Govt model senior secondary school 3b1

Govt model senior secondary school 3b1

Share

Contact information, map and directions, contact form, opening hours, services, ratings, photos, videos and announcements from Govt model senior secondary school 3b1, High School, 3 phase, Mohali.

17/01/2015

ਹੁਣ ਮਹੀਨੇ ਬਾਦ ਤੂੰ ਮਿਲਦੀ ਏ..

ਪਿੰਡਾਂ ਵਿੱਚ ਮਿਲਦੀ ਡਾਕ ਜਿਵੇਂ...

ਤੇਰੇ ਵਾਅਦਿਆਂ ਦੀ ਪੰਡ ਮੁੱਕ ਚੱਲੀ..
ਸਰਕਾਰੀ ਸਕੂਲ ਦੇ ਚਾਕ ਜਿਵੇਂ...

22/12/2014

ਪੱਪੂ : ਬਾਪੂ ਅੱਜ ਸਕੂਲ ਵਿੱਚ ਮੇਰੇ ਬਹੁਤ ਕੁਟ ਪਈ

ਬਾਪੂ : ਕਿਉਂ?

ਪੱਪੂ : ਮਾਸਟਰ ਨੇ ਸਵਾਲ ਪੁਛਿਆ ਸੀ ਕਿ 3 2=?

ਬਾਪੂ : ਫੇਰ ਤੰੂ ਕੀ ਦੱਸਿਆ

ਪੱਪੂ : ਮੈ ਕਿਹਾ 6

ਬਾਪੂ : ਠੀਕ ਤਾਂ ਹੈ

ਪੱਪੂ : ਫੇਰ ਉਸਨੇ ਪੁਛਿਆ 2 3=?

ਬਾਪੂ : ਓ ਕੰਜਰਾ ਉਹ ਵੀ 6 ਹੀ ਹੁਦੇ ਨੇ

ਪੱਪੂ : ਬੱਸ ਬਾਪੂ ਇਹੀ ਲਾਇਨ ਮੈ ਕਹੀ ਸੀ

21/12/2014

ਪੇਸ਼ਾਵਰ ਸਕੂਲ ਚ ਅਤਵਾਦੀ ਹਮਲੇ ਬਾਅਦ ..

ਭਾਰਤ ਦੀ ਬੱਚੀ ਬੋਲੀ, ...


'ਸਾਡੇ ਸਕੂਲ 'ਚ ਤਾਂ ਬੈਂਚ
ਵੀ ਨਹੀਂ ਅਸੀਂ ਕਿੱਥੇ ਲੁਕਾਂਗੇ?

20/12/2014

ਅਧਿਆਪਕ:→ ਅੱਜ ਕੋਈ ਸ਼ਾਇਰ ਹੀ ਸੁਣਾ ਦੋ ......



...





ਵਿਦਿਆਰਥੀ:- ਮੋਟਾ ਮਰਦਾ ਮੋਟੀ ਤੇ , ਭੁੱਖਾ ਮਰਦਾ ਰੋਟੀ ਤੇ
ਮਾਸਟਰ ਜੀ ਦੀਆਂ ਦੋ ਕੁੜੀਆਂ ਮੈ ਮਰਦਾ ਹਾਂ ਛੋਟੀ ਤੇ..... :) :D

19/12/2014

Sarkaari school aleya nu kal to pai rahia ne chutia cheema saab valon kita gya ailaan kirpa kr k kl to saare araam na utheo..... :) :D

28/11/2014

Lady ਅੱਧਿਆਪਕ :- ਬੱਚਿਆ ਦਾ ਹੌਸਲਾਂ ਵਧਾਉਣ ਲਈ ਕਹਿੰਦੀ"ਬੱਚੋ ਜਿਹਨੂੰ ਇੱਕ ਚੈਪਟਰ ਯਾਦ ਏ ਉਹ ਮੇਰੇ ਇੱਕ ਗੱਲ ਤੇ ਪੱਪੀ ਕਰੇਗਾ "


'ਕੁੱਝ ਬੱਚੇ ਆਉਂਦੇ ਤੇ ਅਧਿਆਪਕ ਦੇ ਇੱਕ ਗਲ ਚ ਪੱਪੀ ਕਰ ਕੇ ਬਹਿ ਜਾਂਦੇ
"..ਹੁਣ ਅਧਿਆਪਕ ਦਵਾਰੇ ਕਹਿੰਦੀ"ਜਿਹਨੂੰ ਦੋ ਚੈਪਟਰ ਯਾਦ ਨੇ ਉਹ ਮੇਰੇ ਦੋਵ ੇਗਲਾਂ ਤੇ ਪੱਪੀ ਕਰਣਗੇ"

.''ਪਿੱਛਲੀ ਵਾਰ ਦੀ ਤਰਾਂ ਕੁੱਝ ਬੱਚੇ ਉਠਦੇ ਤੇ ਦੋਵੇ ਗਲਾਂ ਚ ਪੱਪੀ ਕਰ ਕੇ ਬਹੀ ਜਾਂਦੇ"


ਅਚਾਨਕ MAMA ਉਠ ਕੇ ਕਹਿੰਦਾ :- "ਮੈਡਮ ਜੀ ਮੰਜਾਂ ਡਾਹ ਲਵੋ ਹੁਣ "
ਅਧਿਆਪਕ :- ਹੈਰਾਨੀ ਨਾਲ " ਕਿਓ ?? "



MAMA :- ''ਜੀ ਕਿਉ ਕੀ ਮੈ ਸਾਰੀ ਕਿਤਾਬ ਯਾਦ ਕਰਕੇ ਆਇਆ....ਹੁਣ ਤਾਂ ਪਟਾਕੇ ਪੈਣਗੇ ...

18/11/2014

ਉਮਰਾ ਤੱਕ ਨੀ ਭੂੱਲਦੇ ਮੀਤ ਪੂਰਾਣੇ ਬਚਪਨ ਦੇ
ਮੂੜ ਕੇ ਨਹੀ ਆਉਦੇ ਦਿਨ ਮਰਜਾਨੇ ਬਚਪਨ ਦੇ

09/11/2014

ਹਿੰਦੀ ਵਾਲੀ ਮੈਡਮ - ਵੋ ਦੇਖੋ ਕਿਤਨੀ ਸੁੰਦਰ
ਲੜਕੀ ਖੜੀ ਹੈ, ਇਸ ਕੋ ਪੰਜਾਬੀ ਮੇ ਬਦਲੋ

ਦੇਸੀ ਪੰਜਾਬੀ ਮੁੰਡਾ - ਸਾਲਿਓ ਉਹ ਦੇਖੋ !!
ਤੁਹਾਡੀ ਭਾਬੀ ਖੜੀ ਆ. :D :)

09/11/2014

ਇੱਕ ਬਹੁਤ ਈ ਸੋਹਣਾ ਮੁੰਡਾ ਜਮਾਤ ਵਿੱਚ ਵੜਿਆ ਤਾਂ

ਉਹਨੂੰ ਵੇਖਦੇ ਈ ਸਾਰੀਆਂ ਕੁੜੀਆਂ ਉਸ
ਦੀ ਦੀਵਾਨੀ ਹੋ ਗਈਆਂ


ਫਿਰ ਮੁੰਡੇ ਨੇ ਕੁੜੀਆਂ ਨੂੰ ਕੁੱਝ ਕਿਹਾ
ਤਾਂ ਕੁੜੀਆਂ ਬੇਹੋਸ਼ ਹੋ ਗਈਆਂ


ਸੋਚੋ ਕੀ ਕਿਹਾ ਹੋਵੇਗਾ ?? " o_O


ਮੁੰਡੇ ਨੇ ਕਿਹਾ

" ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ
" lol....... :P :D

09/11/2014

ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ

ਪਹਿਲਾ ਮੁੰਡਾ-- ਯਾਰ ਮੈਂ ਘੱਰ ਜਾਕੇ ਮੰਮੀ ਨੂੰ ਕੀ ਕਹਾਂਗਾ,,,

ਦੂਜਾ ਮੁੰਡਾ--- ਸਾਲਿਆ ਮੰਮੀ ਨੂੰ ਮੰਮੀ ਹੀ ਕਹੇਂਗਾ ਹੋਰ ਕੁਟ ਖਾਣ ਤੋਂ ਬਆਦ ਭੂਆ ਥੋੜੀ ਕਹੇਂਗਾ

08/11/2014

ਤੇਰਾ ਦਿਲ ਕੁੜੀੲੇ English ਦੇ ਪੇਪਰ ਵਰਗਾ ਸਾਲਾ ਸਮਝ ਹੀ ਨੀ ਆਉਦਾ ...... :(

08/11/2014

ਬਸ ਇੰਨਾ ਹੀ ਕਿਹਾ ਸੀ ਕੇ ਤੇਰੇ ਪਿਆਰ
ਦਾ ਪਿਆਸਾ ਹਾਂ,,,,

ਸਾਲੀ ਨੇ ਪਾਈਪ ਮੂੰਹ ਚ ਪਾਕੇ ਮੋਟਰ
ਚਲਾ ਤੀ__ :D

Want your school to be the top-listed School/college in Mohali?

Click here to claim your Sponsored Listing.

Location

Category

Telephone

Address


3 Phase
Mohali
140306