GPS kalewal mohali

GPS kalewal mohali

Share

Photos from GPS kalewal mohali's post 26/07/2025

ਤੀਆਂ ਤੀਜ ਦੀਆਂ

Photos from GPS kalewal mohali's post 13/01/2025

Lohri festival

05/09/2024

Happy teachers day🤩🤩

28/07/2024

School logo

Photos from District Education Officer SAS NAGAR 's post 25/07/2024
Photos from GPS kalewal mohali's post 25/07/2024

ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਐੱਸ ਏ ਐੱਸ ਨਗਰ ਪ੍ਰੇਮ ਕੁਮਾਰ ਮਿੱਤਲ ਜੀ ਨੇ ਅੱਜ ਸਕੂਲ ਦਾ ਦੌਰਾ ਕੀਤਾ ਅਤੇ ਪੰਜਾਬ ਹਰਿਆਵਲ ਲਹਿਰ ਤਹਿਤ ਸਕੂਲ ਵਿੱਚ ਵਿਦਿਆਰਥੀਆਂ ਨਾਲ ਪੌਦੇ ਲਗਾਏ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਬਾਰੇ ਵੀ ਕਿਹਾ । ਵਿਦਿਆਰਥੀਆਂ ਨਾਲ ਪੜ੍ਹਾਈ ਸੰਬੰਧੀ ਸਵਾਲ ਜਵਾਬ ਕੀਤੇ🙏🏻

19/07/2024
Photos from GPS kalewal mohali's post 17/05/2024

ਬਤੌਰ ett ਅਧਿਆਪਕ ਕੰਮ ਕਰਦੇ ਅੱਜ ਇੱਕ ਸਾਲ ਦਾ ਸਫ਼ਰ ਇੰਨਾ ਪਿਆਰੇ ਬੱਚਿਆਂ ਨਾਲ ਪੂਰਾ ਕੀਤਾ 🤩ਸਮਾਂ ਕਦੋਂ ਲੰਘ ਗਿਆ ਪਤਾ ਹੀ ਨਹੀਂ ਲੱਗਾ ♥️

11/05/2024

ਇਸ ਸਦੀ ਦੇ ਮਹਾਨ ਕਵੀ ਸਰਦਾਰ ਸੁਰਜੀਤ ਪਾਤਰ ਜੀ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ । ਪੰਜਾਬੀ ਸਾਹਿਤ ਲਈ ਇਹ ਨਾ ਪੂਰਾ ਹੋਣ ਯੋਗ ਘਾਟਾ ਹੈ ।🙏🏻🙏🏻

Want your school to be the top-listed School/college in Mohali?

Click here to claim your Sponsored Listing.

Location

Website

Address


Vill Kalewal Block Kurali
Mohali
140130