14/04/2026
ਖਾਲਸਾ ਸਾਜਨਾ ਦਿਵਸ
ਤੇ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ
ਸੰਮਤ 1699 ਵਿੱਚ Anandpur Sahib ਦੀ ਧਰਤੀ ‘ਤੇ ਖਾਲਸਾ ਪੰਥ ਦੀ ਸਥਾਪਨਾ ਕਰਕੇ, ਸਾਹਿਬ ਜੀ ਨੇ ਸਾਨੂੰ ਸੱਚ, ਹਿੰਮਤ ਅਤੇ ਧਰਮ ਦੀ ਰਾਹ ਤੇ ਤੁਰਨਾ ਸਿਖਾਇਆ
Its a website giving you all the details about Historical Gurudwara Sahibs situated in INDIA, PAKIST
14/04/2026
ਖਾਲਸਾ ਸਾਜਨਾ ਦਿਵਸ
ਤੇ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ
ਸੰਮਤ 1699 ਵਿੱਚ Anandpur Sahib ਦੀ ਧਰਤੀ ‘ਤੇ ਖਾਲਸਾ ਪੰਥ ਦੀ ਸਥਾਪਨਾ ਕਰਕੇ, ਸਾਹਿਬ ਜੀ ਨੇ ਸਾਨੂੰ ਸੱਚ, ਹਿੰਮਤ ਅਤੇ ਧਰਮ ਦੀ ਰਾਹ ਤੇ ਤੁਰਨਾ ਸਿਖਾਇਆ
14/03/2026
ਚੇਤ ਮਹੀਨੇ ਦੀ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਇਹ ਨਵਾਂ ਮਹੀਨਾ ਸਾਡੇ ਜੀਵਨ ਵਿੱਚ ਖੁਸ਼ੀਆਂ, ਸੇਵਾ ਅਤੇ ਨਾਮ ਸਿਮਰਨ ਦੀ ਰੌਸ਼ਨੀ ਲਿਆਵੇ। ਆਓ ਗੁਰਬਾਣੀ ਦੇ ਉਪਦੇਸ਼ ਅਨੁਸਾਰ ਵਾਹਿਗੁਰੂ ਦਾ ਸਿਮਰਨ ਕਰੀਏ।
05/03/2026
Download Historical Gurudwaras app from play store & App Store
02/03/2026
Download historical Gurudwaras app in your android or Apple phones
27/01/2026
344 ਵਾਂ
ਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ
ਸਾਧ ਸੰਗਤ ਨੂੰ ਬੇਅੰਤ- ਬੇਅੰਤ ਮੁਬਾਰਕਾਂ।
23/01/2026
ਵਿਆਹ ਪੂਰਬ
ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਅਜੀਤ ਕੌਰ ਜੀ
ਗੁਰੂਦਵਾਰਾ ਸ਼੍ਰੀ ਗੁਰੂ ਕਾ ਲਾਹੌਰ ਅਨੰਦਪੁਰ ਸਾਹਿਬ
20/01/2026
GURUDWARAS.COM
ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਡਾਇਰੈਕਟਰੀ ਪਲੇਟਫਾਰਮ
ਅਸੀਂ ਦੁਨੀਆ ਭਰ ਤੋਂ ਸੇਵਾਦਾਰਾਂ ਨੂੰ ਸੱਦਾ ਦੇ ਰਹੇ ਹਾਂ ਕਿ ਉਹ ਆਪਣੇ ਖੇਤਰਾਂ ਦੇ ਗੁਰਦੁਆਰਾ ਸਾਹਿਬਾਂ ਦੀ ਜਾਣਕਾਰੀ ਜੋੜ ਕੇ ਸਿੱਖ ਇਤਿਹਾਸ ਨੂੰ ਦਰਜ ਕਰਨ ਦੇ ਇਸ ਪਵਿੱਤਰ ਮਿਸ਼ਨ ਨਾਲ ਜੁੜਨ।
ਜੇਕਰ ਤੁਹਾਨੂੰ ਸਿੱਖ ਇਤਿਹਾਸ, ਵਿਰਾਸਤ ਅਤੇ ਸੇਵਾ ਨਾਲ ਪਿਆਰ ਹੈ, ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ।
ਰੁਚੀ ਰੱਖਣ ਵਾਲੇ ਸੇਵਾਦਾਰ ਸੰਪਰਕ ਕਰ ਸਕਦੇ ਹਨ:
Email : [email protected]
Call +919056660754
ਆਓ ਇਕੱਠੇ ਮਿਲਕੇ ਆਪਣੇ ਗੁਰਾਂ ਦੀ ਆਧਿਆਤਮਿਕ ਵਿਰਾਸਤ ਨੂੰ ਸੰਭਾਲੀਏ ਅਤੇ ਦੁਨੀਆ ਭਰ ਵਿੱਚ ਸਾਂਝਾ ਕਰੀਏ।
Website- www.historicalgurudwaras.com
14/01/2026
ਮਾਘੀ ਦੇ ਪਵਿੱਤਰ ਜੋੜ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਪਵਨ ਪਵਿਤਰ ਧਰਤੀ ਦੇ ਸਮੂਹ ਸ਼ਹਿਦਾ ਨੂੰ
ਕੋਟਿ-ਕੋਟਿ ਪ੍ਰਣਾਮ
01/01/2026
ਨਵਾਂ ਸਾਲ,ਨਵੀ ਸੁਰੂਆਤ ਗੁਰੂ ਇਤਿਹਾਸ ਨਾਲ
ਨਵਾਂ ਸਾਲ ਸਾਨੂੰ ਮੌਕਾ ਦੇਵੇ ਗੁਰੂ ਇਤਿਹਾਸ ਨੂੰ ਸਮਝਣ ਦਾ, ਇਤਿਹਾਸਕ ਗੁਰਦੁਆਰਿਆਂ ਦੀ ਜਾਣਕਾਰੀ ਡਿਜਿਟਲ ਰੂਪ ‘ਚ ਸੰਭਾਲਣ ਦਾ।
19/12/2025
ਜੰਮਿਆ ਪੂਤੁ ਭਗਤੁ ਗੋਵਿੰਦਕਾ॥ ਪ੍ਰਗਟਿਆ ਸਭ ਮਹਿ ਲਿਖਿਆਧੁਰਕਾ॥
ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ
08/12/2025
ਸੂਹੀ ਮਹਲਾ ੫ ॥
ਬੈਕੁੰਠ ਨਗਰੁ ਜਹਾ ਸੰਤ ਵਾਸਾ ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥ ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥ ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥ ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥ ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥੨॥ ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥ ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥ ਜਨਮ ਜਨਮ ਕੇ ਭੈ ਮੋਹ ਨਿਵਾਰੇ ॥ ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥
ਸੋਮਵਾਰ, ੨੩ ਮੱਘਰ (ਸੰਮਤ ੫੫੭ ਨਾਨਕਸ਼ਾਹੀ)
(ਅੰਗ: ੭੪੨)