Gurfateh

Gurfateh ਬਲਿਹਾਰੀ ਕੁਦਰਤਿ ਵਸਿਆ ।।
ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

14/04/2026

07/04/2026

22/03/2026

ਕੀ ਖ਼ਤਮ ਹੋ ਸਕਦਾ shiromani akali dal ਅਤੇ SGPC | Bahi Parwinder Singh | Sikh | Gurfateh Gurbani

ਸਿੱਖੀ ਸਿਧਾਂਤਾਂ ਅਨੁਸਾਰ ਧਾਰਮਿਕ ਪ੍ਰੋਗਰਾਮ ਜਿਵੇਂ ਗੁਰਬਾਣੀ ਕਥਾ, ਕੀਰਤਨ, ਢਾਡੀ ਵਾਰਾਂ, ਕਵੀਸ਼ਰੀ ਅਤੇ ਹੋਰ ਵੀਡਿਓਸ ਵੇਖਣ ਲਈ {GURFATEH} ਚੈਨਲ ਨੂੰ ਸਬਸਕ੍ਰਾਈਬ ਕਰੋ ਜੀ

TO WATCH VIDEOS ON YOUTUBE CLICK THE LINK AND SUBSCRIBE OFFICIAL CHANNEL........
https://youtube.com/?feature=shared

For FACEBOOK WATCH Click The Link And Follow page.......
https://www.facebook.com/gurfatehgurbani?mibextid=ZbWKwL

For More Information Contact us...
-- [email protected]

MOB.NO. 62848-46275

14/03/2026

ਫਿਰ ਤੋਂ ਨਵੀਂ ਸ਼ੁਰੂਆਤ!
ਲੰਮੇ ਸਮੇਂ ਬਾਅਦ… ਫਿਰ ਹਾਜ਼ਰ ਹਾਂ!

ਸਿੱਖੀ ਸਿਧਾਂਤਾਂ ਅਨੁਸਾਰ ਧਾਰਮਿਕ ਪ੍ਰੋਗਰਾਮ ਜਿਵੇਂ ਗੁਰਬਾਣੀ ਕਥਾ, ਕੀਰਤਨ, ਢਾਡੀ ਵਾਰਾਂ, ਕਵੀਸ਼ਰੀ ਅਤੇ ਹੋਰ ਵੀਡਿਓਸ ਵੇਖਣ ਲਈ {GURFATEH} ਚੈਨਲ ਨੂੰ ਸਬਸਕ੍ਰਾਈਬ ਕਰੋ ਜੀ

TO WATCH VIDEOS ON YOUTUBE CLICK THE LINK AND SUBSCRIBE OFFICIAL CHANNEL........
https://youtube.com/?feature=shared

For FACEBOOK WATCH Click The Link And Follow page.......
https://www.facebook.com/gurfatehgurbani?mibextid=ZbWKwL

For More Information Contact us...
-- [email protected]

ਅੰਮ੍ਰਿਤ ਸੰਚਾਰ ਸਮਾਗਮ ਮਿਤੀ 05-06-2025  ਸਮਾਂ:- ਸਵੇਰੇ 11:00 ਵਜੇ ਸਥਾਨ :- ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਨੋਟ:- ਪੰਜ ਪਿਆਰੇ ਸਾਹਿਬ...
25/06/2025

ਅੰਮ੍ਰਿਤ ਸੰਚਾਰ ਸਮਾਗਮ
ਮਿਤੀ 05-06-2025
ਸਮਾਂ:- ਸਵੇਰੇ 11:00 ਵਜੇ
ਸਥਾਨ :- ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ
ਨੋਟ:- ਪੰਜ ਪਿਆਰੇ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚ ਰਹੇ ਹਨ । ਕੱਕਾਰ ਭੇਟਾ ਰਹਿਤ ਦਿੱਤੇ ਜਾਣਗੇ ।
ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 6284846275

ਭਾਈ ਪਰਵਿੰਦਰ ਸਿੰਘ ਜੀ ਨੂੰ ਪਟਿਆਲਾ ਸ਼ਤਾਬਦੀ ਕੋਆਰਡੀਨੇਟਰ ਲਗਾਉਣ ਤੇ ਅਦਾਰਾ ਗੁਰਫਤਿਹ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ...
21/06/2025

ਭਾਈ ਪਰਵਿੰਦਰ ਸਿੰਘ ਜੀ ਨੂੰ ਪਟਿਆਲਾ ਸ਼ਤਾਬਦੀ ਕੋਆਰਡੀਨੇਟਰ ਲਗਾਉਣ ਤੇ ਅਦਾਰਾ ਗੁਰਫਤਿਹ ਵੱਲੋਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ।

ਬੋਲੀਆਂ ਨਾਂ ਮਾਰੋ ਲੋਕੋ, ਪਿਆਰੇ ਜੀ ਦਾ ਨਾਂ ਲੈ ਕੇ ।ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਜਹਾਨ ਵਿੱਚ ।ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ...
06/01/2025

ਬੋਲੀਆਂ ਨਾਂ ਮਾਰੋ ਲੋਕੋ, ਪਿਆਰੇ ਜੀ ਦਾ ਨਾਂ ਲੈ ਕੇ ।ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਜਹਾਨ ਵਿੱਚ ।

ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਪੰਥ ਨੂੰ ਵਧਾਈਆਂ ਹੋਣ ਜੀ ।

ਅਦਾਰਾ Gurfateh

13 ਪੋਹ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਫਰਜ਼ੰਦ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ , ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜੀ ਨ...
27/12/2024

13 ਪੋਹ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਫਰਜ਼ੰਦ
ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ,
ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜੀ ਨੂੰ
ਨੀਹਾਂ ਵਿੱਚ ਚਿਣਿਆ ਜਾਂਦਾ ਹੈ।

26/12/2024

"12 ਪੋਹ" ਸੂਬੇ ਦੀ ਕਚਹਿਰੀ ਅੰਦਰ ਪੇਸ਼ੀ ਦੀ ਦਾਸਤਾਨ | Safar E Shahadat | Gurfateh | Gurbani

ਸਿੱਖੀ ਸਿਧਾਂਤਾਂ ਅਨੁਸਾਰ ਧਾਰਮਿਕ ਪ੍ਰੋਗਰਾਮ ਜਿਵੇਂ ਗੁਰਬਾਣੀ ਕਥਾ, ਕੀਰਤਨ, ਢਾਡੀ ਵਾਰਾਂ, ਕਵੀਸ਼ਰੀ ਅਤੇ ਹੋਰ ਵੀਡਿਓਸ ਵੇਖਣ ਲਈ {GURFATEH} ਚੈਨਲ ਨੂੰ ਸਬਸਕ੍ਰਾਈਬ ਕਰੋ ਜੀ

TO WATCH VIDEOS ON YOUTUBE CLICK THE LINK AND SUBSCRIBE OFFICIAL CHANNEL........
/

For FACEBOOK WATCH Click The Link And Follow page.......
https://www.facebook.com/gurfatehgurb...

For More Information Contact us...
-- [email protected]

MOB.NO. 90566-19011

12 ਪੋਹ ਦਾ ਇਤਿਹਾਸ 12 ਪੋਹ ਨੂੰ ਸੂਬਾ ਸਰਹੰਦ ਦੂਜੇ ਦਿਨ ਦੀ ਕਚਿਹਰੀ ਲਾਉਂਦਾ ਹੈ । ਸਾਹਿਬਜ਼ਾਦੇ ਬੇਖੌਫ ਹੋ ਕੇ ਸੂਬਾ ਸਰਹੰਦ ਨੂੰ ਜਵਾਬ ਦਿੰਦੇ ਹ...
26/12/2024

12 ਪੋਹ ਦਾ ਇਤਿਹਾਸ

12 ਪੋਹ ਨੂੰ ਸੂਬਾ ਸਰਹੰਦ ਦੂਜੇ ਦਿਨ ਦੀ ਕਚਿਹਰੀ ਲਾਉਂਦਾ ਹੈ ।
ਸਾਹਿਬਜ਼ਾਦੇ ਬੇਖੌਫ ਹੋ ਕੇ ਸੂਬਾ ਸਰਹੰਦ ਨੂੰ ਜਵਾਬ ਦਿੰਦੇ ਹਨ ।

॥ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ॥

Address

Mohali
140103

Website

Alerts

Be the first to know and let us send you an email when Gurfateh posts news and promotions. Your email address will not be used for any other purpose, and you can unsubscribe at any time.

Contact The School

Send a message to Gurfateh:

Shortcuts

Share

Category