸ਼ਬਦ ਉਸਦੇ ਵਿਰੋਧ ’ਚ ਕਹਿ ਦਵੇ ਤਾਂ ਉਸਨੂੰ ਠੇਸ ਵੱਜਦੀ ਹੈ? ਤਾਂ ਇਹਨਾਂ ਭਾਵਨਾਵਾਂ ਨੂੰ ਕੂੜੇਦਾਨ ’ਚ ਸੁੱਟੋ। ਧਰਮ ਨੂੰ ਤਾਂ ਮਜਬੂਤ ਹੋਣਾ ਚਾਹੀਦਾ ਹੈ, ਇਹ ਕਿੱਥੋਂ ਸੜੀਆਂ-ਗਲੀਆਂ ਚੀਜ਼ਾਂ ਨੂੰ, ਭਾਵਨਾਵਾਂ ਨੂੰ ਇਕੱਠਾ ਕਰ ਰੱਖਿਆ ਹੈ ਤੁਸੀਂ?
ਮੈਂ ਤਾਂ ਅੱਜ ਤੱਕ ਕਦੇ ਨਹੀਂ ਕਿਹਾ ਕਿ ਕਿਸੇ ਨੇ ਮੇਰੀਆਂ ਭਾਵਨਾਵਾਂ ਭੜਕਾ ਦਿੱਤੀਆਂ, ਚਾਹੇ ਤੁਸੀਂ ਕਿੰਨੀ ਵੀ ਅੱਗ-ਸੁਆਹ ਬੋਲੀ ਜਾਵੋਂ ਮੇਰੇ ਬਾਰੇ। ਮੈਂ ਤਾਂ ਇੰਤਜ਼ਾਰ ਕਰ ਰਿਹਾਂ ਕਿ ਕੋਈ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਦਵੇ। ਮੈਂ ਤਾਂ ਪੂਰੀ ਦੁਨੀਆਂ ਘੁੰਮ ਕੇ ਲੱਭਦਾ ਰਿਹਾ ਹਾਂ ਇਹੋ ਜਿਹਾ ਬੰਦਾ, ਜੋ ਮੇਰੀਆਂ ਭਾਵਨਾਵਾਂ ਭੜਕਾ ਦਵੇ। ਪਰ ਮੇਰਾ ਧਰਮ ਮੇਰਾ ਅਨੁਭਵ ਹੈ, ਤੁਸੀਂ ਉਸਨੂੰ ਠੇਸ ਪਹੁੰਚਾ ਕਿਵੇਂ ਦਵੋਂਗੇ! ਕਦੇ ਵੀ ਠੇਸ ਨਹੀਂ ਪਹੁੰਚਾ ਸਕਦੇ।
ਲੇਕਿਨ ਤੁਹਾਡੇ ਧਾਰਮਿਕ ਭਾਵ ਤੁਹਾਡੇ ਹੈ ਹੀ ਨਹੀਂ, ਉਧਾਰੇ ਹਨ। ਕਿਸੇ ਗੁਰੂ ਤੋਂ ਨਾਮਦਾਨ ਲੈ ਲਿਆ, ਹੁਣ ਢੋਈ ਚੱਲੋ ਉਸਨੂੰ। ਕਿਸੇ ਗ੍ਰੰਥ ’ਚ ਕੁੱਛ ਪੜ੍ਹ ਲਿਆ, ਰਟੀ ਚੱਲੋ ਪੜ੍ਹਿਆ ਹੋਇਆ। ਉਸਦੇ ਵੀ ਸਹੀ ਅਰਥ ਤੁਸੀਂ ਨਹੀਂ ਸਮਝੇ ਅਤੇ ਆਪਣਾ ਤਾਂ ਤੁਹਾਡਾ ਕੁਝ ਹੈ ਹੀ ਨਹੀਂ। ਕੀ ਆਪਣੀ ਛਾਤੀ ਤੇ ਹੱਥ ਰੱਖ ਕੇ ਕਹਿ ਸਕਦੇ ਹੋਂ ਕਿ ਜੋ ਰਟ ਤੁਸੀਂ ਲਗਾਈ ਹੈ ਧਰਮ ਦੀ, ਉਸਦਾ ਭੋਰਾ ਜਿਹਾ ਵੀ ਅਨੁਭਵ ਹੈ ਤੁਹਾਨੂੰ? ਪਾਣੀ ਤੇ ਖਿੱਚੀ ਲਕੀਰ ਮਿਟ ਜਾਏ, ਤਾਂ ਦੋਸ਼ ਕਿਸ ਦਾ ਹੈ? ਧਰਮ ਦੇ ਨਾਮ ਤੇ ਜੋ ਊਟ-ਪਟਾਂਗ ਤੁਸੀਂ ਸਿੱਖਿਆ ਹੈ, ਜੇ ਕਦੇ ਉਸਨੂੰ ਛੱਡ ਕੇ ਸੱਚੇ ਦਿਲੋਂ ਸੋਚੋਗੇ ਤਾਂ ਪਾਓਂਗੇ ਕਿ ਧਰਮ ਦਾ ਤੁਹਾਨੂੰ ਰੱਤੀ ਭਰ ਵੀ ਪਤਾ ਨਹੀਂ।
ਤੇ ਜੇ ਇਹ ਸੱਚ ਹੈ ਕਿ ਕਿਸੇ ਧਰਮ ਬਾਰੇ, ਕਿਸੇ ਚਿੰਤਨ ਦੇ ਵਿਰੋਧ ਚ ਬੋਲਣਾ ਗਲਤ ਹੈ, ਤਾਂ ਕ੍ਰਿਸ਼ਣ ਵੀ ਅਪਰਾਧੀ ਹੈ, ਬੁੱਧ ਵੀ ਪਾਪੀ ਹੈ, ਫਿਰ ਤਾਂ ਨਾਨਕ ਨੂੰ ਵੀ ਲਿਆਓ ਕਟਿਹਰੇ ਵਿੱਚ। ਫਿਰ ਤਾਂ ਜੀਸਸ ਨੂੰ ਸੂਲੀ ਸਹੀ ਦਿੱਤੀ ਗਈ ਸੀ ਮਤਲਬ? ਫਿਰ ਤਾਂ ਦੁਨੀਆਂ ਦੇ ਸਾਰੇ ਵਿਚਾਰਕ ਅਪਰਾਧੀ ਹਨ ਕਿਉਂਕਿ ਉਹਨਾਂ ਨੇ ਖੰਡਨ ਕੀਤਾ ਤੁਹਾਡੀਆਂ ਭਾਵਨਾਵਾਂ ਦਾ।
ਜੇ ਅੱਜਕਲ ਕਬੀਰ, ਬੁੱਧ, ਕ੍ਰਿਸ਼ਣ ਤੇ ਨਾਨਕ ਪੈਦਾ ਨਹੀਂ ਹੁੰਦੇ ਤਾਂ ਤੁਹਾਡਾ ਅਖੌਤੀ ਲੋਕਤੰਤਰ ਜਿੰਮੇਵਾਰ ਹੈ। ਅਜੀਬ ਗੱਲ ਹੈ। ਲੋਕਤੰਤਰ ’ਚ ਤਾਂ ਪਿੰਡ-ਪਿੰਡ ਗਲੀ-ਗਲੀ ਕਬੀਰ ਹੋਣਾ ਚਾਹੀਦਾ ਹੈ, ਘਰ-ਘਰ ਨਾਨਕ ਹੋਣਾ ਚਾਹੀਦਾ ਹੈ, ਹਰੇਕ ਗਲੀ ਮੁਹੱਲੇ ਮਨਸੂਰ ਦਾ ਜਨਮ ਹੋਵੇ ਕਿਉਂਕਿ ਲੋਕਤੰਤਰ ਦਾ ਆਧਾਰ ਹੈ: ਵਿਚਾਰ ਦੀ ਅਜਾਦੀ। ਜਦ ਲੋਕਤੰਤਰ ਨਹੀਂ ਸੀ, ਐਨੀ ਅਜਾਦੀ ਨਹੀਂ ਸੀ ਤਾਂ ਵਿਚਾਰਾਂ ਨੇ ਬੜੀ ਉਡਾਣ ਭਰੀ, ਵੱਡੇ-ਵੱਡੇ ਵਿਚਾਰਕ ਹੋਏ। ਤੇ ਹੁਣ! ਹੁਣ ਵਿਚਾਰ ਕਰਨਾ ਪਾਪ ਹੈ, ਤੁਹਾਡੇ ਖੰਭ ਕੁਤਰ ਦਿੱਤੇ ਜਾਣਗੇ ਕਿਉਂਕਿ ਜੋ ਲੋਕ ਥੱਲੇ ਧਸੇ ਹੋਏ ਨੇ, ਉਹਨਾਂ ਨੂੰ ਹੋਰਾਂ ਦਾ ਉਡਣਾ ਪਸੰਦ ਨਹੀਂ, ਉਹਨਾਂ ਨੂੰ ਬੜੀ ਠੇਸ ਪਹੁੰਚਦੀ ਹੈ।
— ਓਸ਼ੋ🪻 (ਅਨੁਵਾਦ: ਮੀਤ ਅਨਮੋਲ)
03/01/2026
https://sahitscreen.blogspot.com/2026/01/blog-post.html
ਸਾਹਿਤ ਸਕਰੀਨ: ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ “ਗੰਗਾ ਸਾਗਰ” ਬਾਰੇ ਖਾਸ ਪੁਸਤਕ 2 ਜਨਵਰੀ ਨੂੰ ਰਾਏਕੋਟ ਜੋੜ ਮੇਲੇ ਦੌਰਾਨ ਸੰਗਤ ਅਰਪਨ ਹੋਵੇਗੀ ਇਤਿਹਾਸਕ ਪੁਸਤਕ
18/12/2025
https://mankerang.blogspot.com/2025/12/blog-post.html
हालात की हवा कैसे अनुकूल होती है पढ़िए और समझिए...! बाज़ के लाईफ स्टाईल से भी बहुत कुछ सीखा जा सकता है....! लुधियाना : पहली दिसंबर 2025 : ( मीडिया लिंक कार्तिका कल्याणी सिंह // मन...
18/12/2025
Mukesh Rawal will always be remembered for his impactful performances, especially as Vibhishan in the iconic Ramayan. His dedication and contribution to Indian television remain unforgettable.
| 9am - 5pm |