Genral knowledge

Genral knowledge

Share

Change is the end result of all true learning

16/10/2023

Photos from Genral knowledge's post 05/10/2022

ਤੁਸੀ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਨਾਲ ਕੋਈ ਇੰਝ ਵੀ ਕਰ ਸਕਦਾ ਹੈ!,,,
ਮੈ ਹੈਰਾਨ ਹਾਂ ਕਿ ਇਹਨਾਂ ਦੇ ਦਿਮਾਗ਼ਾਂ ਵਿੱਚ ਆਹ ਕਿਡਨੀ ਤੋ ਖਾਣ ਪੀਣ ਵਾਲੇ ਕੈਮੀਕਲ ਬਣਾਉਣ ਦਾ ਖਿਆਲ ਕਿਵੇ ਆਉਂਦੇ ਨੇ…

ਇੱਕ ਕੰਪਨੀ ਹੈ SENOMYX
ਜੋ ਇਹਨਾਂ ਕੰਪਨੀਆਂ ਨੂੰ Aborted Fetal Cells ਪ੍ਰੋਵਾਈਡ ਕਰਦੀ ਆਂ।
Aborted Fetal Cells ਦਾਂ ਕੈਮੀਕਲ ਨਾਮHEK-239 ਹੈ ਤੇ ਇਹ ਬਹੁਤ ਖਾਣ ਪੀਣ ਵਾਲ਼ੀਆਂ ਕੰਪਨੀਆਂ ਦੇ ਸਮਾਨ ਵਿੱਚ ਹੁੰਦਾ ਹੈ ਜਿਵੇ ਨੈਸਲੇ, ਕੋਕ, ਪੈਪਸੀ,ਲੇਜ਼, ਕਿੱਟਕੈਟ ਤੇ ਹੋਰ ਬਹੁਤ ਕੁਝ..
ਇਹ ਕੈਮੀਕਲ 16 ਹਫਤੇ ਦੀ Aborted ਬੱਚੀ ਦੇ ਭਰੂਣ ਦੀ ਕਿਡਨੀ ਦੇ ਸੈੱਲ ਤੋ ਬਣਦਾ ਹੈ,.
ਬਿਲਕੁਲ ਸੱਚ ਹੈ ਇਹ ਗੱਲ ਤੇ ਜੇ ਕੰਪਨੀਆਂ ਨੂੰ ਸੁਆਲ ਕਰੋ ਤਾਂ ਉਹ ਕਹਿੰਦੀਆਂ ਨੇ
ਕਿ ਇਹ ਕੈਮੀਕਲ ਬੱਚੀ ਦੇ ਭਰੂਣ ਦੀ ਕਿਡਨੀ ਤੋ ਨਹੀਂ ਬਣਦਾ
ਹਾਂ ਕੈਮੀਕਲ ਨੂੰ ਡਿਵੈਲਪ ਕਰਨ ਲਈ ਇਹ ਕਿਡਨੀ ਦੇ ਸੈੱਲ ਵਰਤੇ ਜਾਂਦੇ ਨੇ.
ਮਤਲਬ ਮਰਿਆ ਨੀ ਆਕੜਿਆ ਐ…

04/10/2022

10 Interesting facts to boost your knowledge

25/07/2022

We are not kidding but your favorite Garlic naan can be healthy too 😛😉

Garlic Naan is so deeply rooted in our modern Indian culture and, we crave such things while we are on a diet.

So we tried to analyze how bad a garlic naan is!
When it comes to calories as well as fat, it is way better than so-called healthy grilled sandwich which is very often recommended by gym trainers and dietitians.

Isn't Garlic Naan made of Maida and And who eats Naan alone?

Agreed, that Garlic naan is made of maida but 1 naan hardly requires 50 gms of maida and you can pair your favorite garlic naan with a raita/ dal/mix veg over pairing it with buttery gravy or creamy chicken. You can also prepare Naan at home by substituting 50% of the maida with oats flour.

BOTTOMLINE:

Often we ignore those little joys of life and think too much. Sometimes it's because of lack of knowledge or awareness but food cannot be labeled as healthy/ unhealthy. You can prepare a healthy sandwich or healthy naan at home. Sometimes you need the food you want.

25/07/2022

*जामुन एक ऐसा वृक्ष जिसके अंग अंग में औषधि है।*🍇

🍇अगर जामुन की मोटी लकड़ी का टुकडा पानी की टंकी में रख दे तो टंकी में शैवाल, हरी काई नहीं जमेगी और पानी सड़ेगा भी नहीं।

🍇जामुन की इस खुबी के कारण इसका इस्तेमाल नाव बनाने में बड़ा पैमाने पर होता है।

🍇पहले के जमाने में गांवो में जब कुंए की खुदाई होती तो उसके तलहटी में जामून की लकड़ी का इस्तेमाल किया जाता है जिसे जमोट कहते है।

🍇दिल्ली की निजामुद्दीन बावड़ी का हाल ही में हुए जीर्णोद्धार से ज्ञात हुआ 700 सालों के बाद भी गाद या अन्य अवरोधों की वजह से यहाँ जल के स्तोत्र बंद नहीं हुए हैं।

🍇भारतीय पुरातत्व विभाग के प्रमुख के.एन. श्रीवास्तव के अनुसार इस बावड़ी की अनोखी बात यह है कि आज भी यहाँ लकड़ी की वो तख्ती साबुत है जिसके ऊपर यह बावड़ी बनी थी। श्रीवास्तव जी के अनुसार उत्तर भारत के अधिकतर कुँओं व बावड़ियों की तली में जामुन की लकड़ी का इस्तेमाल आधार के रूप में किया जाता था।

🍇स्वास्थ्य की दृष्टि से विटामिन सी और आयरन से भरपूर जामुन शरीर में न केवल हीमोग्लोबिन की मात्रा को बढ़ाता। पेट दर्द, डायबिटीज, गठिया, पेचिस, पाचन संबंधी कई अन्य समस्याओं को ठीक करने में अत्यंत उपयोगी है।

🍇एक रिसर्च के मुताबिक, जामुन के पत्तियों में एंटी डायबिटिक गुण पाए जाते हैं, जो रक्त शुगर को नियंत्रित करने करती है। ऐसे में जामुन की पत्तियों से तैयार चाय का सेवन करने से डायबिटीज के मरीजों को काफी लाभ मिलेगा।

🍇सबसे पहले आप एक कप पानी लें। अब इस पानी को तपेली में डालकर अच्छे से उबाल लें। इसके बाद इसमें जामुन की कुछ पत्तियों को धो कर डाल दें। अगर आपके पास जामुन की पत्तियों का पाउडर है, तो आप इस पाउडर को 1 चम्मच पानी में डालकर उबाल सकते हैं। जब पानी अच्छे से उबल जाए, तो इसे कप में छान लें। अब इसमें आप शहद या फिर नींबू के रस की कुछ बूंदे मिक्स करके पी सकते हैं।

🍇जामुन की पत्तियों में एंटी बैक्टीरियल गुण होते हैं. इसका सेवन मसूड़ों से निकलने वाले खून को रोकने में और संक्रमण को फैलने से रोकता है। जामुन की पत्तियों को सुखाकर टूथ पाउडर के रूप में प्रयोग कर सकते हैं. इसमें एस्ट्रिंजेंट गुण होते हैं जो मुंह के छालों को ठीक करने में मदद करते हैं। मुंह के छालों में जामुन की छाल के काढ़ा का इस्तेमाल करने से फायदा मिलता है। जामुन में मौजूद आयरन खून को शुद्ध करने में मदद करता है।

🍇जामुन की लकड़ी न केवल एक अच्छी दातुन है अपितु पानी चखने वाले (जलसूंघा) भी पानी सूंघने के लिए जामुन की लकड़ी का इस्तेमाल करते।

25/07/2022

In one of the dialogues in Pakistani urdu play "Din" a father tell his son:

"Takat ka Pehla Hamla Sarmo Haza pe hi hota Hi"

Literal meaning in English is

"Immorality becomes first victim of Power"

Here, immorality is relatated towards unequal relations between menn and women.

Powerful Kings had hoards of beautiful women in their "Harms" A sheer victamization of unfortunate beautiful women. They were living in Harms like dignified prisoners.

We have great stories of Germany Dass about such immorality of rulers of Patiala State.

In recent days, story of capt and Arussa is almost continuity of same legacy.

Even the Heroic and so called just Kings like shivaji and Ranjit Singh could not escape from such immorality of keeping multiple women.

Ranjit Singh got married with Mehtab Kaur daughter of Great lady Sada Kaur. Ranjit Singh was just a child at that time. Later, his father died and Sada Kaur became his mentor. She was instrumental in stabilizing Sukarchia Misl and expansion of its rule over Lahore.
But, Ranjit Singh later departed from Sada Kaur and kept her almost in captivity. Mehtab Kaur was also phased out systematically in replacement of other women, including one known pr******te Moran.
His last wife was Rani Jindan, from Sialkot. She belonged to Aulakh sect of Jatts.
Ranjit Singh was quite aged at that time and Rani Jindan, soon became his widow with a small child in her lap.
If I recall today, Shivaji left a weak legacy for his son Sambhaji. Sambaji was a great strategist and brave like his father, but his step mother, conspired against him. She connived with his enemies and he was captured and killed mercilessly by Moguls.

Successors of Ranjit also got same legacy. Multiple women in his life and unaccounted children, conspiracies in the Darbar and ultimately annexation of Punjab by the British within 10 years.

His wife Jidan faced worst treatment at hands of new rulers. They were suspicious about her, so she was kicked out of Punjab. She was kept in captivity. Her son Dalip Singh was separated from her. He embraced Christianity, moved to England and married a Christian women. He suffered heavily throughout and his children died one after another.
Sofia, his daughter lived for a long time after death of her father. She visited India. She had a longing to recreate the legacy of her grandfather Ranjit Singh, but it was too late.
All big families of Punjab, the prominent sardar were quick to shift their loyalty to the British. When Rani Jindan in her life time tried to inculcate the revival of Sikh rule, there was no response from Sardars. They were enjoying un brindled power under the British. They were now much more independent and powerful compared to the days of Ranjit Singh. They got big chunks of lands and their sons got inducted into British army without any competition, merit or selection process. Sikhs and Panjabi Muslim Jatts constituted more than half of British Army.
The loyality of such Todis, strengthen the British rule in India for next 100 years.

We often hear that Panjabi gave 90% kubanis for Independence. It is also a myth and only a hype created by vested sections of people. Freedom fighters were from many other States, including UP, Bihar and Bengal. In fact Bengal has biggest contribution in Independence of India. Even trials like sudo kana and Birsa Munda fought against the British when Panjabi Sarbrahs of Golden temple were giving saropas to the British Army officers who killed innocent people in Jallianwala Bagh. When Indian troops revolted against the British in 1957, they were surrounded on the bank of Ravi, near Ajnala. Deputy Commissioner Amritsar, ordered their shoot out, one by one. Raja Raghbir Singh of Kapurthala congratulated DC Amritsar.

A class of people in Punjab is always with the ruling class, may it be any political party.

Now, they are joining BJP, to join the Hinduvata movement!

26/10/2021

MRI...
ਆਪਣੇ ਗਲੀ ਮੁਹੱਲੇ, ਆਲੇ- ਦੁਆਲੇ ਕਿਸੇ ਨੂੰ ਪੁਛੋ ਨਿਕੋਲਾ ਟੈਸਲਾ ਕੌਣ ਸੀ ? ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ. ਹੁਣ ਉਹਨਾਂ ਨੂੰ ਪੁਛੋ ਕੇ MRI ਕੀ ਹੁੰਦੀ ਹੈ , ਉਹ ਸਾਰਿਆਂ ਨੂੰ ਪਤਾ ਹੋਣਾ. ਹਰ ਕਿਸੇ ਦੇ ਪਰਿਵਾਰ ਵਿਚ ਕਿਸੇ ਨਾ ਕਿਸੇ ਮੈਂਬਰ ਦਾ ਡਾਕਟਰਾਂ ਨਾਲ ਵਾਹ ਪਿਆ ਹੀ ਰਹਿੰਦਾ. ਤੇ ਹਰ ਪਰਿਵਾਰ ਵਿਚੋਂ ਕਿਸੇ ਨੇ ਕਿਸੇ ਨੇਂ MRI ਕਰਵਾਈ ਹੀ ਹੁੰਦੀ ਹੈ. ਜਿਹੜੇ ਵੀ ਹਸਪਤਾਲ ਜਾਂ ਲੈਬ ਵਿਚ MRI ਮਸ਼ੀਨ ਲੱਗੀ ਹੈ, ਉਹਨੇਂ ਬਾਹਰ ਇੱਕ ਵੱਡਾ ਜਿਹਾ ਬੋਰਡ ਵੀ ਲਾਇਆ ਹੁੰਦਾ, ਜਿਹਦੇ ਨਾਲ ਇਹ ਪਤਾ ਲੱਗ ਜਾਵੇ ਕੇ ਇਥੇ MRI ਕੀਤੀ ਜਾਂਦੀ ਹੈ. ਕਦੇ ਉਸ ਬੋਰਡ ਨੂੰ ਧਿਆਨ ਨਾਲ ਵੇਖੋ. ਉਸਤੇ 1.5T ਜਾਂ 3.0T ਲਿਖਿਆ ਹੁੰਦਾ. ਇਸਦਾ ਮਤਲਬ ਹੁੰਦਾ 1.5 ਟੈਸਲਾ ਜਾਂ 3.0 ਟੈਸਲਾ. ਇਹ MRI scanners ਦੀ capacity ਹੁੰਦੀ ਹੈ. ਜੇ 1.5 ਟੈਸਲਾ ਮਸ਼ੀਨ 10-15 ਲੱਖ ਡਾਲਰ ਦੀ ਆਉਂਦੀ ਹੈ ਤੇ 3.0 ਟੈਸਲਾ ਮਸ਼ੀਨ 20-25 ਲੱਖ ਡਾਲਰ ਦੀ ਆਉਂਦੀ ਹੈ.
ਸਾਡਾ ਸ਼ਰੀਰ ਐਟਮਾਂ ਦਾ ਬਣਿਆ ਤੇ ਐਟਮ ਵਿਚ ਨਿਊਕਲੀਅਸ ਹੁੰਦਾ. MRI scanners ਇਹਨਾਂ ਨਿਊਕਲੀਅਸ ਤੋਂ ਇਮੇਜ ਬਣਾਉਂਦੇ ਆ. ਇਹ ਇਮੇਜ X-ray ਤੋਂ ਕਿਤੇ ਵਧੀਆ ਹੁੰਦੀ. ਇਮੇਜ 2D ਵੀ ਬਣਾ ਸਕਦੇ ਆਂ ਤੇ 3D ਵੀ. MRI ਸਕੈੱਨਰਸ ਵਿਚ ਵੱਖਰੇ ਵੱਖਰੇ ਟਿਸ਼ੂ X-ray ਤੇ CT scan ਤੋਂ ਜਿਆਦਾ ਸਾਫ ਵਿੱਖਦੇ ਆ. ਇਸ ਮਸ਼ੀਨ ਵਿਚ ਮਨੁੱਖ ਨੂੰ ਲੰਮੇਂ ਪਾ ਕੇ ਇੱਕ ਤਾਕਤਵਰ ਚੁੰਬਕ ਵਿਚ ਭੇਜਿਆ ਜਾਂਦਾ. ਇਹ ਚੁੰਬਕ ਮੈਗਨੇਟਿਕ ਫ਼ੀਲਡ ਬਣਾਉਂਦੇ ਆ, ਜਿਹਦੇ ਨਾਲ ਮਨੁੱਖ ਦੇ ਸ਼ਰੀਰ ਦੇ ਐਟਮਾਂ ਦੇ ਨਿਊਕਲੀਅਸ ਵਿਚ rotating magnetic field ਬਣਦੀ ਹੈ. MRI scanners ਇਸੇ ਨੂੰ detect ਕਰਕੇ ਸ਼ਰੀਰ ਦੇ ਉਸ ਹਿੱਸੇ ਦੀ ਇਮੇਜ ਬਣਾਉਂਦਾ. MRI scanners ਦਿਮਾਗ, muscles, ਦਿਲ ਤੇ ਕੈਂਸਰ ਦੀ ਇਮੇਜ ਬਣਾਉਣ ਵਿਚ ਹੋਰ ਕਿਸੇ ਵੀ ਸਕੈਨਰ ਤੋਂ ਵਧੀਆ ਹੈ. Brain tumor ਲੱਭਣ ਵਿਚ ਇਹ ਮਸ਼ੀਨ ਬਹੁਤ ਫਾਇਦੇਮੰਦ ਹੈ. ਮਰੀਜ ਨੂੰ ਇਸ ਮਸ਼ੀਨ ਦਾ ਕੋਈ ਨੁਕਸਾਨ ਨਹੀਂ ਹੁੰਦਾ.
ਸਾਡੇ ਸ਼ਰੀਰ ਵਿਚ ਟਿਸ਼ੂ ਹੁੰਦੇ ਆ. ਇਹਨਾਂ ਟਿਸ਼ੂਆਂ ਵਿਚ ਬਹੁਤ ਸਾਰਾ ਪਾਣੀ ਹੁੰਦਾ. ਪਾਣੀ ਦਾ ਫਾਰਮੂਲਾ H2O ਹੈ ਤੇ H ਮਤਲਬ ਹਾਈਡ੍ਰੋਜਨ. ਇਹਨਾਂ ਹਾਈਡ੍ਰੋਜਨ ਐਟਮਾਂ ਦੇ ਨਿਊਕਲੀਅਸ ਵਿਚ ਜੋ ਪ੍ਰੋਟੋਨ ਹੁੰਦਾ, MRI ਸਕੈਨਰਜ਼ ਦੇ ਮੈਗਨੇਟ ਉਹਨਾਂ ਪ੍ਰੋਟੋਨਸ ਦੀ magnetic property ਵਰਤਕੇ ਸ਼ਰੀਰ ਦੇ ਉਸ ਹਿੱਸੇ ਦੀ ਇਮੇਜ ਬਣਾਉਂਦੇ ਆ.

29/09/2021

ਗਣਿਤ ਦਾ ਇੱਕ ਪਦਾਰਥ

ਕੁਆਂਟਮ ਫਿਜਿਕਸ ਵਿੱਚ ਇੱਕ ਸ਼ਬਦ ਆਉਂਦਾ ਹੈ “ਸੁਪਰਪੁਜੀਸ਼ਨ”, ਜਿਸਦਾ ਅਰਥ ਹੈ ਕਿਸੇ ਸਿਸਟਮ ਦਾ ਦੋ ਜਾਂ ਦੋ ਤੋਂ ਵੱਧ ਅਵਸਥਾਵਾਂ ਵਿੱਚ ਇੱਕੋ ਪਲ ਇਕੱਠੇ ਹੋਣਾ । ਪਦਰਾਥਕ ਸਿਸਟਮ ਦੇ ਅਜਿਹੇ ਗਣਿਤਿਕ ਰੂਪ ਨੂੰ ਕਿਸ ਤਰਾਂ ਦਾ ਸਮਝਿਆ ਜਾਣਾ ਚਾਹੀਦਾ ਹੈ ਜੋ ਇੱਕੋ ਪਲ ਦੋ ਜਾਂ ਦੋ ਤੋਂ ਵੱਧ ਅਵਸਥਾਵਾਂ ਵਿੱਚ ਹੋਵੇ? ਅਜਿਹੇ ਕਿਸੇ ਸਿਸਟਮ ਨੂੰ ਜੇਕਰ ਅਸੀਂ “ਮੈਥ-ਮੈਟਰ” (ਗਣਿਤਿਕ ਪਦਾਰਥ) ਕਹਿ ਲਈਏ ਤਾਂ ਇਸਦਾ ਅਰਥ ਜਿਆਦਾ ਚੰਗੀ ਤਰਾਂ ਸਪਸ਼ਟ ਨਹੀਂ ਹੁੰਦਾ? (ਪਾਠਕਾਂ ਨੂੰ ਦੱਸ ਦੇਵਾਂ ਕਿ “ਮੈਥ-ਮੈਟਰ” ਮੇਰੇ ਦੁਆਰਾ ਰੱਖਿਆ ਗਿਆ ਨਾਮ ਹੈ ਜੋ ਤੁਹਾਨੂੰ ਸ਼ਾਇਦ ਕਿਸੇ ਹੋਰ ਕਿਤਾਬ ਵਿੱਚ ਲਿਖਿਆ ਨਾ ਮਿਲੇ, ਭਾਵੇਂ “ਮੈਥੇਮੈਟੀਕਲ ਔਬਜੈਕਟ” ਸ਼ਬਦ ਤੁਹਾਨੂੰ ਕਈ ਪੁਸਤਕਾਂ ਵਿੱਚ ਦੇਖਣ ਨੂੰ ਮਿਲ ਜਾਏਗਾ । ਮੇਰਾ ਵੀ ਇਹੀ ਭਾਵ ਹੈ, ਸਿਰਫ ਮੈਂ ਜਰਾ ਚਲਾਕੀ ਨਾਲ ਜਿਆਦਾ ਸੰਖੇਪ ਸ਼ਬਦਾਵਲੀ ਵਰਤ ਰਿਹਾ ਹਾਂ)

“ਮੈਥ-ਮੈਟਰ” ਜਾਂ “ਗਣਿਤਿਕ-ਪਦਾਰਥ” ਕਿਸਤਰਾਂ ਦਾ ਹੋਣ ਬਾਰੇ ਸੋਚਿਆ ਜਾ ਸਕਦਾ ਹੈ? ਆਓ ਕਿਸੇ ਕਮਰੇ ਵਿੱਚ ਪਈਆਂ ਦਸ ਕੁਰਸੀਆਂ ਤੇ ਬੈਠੇ ਕਿਸੇ ਵਿਅਕਤੀ ਦੀ ਕਿਸੇ ਖਾਸ ਕੁਰਸੀ ਤੇ ਬੈਠੇ ਹੋਣ ਦੀ ਸੰਭਾਵਨਾ ਵਾਲੇ ਸਿਸਟਮ ਤੇ ਵਿਚਾਰ ਕਰੀਏ । ਪੂਰੇ ਕਮਰੇ ਵਿੱਚ ਉਸ ਵਿਅਕਤੀ ਦੀ ਹੋਂਦ ਦੀ ਸੰਭਾਵਨਾ 1 ਹੁੰਦੀ ਹੈ ਪਰ ਕਿਸੇ ਖਾਸ ਇੱਕ ਕੁਰਸੀ ਤੇ ਮੌਜੂਦ ਹੋਣ ਦੀ ਸੰਭਾਵਨਾ 1/10 ਹੁੰਦੀ ਹੈ। ਦੇਖੇ ਜਾਣ ਤੋਂ ਪਹਿਲਾਂ ਓਹ ਵਿਅਕਤੀ ਕਿਸੇ ਵੀ ਕੁਰਸੀ ਤੇ ਬਰਾਬਰ ਸੰਭਾਵਨਾ ਨਾਲ ਹੋ ਸਕਦਾ ਹੈ ਜਿਸ ਅਵਸਥਾ ਨੂੰ “ਮੈਥ-ਮੈਟਰ” ਦੇ ਰੂਪ ਵਿੱਚ ਸੋਚਿਆ ਜਾ ਸਕਦਾ ਹੈ। ਯਾਨਿ ਕਿ ਬੇਸ਼ੱਕ ਮਨੁੱਖੀ ਦਿਮਾਗ ਜਾਣਦਾ ਵੀ ਹੋਵੇ ਕਿ ਵਿਅਕਤੀ ਸਾਬਤ ਸ਼ਰੀਰ ਨਾਲ ਦਸ ਕੁਰਸੀਆਂ ਵਿੱਚੋਂ ਕਿਸੇ ਇੱਕ ਤੇ ਜਰੂਰ ਹੋਵੇਗਾ, ਫੇਰ ਵੀ ਸਾਬਤ ਹੋ ਜਾਣ ਤੱਕ ਉਸਦੀ ਕਮਰੇ ਵਿੱਚ ਮੌਜੂਦਗੀ ਦੀ ਅਵਸਥਾ ਦਾ ਰੂਪ ਧੁੰਦਲੇ ਰੂਪ ਵਿੱਚ ਇੱਕ ਸੰਭਾਵਨਾ ਦੇ ਬੱਦਲ ਦੇ ਰੂਪ ਵਿੱਚ ਪੂਰੇ ਦੇ ਪੂਰੇ ਕਮਰੇ ਵਿੱਚ ਫੈਲਿਆ ਹੋਇਆ ਸਮਝਿਆ ਜਾਵੇਗਾ ਜੋ ਅਜਿਹਾ “ਮੈਥ-ਮੈਟਰ” ਹੁੰਦਾ ਹੈ ਜਿਸ ਦੇ ਇੱਕ ਹਿੱਸੇ ਵਿੱਚ ਇੱਕ ਖਾਸ ਕੁਰਸੀ ਤੇ ਠੋਸ ਸ਼ਰੀਰ ਵਾਲਾ ਵਿਅਕਤੀ ਕੇਂਦਰੀ ਤੌਰ ਤੇ “ਪਾਰਟੀਕਲ ਜਾਂ ਮੈਟਰ” ਰੂਪ ਵਿੱਚ ਹੁੰਦਾ ਹੈ ਤੇ ਬਾਕੀ ਸਭ 9 ਕੁਰਸੀਆਂ ਤੇ “ਖਾਲੀ ਸੰਭਾਵਿਤ ਮੈਥ-ਮੈਟਰ” ਦਾ ਰੂਪ ਹੁੰਦਾ ਹੈ। ਜੇਕਰ ਹੋਰ ਸਪਸ਼ਟ ਤਰੀਕੇ ਨਾਲ ਕਹਿਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ “ਖਾਲੀ ਸੰਭਾਵਿਤ ਮੈਥ-ਮੈਟਰ” ਉਹ ਸਥਾਨ ਹਨ ਜਿੱਥੇ “ਵਕਤ ਪਾ ਕੇ” ਮੈਟਰ ਜਾਂ ਪਦਾਰਥ ਕਦੇ ਵੀ ਮੌਜੂਦ ਹੋਣ ਲਈ ਪ੍ਰਗਟ ਹੋ ਸਕਦਾ ਹੈ। ਆਓ ਹੁਣ ਇੱਕ ਬੇਸਿਕ ਸਵਾਲ ਵੱਲ ਧਿਆਨ ਦੇਈਏ!

ਬ੍ਰਹਿਮੰਡ ਜਾਂ ਪਦਾਰਥਕ ਸੰਸਾਰ ਕਿਉਂ ਮੌਜੂਦ ਹੈ? ਮੇਰੇ ਕੋਲ ਹੁਣ ਤੱਕ ਦੀ ਕੀਤੀ ਰੀਸਰਚ ਮੁਤਾਬਿਕ ਇੱਕੋ ਜਵਾਬ ਹੈ: ਮੈਥ-ਮੈਟਰ ਕਾਰਨ ! ਜੇਕਰ ਉੱਪਰ ਵਾਲੀ ਉਦਾਹਰਨ ਵੱਲ ਧਿਆਨ ਦੇਈਏ ਤਾਂ ਇੱਕ ਗੱਲ ਸਪਸ਼ਟ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਕਮਰੇ ਦੇ ਵਿੱਚ ਜੇਕਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਹੋਵੇਗਾ ਤਾਂ ਸਭ ਕੁਰਸੀਆਂ ਖਾਲੀ ਰਹਿਣਗੀਆਂ ਅਤੇ ਕਿਸੇ ਕਿਸਮ ਦਾ ਪਦਾਰਥ ਜਾਂ ਗਣਿਤਿਕ-ਪਦਾਰਥ ਉਦੋਂ ਤੱਕ ਮੌਜੂਦ ਨਹੀਂ ਹੋਵੇਗਾ ਜਦ ਤੱਕ ਕਮਰੇ ਦੇ ਬਾਹਰੋਂ ਕੋਈ ਵਿਅਕਤੀ ਕਮਰੇ ਵਿੱਚ ਨਹੀਂ ਦਾਖਲ ਹੁੰਦਾ। ਇਸ ਅਵਸਥਾ ਵਿੱਚ ਸੁਪਰਪੁਜੀਸ਼ਨ ਕਮਰੇ ਤੋਂ ਬਾਹਰ ਅਤੇ ਕਮਰੇ ਦੇ ਅੰਦਰ ਵਾਲੀ ਅਵਸਥਾ ਦਰਮਿਆਨ ਬਣ ਜਾਏਗੀ, ਪਰ ਕਮਰੇ ਦੇ ਅੰਦਰ ਦੇ ਸਿਸਟਮ ਦੀ ਅਵਸਥਾ ਲਈ ਇੱਕਸਾਰ 0 ਸੰਭਾਵਨਾ ਦਾ ਅਕਾਰ ਬਗੈਰ ਕਮਰੇ ਦੇ ਬਾਹਰ ਵਾਲੀ ਅਵਸਥਾ ਵਿੱਚ ਵਿਅਕਤੀ ਦੀ ਮੌਜੂਦਗੀ ਤੋਂ ਹੋਂਦ ਨਹੀਂ ਰੱਖੇਗਾ । ਮੈਟਰ ਅਤੇ ਐਂਟੀ-ਮੈਟਰ ਕੁੱਝ ਅਜਿਹੀ ਹੀ ਖਿਚੜੀ ਹੈ ਜਿਸ ਨੂੰ ਸਭ ਤੋਂ ਪਹਿਲਾਂ ਡੀਰਾਕ ਨੇ ਪੇਸ਼ ਕੀਤਾ । ਉਸਦੇ ਅਨੁਸਾਰ ਜੇਕਰ ਅਸੀਂ ਇਲੈਕਟ੍ਰੌਨਾਂ ਦੇ ਪ੍ਰਗਟ ਹੋਣ ਦੀ ਗੱਲ ਕਰਦੇ ਹਾਂ ਤਾਂ ਇੱਕ ਅਜਿਹਾ ਇਲੈਕਟ੍ਰੌਨਾਂ ਦਾ ਸਾਗਰ ਹੋਣਾ ਚਾਹੀਦਾ ਹੈ ਜਿਸ ਵਿੱਚੋਂ ਚੁੱਕ ਕੇ ‘ਪਦਾਰਥਕ’ ਇਲੈਕਟ੍ਰੌਨ ਦਿਸਣ ਵਾਲੇ ਬ੍ਰਹਿਮੰਡ ਦੀ ਥਾਲੀ ਵਿੱਚ ਪਰੋਸੇ ਜਾ ਸਕਣ । ਅਜਿਹੇ ਸਾਗਰ ਨੂੰ ਉਸਨੇ ਐਂਟੀ-ਮੈਟਰ ਦਾ ਨਾਮ ਦਿੱਤਾ ਜੋ ਉਹ ਖਾਲੀ ਸਥਾਨ ਹੁੰਦੇ ਹਨ ਜਿੱਥੇ ਇਲੇਕਟ੍ਰੌਨ ਹੋ ਸਕਦੇ ਸਨ ਜੇਕਰ “ਲੋੜੀਂਦੀ ਊਰਜਾ” ਦੇ ਕੇ ਉੱਥੇ ਇਲੈਕਟ੍ਰੌਨ ਖੋਜਿਆ ਜਾਂਦਾ। “ਲੋੜੀਂਦੀ ਊਰਜਾ” ਫੋਟੋਨਾਂ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਜਿਸ ਵਿੱਚ ਪਹਿਲਾਂ ਤੋਂ ਹੀ ਇੱਕ ਇਲੈਕਟ੍ਰੌਨ ਤੇ ਪੌਜ਼ੀਟ੍ਰੌਨ ਦਾ ਜੋੜਾ ਹੁੰਦਾ ਹੈ। ਇਹ ਜੋੜਾ ਓਸ ਐਂਟੀਮੈਟਰ ਪਾਰਟੀਕਲ ਨਾਲ ਕ੍ਰਿਆ ਕਰਕੇ ਅਪਣਾ ਇੱਕ ਸਾਥੀ ਗੁਆ ਲੈਂਦਾ ਹੈ ਤੇ ਦੂਜਾ ਪ੍ਰਗਟ ਹੋ ਜਾਂਦਾ ਹੈ। ਕੀ ਏਸ ਸੂਖਮ ਪ੍ਰਕ੍ਰਿਆ ਨੂੰ ਅਸੀਂ ਸਥੂਲ ਸੰਸਾਰ ਤੇ ਵੀ ਲਾਗੂ ਕਰ ਕੇ ਦੇਖ ਸਕਦੇ ਹਾਂ, ਜਿਵੇਂ ਕੁਰਸੀਆਂ ਵਾਲੀ ਉਦਾਹਰਨ ਤੇ?

ਮੰਨ ਲਓ ਕਮਰੇ ਵਿੱਚ ਕੋਈ ਵਿਅਕਤੀ ਮੌਜੂਦ ਨਹੀਂ ਹੈ, ਤਾਂ ਅਸੀਂ ਕਹਾਂਗੇ ਕਿ ਉੱਥੇ “ਐਂਟੀ-ਮੈਟਰ ਵਿਅਕਤੀ” ਮੌਜੂਦ ਹੈ, ਯਾਨਿ ਕਿ ਖਾਲੀ ਸਪੇਸ ਜਿਸ ਵਿੱਚ ਵਿਅਕਤੀ ਹੋ ਸਕਦਾ ਸੀ, ਪਰ ਫਿਲਹਾਲ ਨਹੀਂ ਹੈ। ਹੁਣ ਅਸੀਂ ਉਸ ਵਿੱਚ “ਮੈਟਰ-ਵਿਅਕਤੀ” ਪ੍ਰਗਟ ਕਰਨਾ ਚਾਹੁੰਦੇ ਹਾਂ । ਸਭ ਤੋਂ ਪਹਿਲਾਂ ਅਸੀਂ ਕਮਰੇ ਤੋਂ ਬਾਹਰੀ ਸਪੇਸ ਵਿੱਚੋਂ ਇੱਕ ਸੱਚਮੁੱਚ ਦਾ ਵਿਅਕਤੀ ਓਸ ਕਮਰੇ ਵਿੱਚ ਭੇਜਾਂਗੇ ਤਾਂ ਜੋ ਉਸ ਕਮਰੇ ਵਿੱਚ ਇੱਕ ਵਿਅਕਤੀ ਪ੍ਰਗਟ ਹੋ ਸਕੇ । ਪਰ ਅਜਿਹਾ ਕਰਨ ਲਈ ਸਾਨੂੰ ਬਾਹਰੀ ਸਪੇਸ ਵਿੱਚੋਂ ਇੱਕ ਵਿਅਕਤੀ ਦੀ ਕਮੀ ਪੈਦਾ ਕਰਨੀ ਪਏਗੀ ਜਿਸ ਕਾਰਨ ਬਾਹਰੀ ਸਪੇਸ ਵਿੱਚ ਇੱਕ “ਐਂਟੀਮੈਟਰ ਵਿਅਕਤੀ” ਪੈਦਾ ਹੋ ਜਾਵੇ ਤੇ ਕਮਰੇ ਦੇ ਅੰਦਰ “ਮੈਟਰ ਵਿਅਕਤੀ” । ਹੋਰ ਸਪਸ਼ਟ ਸਮਝਣ ਲਈ ਸ਼ੁਰੂ ਵਿੱਚ ਖਾਲੀ ਕਮਰੇ ਵਾਲੇ “ਐਂਟੀ ਮੈਟਰ ਵਿਅਕਤੀ” ਸ਼ਬਦ ਤੇ ਧਿਆਨ ਦੇਓ, ਉੱਥੇ ਅਜਿਹਾ ਕਿਉਂ ਲਿਖਿਆ ਗਿਆ ਸੀ? ਕੀ ਉੱਥੇ ਦੋ ਜਾਂ ਦੋ ਤੋਂ ਵੱਧ “ਐਂਟੀ ਮੈਟਰ ਵਿਅਕਤੀ” ਹੋਣਾ ਵੀ ਲਿਖਿਆ ਜਾ ਸਕਦਾ ਸੀ? ਹਾਂ, ਲਿਖਿਆ ਜਾ ਸਕਦਾ ਸੀ ਜੇਕਰ ਅਸੀਂ ਉੱਥੇ ਮਨਮਰਜੀ ਦੇ ਵਿਅਕਤੀ ਪ੍ਰਗਟ ਕਰਨੇ ਚਾਹੁੰਦੇ ਹੁੰਦੇ । ਤਾਂ ਕੀ ਇਸਦਾ ਅਰਥ ਇਹ ਹੋਇਆ ਕਿ ਐਂਟੀਮੈਟਰ ਹਰ ਓਸ ਜਗਹ ਮੌਜੂਦ ਹੁੰਦਾ ਹੈ ਜਿੱਥੇ ਜਿੱਥੇ ਵਕਤ ਆਉਣ ਤੇ ਮੈਟਰ ਨੇ ਪ੍ਰਗਟ ਹੋਣਾ ਹੋਵੇ? ਉਸ ਐਂਟੀਮੈਟਰ ਦਾ ਰੂਪ “ਸੰਭਾਵਿਤ ਖਾਲੀ ਮੈਥ-ਮੈਟਰ” ਨਾਲ ਕਿੰਨਾ ਕੁ ਮਿਲਦਾ ਜੁਲਦਾ ਹੁੰਦਾ ਹੈ?

ਮੇਰੇ ਖਿਆਲ ਨਾਲ ਸ਼ਾਇਦ ਮੈਂ ਸਪੇਸ ਨੂੰ ਇੱਕ ਨਵਾਂ ਨਾਮ ਦੇ ਕੇ ਕੋਈ ਗਲਤੀ ਨਹੀਂ ਕੀਤੀ । ਫਰਕ ਸਿਰਫ ਇੰਨਾ ਹੈ ਕਿ ਐਂਟੀਮੈਟਰ ਦੀ ਪਰਿਭਾਸ਼ਾ ਵਿਗਿਆਨ ਦੀਆਂ ਪੁਸਤਕਾਂ ਵਿੱਚ ਜਰਾ ਤਕਨੀਕੀ ਰੂਪ ਵਿੱਚ ਇੰਝ ਮਿਲਦੀ ਹੈ ਕਿ ਇਹ ਕਿਸੇ ਮੈਟਰ ਭਰਾ ਦਾ ਅਜਿਹਾ ਉਲਟ ਰੂਪ ਹੁੰਦਾ ਹੈ ਜਿਸਦਾ ਚਾਰਜ ਉਲਟਾ ਹੁੰਦਾ ਹੈ, ਅਤੇ “ਮੈਥ-ਮੈਟਰ” ਮੈਂ ਓਸ ਅਵਸਥਾ ਦੇ ਅਕਾਰ ਨੂੰ ਕਿਹਾ ਹੈ ਜਿਸ ਵਿੱਚ ਇੱਕ ਵਸਤੂ ਮੈਟਰ ਮੌਜੂਦ ਹੁੰਦੀ ਹੈ ਤੇ ਬਾਕੀ ਜਗਹ ਐਂਟੀਮੈਟਰ ਵਸਤੂਆਂ ਨਾਲ ਭਰੀ ਮੌਜੂਦ ਹੁੰਦੀ ਹੈ ਜੋ ਕਿਸੇ ਵੇਲੇ ਵੀ ਮੈਟਰ ਵਸਤੂ ਦੁਆਰਾ ਘੇਰੀ ਜਾ ਸਕਦੀ ਹੈ ਚਾਹੇ ਕੋਈ ਚੇਤੰਨ ਦਰਸ਼ਕ ਦੇਖੇ ਚਾਹੇ ਨਾ ਦੇਖੇ । ਮੈਂ ਐਂਟੀ ਮੈਟਰ ਨੂੰ ਵਕਤ ਦੀ ਉਲਟ ਦਿਸ਼ਾ ਤੋਂ ਆ ਰਿਹਾ ਪਦਾਰਥ ਕਹਿਣਾ ਜਿਆਦਾ ਪਸੰਦ ਕਰਾਂਗਾ । ਕਾਰਣ? ਤੁਸੀਂ ਖੁਦ ਸੋਚ ਸਕਦੇ ਹੋ ।

# ਪੁਸਤਕ "ਵਾਸਤਵਿਕਤਾ" (2015) ਵਿੱਚੋਂ
# ਲੇਖਕ - ਪਰਮ ਮੁੰਡੇ

29/09/2021

ਉਨਟਾਰੀਓ ਦੇ ਸਿੱਖ ਬੱਚੇ ਨੇ ਕੀਤਾ ਕੈਨੇਡਾ ਦਾ ਨਾਮ ਰੌਸ਼ਨ

ਵਾਟਰਲੂ,ਕੈਨੇਡਾ : ਕੈਨੇਡਾ ਦੇ ਪ੍ਰੋਵਿਨਸ ਉਨਟਾਰੀਓ ਨਾਲ ਸਬੰਧਤ 15 ਸਾਲਾ ਸਿੱਖ ਵਿਦਿਆਰਥੀ ਨੇ ਅੰਤਰਰਾਸ਼ਟਰੀ ਸਾਇੰਸ ਮੇਲੇ ਵਿੱਚ ਕੈਨੇਡਾ ਦਾ ਨਾਮ ਰੌਸ਼ਨ ਕੀਤਾ ਹੈ। ਵਾਟਰਲੂ, ਓਨਟਾਰੀਓ ਦੇ ਵਿਦਿਆਰਥੀ ਹਰਦਿੱਤ ਸਿੰਘ ਵੱਲੋ ਵਿਕਸਤ ਕੀਤੇ ਆਈ ਕੇਅਰ ਪ੍ਰੋਜੈਕਟ ਨੂੰ ਯੂਰਪੀਅਨ ਯੂਨੀਅਨ ਕੰਟੈਸਟ ਫੌਰ ਯੰਗ ਸਾਇੰਟਿਸਟਸ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਨੇ ਮੁਕਾਬਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ ।

ਯੂਰਪੀਅਨ ਯੂਨੀਅਨ ਯੁਵਾ ਵਿਗਿਆਨੀਆਂ ਵਾਸਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੁਕਾਬਲਾ ਸਪੇਨ ਦੇ ਸਲਾਮਾਨਕਾ ਵਿੱਚ ਆਯੋਜਿਤ ਕੀਤਾ ਗਿਆ ਸੀ, ਬਹੁਤ ਸਾਰੇ ਮੁਲਕਾ ਨੇ ਆਪਣੇ ਸਰਬੋਤਮ ਪ੍ਰੋਜੈਕਟ ਵਿਗਿਆਨ-ਮੇਲੇ ਨੂੰ ਭੇਜੇ ਸਨ । ਇਸੇ ਹੀ ਮੁਕਾਬਲੇ ਵਿੱਚ ਕੈਨੇਡਾ ਦੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੂੰ ਜੱਜਾਂ ਦੁਆਰਾ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ ਅਤੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੇ ਮੇਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ । ਹਰਦਿੱਤ ਸਿੰਘ ਦੁਆਰਾ ਸਪੈਕੂਲਰ ਨਾਮ ਹੇਠ ਬਣਾਇਆ ਗਿਆ ਇਹ ਅੱਖਾਂ ਦੀ ਦੇਖਭਾਲ ਵਾਲਾ ਪ੍ਰੋਜੈਕਟ ਅੱਖਾਂ ਦੇ ਇਲਾਜ ਨੂੰ ਸਸਤਾ ਅਤੇ ਵਧੇਰੇ ਪਹੁੰਚ ਯੋਗ ਬਣਾਉਣ ਵਿੱਚ ਸਹਾਇਤਾ ਕਰੇਗਾ।

ਕੁਲਤਰਨ ਸਿੰਘ ਪਧਿਆਣਾ

23/06/2021

A little Albert experiment

ਜੇ ਬੀ ਵਾਟਸਨ ਨੇ classical conditioning theory ਉੱਤੇ ਆਪਣੇ ਸਾਥੀ ਨਾਲ ਇੱਕ ਪ੍ਰਯੋਗ ਕੀਤਾ ਜਿਸ ਨੂੰ a little Albert experiment ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਸ ਪ੍ਰਯੋਗ ਵਿੱਚ ਉਸ ਨੇ ਇੱਕ ਛੋਟੇ ਬੱਚੇ ਜਿਸ ਦਾ ਨਾਂ ਐਲਬਰਟ ਸੀ ਦੀ ਮੁਲਾਕਾਤ ਇਕ ਚਿੱਟੇ ਚੂਹੇ ਨਾਲ ਕਰਵਾਈ। ਐਲਬਰਟ ਨੂੰ ਉਹ ਚੂਹਾ ਬਹੁਤ ਪਸੰਦ ਆਇਆ ਅਤੇ ਉਹ ਉਸ ਨਾਲ ਖੇਡਣ ਲੱਗ ਪਿਆ। ਇਸ ਤਰ੍ਹਾਂ ਵਾਟਸਨ ਨੇ ਬਹੁਤ ਦਿਨ ਐਲਬਰਟ ਦੀ ਮੁਲਾਕਾਤ ਚੂਹੇ ਨਾਲ ਕਰਵਾਈ ਐਲਬਰਟ ਹਰ ਵਾਰ ਚੂਹੇ ਨੂੰ ਦੇਖ ਕੇ ਖੁਸ਼ ਹੁੰਦਾ ਅਤੇ ਉਸ ਨਾਲ ਖੇਡਦਾ।

ਇੱਕ ਦਿਨ ਐਲਬਰਟ ਜਦਿ ਚੂਹੇ ਨਾਲ ਖੇਡ ਰਿਹਾ ਸੀ ਤਾਂ ਵਾਟਸਨ ਨੇ ਇੱਕ ਬਹੁਤ ਹੀ ਡਰਾਉਣੀ ਆਵਾਜ਼ ਪੈਦਾ ਕੀਤੀ ਜਿਸ ਨੂੰ ਸੁਣ ਕੇ ਐਲਬਰਟ ਡਰ ਗਿਆ ਅਤੇ ਰੋਣ ਲੱਗ ਪਿਆ। ਵਾਟਸਨ ਨੇ ਅਗਲੇ ਦਿਨ ਫਿਰ ਅਜਿਹਾ ਕੀਤਾ ਜਦੋਂ ਬੱਚਾ ਚੂਹੇ ਨਾਲ ਖੇਡ ਰਿਹਾ ਸੀ। ਜਿਸ ਨਾਲ ਐਲਬਰਟ ਫ਼ਿਰ ਡਰ ਗਿਆ ਅਜਿਹਾ 4 - 5 ਦਿਨਾਂ ਤੱਕ ਕੀਤਾ ਗਿਆ। ਬਾਅਦ ਵਿੱਚ ਐਲਬਰਟ ਦੀ ਉਸ ਚੂਹੇ ਨਾਲ ਅਜਿਹੀ conditioning ਹੋ ਗਈ ਕਿ ਹਰ ਵਾਰੀ ਜਦ ਉਹ ਚੂਹਾ ਐਲਬਰਟ ਸਹਾਮਣੇ ਲਿਆਂਦਾ ਜਾਂਦਾ ਤਾਂ ਉਹ ਬਿਨਾਂ ਕਿਸੇ ਕਾਰਨ ਤੋਂ ਡਰਨ ਲੱਗ ਜਾਂਦਾ। ਹੋਲੀ ਹੋਲੀ ਵਾਟਸਨ ਨੇ ਦੇਖਿਆ ਕਿ ਉਹ ਬੱਚਾ ਚੂਹੇ ਵਰਗੇ ਦਿਸਦੇ ਹੋਰ ਜਾਨਵਰਾਂ ਤੋਂ ਵੀ ਡਰਨ ਲੱਗ ਪਿਆ।

ਇਸ ਪ੍ਰਯੋਗ ਜ਼ਰੀਏ ਵਾਟਸਨ ਨੇ ਸਿਧ ਕੀਤਾ ਕਿ conditioning ਦੀ ਮੱਦਦ ਨਾਲ ਵਿਅਕਤੀ ਨੂੰ ਖੁਸ਼ ਹੋਣ ਲਈ ਜਾਂ ਡਰਨ ਲਈ ਟ੍ਰੈਨ ਕੀਤਾ ਜਾ ਸਕਦਾ ਹੈ।

22/06/2021

ਮਾਰਸ਼ਲ ਮੈਕਲੁਹਾਨ ਇੱਕ ਸ਼ਾਨਦਾਰ ਚਿੰਤਕ ਸੀ। ਉਸ ਦਾ ਬਿਆਨ "ਮੀਡੀਅਮ ਇਜ਼ ਮੈਸੇਜ" ਮਾਧਿਅਮ ਹੀ ਸੰਦੇਸ਼ ਹੈ, ਬਹੁਤ ਕੀਮਤੀ ਹੈ। ਇਸ ਨੂੰ ਸਦਾ ਤੋਂ ਹੀ ਨਹੀਂ ਸਮਝਿਆ ਗਿਆ। ਸਮਝਿਆ ਇਹ ਜਾਂਦਾ ਰਿਹਾ ਹੈ ਕਿ ਸੁਨੇਹਾ ਇੱਕ ਅਲੱਗ ਗੱਲ ਹੈ, ਮਾਧਿਅਮ ਇੱਕ ਹੋਰ ਅਲੱਗ ਚੀਜ਼ ਹੈ। ਸੰਦੇਸ਼ ਮਾਧਿਅਮ ਰਾਹੀਂ ਪ੍ਰਗਟ ਹੁੰਦਾ ਹੈ, ਲੇਕਿਨ ਸੰਦੇਸ਼ ਹੀ ਮਾਧਿਅਮ ਨਹੀਂ ਹੈ ਤੇ ਮਾਧਿਅਮ ਹੀ ਸੰਦੇਸ਼ ਨਹੀਂ ਹੈ। ਦਵੈਤਵਾਦੀ ਦ੍ਰਿਸ਼ਟੀ ਹਮੇਸ਼ਾਂ ਹੀ ਇਸ ਤਰ੍ਹਾਂ ਦੇ ਫਾਸਲੇ ਤੋੜਦੀ ਹੈ। ਉਹ ਡਿਊਲਿਸਟ ਮਾਈਂਡ/ਦੋਗਲਾ ਮਨ ਸਭ ਚੀਜ਼ਾਂ ਨੂੰ ਦੋ ਹਿੱਸਿਆਂ ਵਿੱਚ ਤੋੜ ਦਿੰਦਾ ਹੈ। ਉਹ ਕਹਿੰਦਾ ਹੈ, "ਸਰੀਰ ਅਲੱਗ ਹੈ, ਆਤਮਾ ਵੀ ਅਲੱਗ ਹੈ।" ਸਰੀਰ ਮਾਧਿਅਮ ਹੈ, ਆਤਮਾ ਸੰਦੇਸ਼ ਹੈ।" ਉਹ ਕਹਿੰਦਾ ਹੈ, "ਗਤੀ ਅਲੱਗ ਹੈ, ਗਤੀਵਾਨ ਵੀ ਅਲੱਗ ਹੈ।"

ਉਹ ਕਹਿੰਦਾ ਹੈ, "ਪ੍ਰਕਾਸ਼ ਅਲੱਗ ਹੈ, ਪ੍ਰਕਾਸ਼ਵਾਨ ਵੀ ਅਲੱਗ ਹੈ।" ਉਹ ਕਹਿੰਦਾ ਹੈ, "ਸੰਸਾਰ ਅਲੱਗ ਹੈ, ਪਰਮਾਤਮਾ ਵੀ ਵੱਖਰਾ ਹੈ।" ਇਹ ਜੋ ਅਦ੍ਵੈਤਵਾਦੀ ਦ੍ਰਿਸ਼ਟੀ ਹੈ ਉਹੀ ਅਭਿਵਿਅਕਤੀ ਦੇ ਮਾਧਿਅਮ ਤੇ ਸੰਦੇਸ਼ ਦੇ ਦੁਆਰਾ ਚਲਦੀ ਹੈ। ਮਾਰਸ਼ਲ ਮੈਕਲੁਹਾਨ ਨੂੰ ਮੈਂ ਅਦ੍ਵੈਤਵਾਦੀ ਕਹਿੰਦਾ ਹਾਂ। ਉਸਨੂੰ ਪਤਾ ਹੈ ਜਾਂ ਨਹੀਂ ਇਹ ਮੈਂ ਨਹੀਂ ਜਾਣਦਾ ਪਰ ਮੈਂ ਉਸਨੂੰ ਅਦ੍ਵੈਤਵਾਦੀ ਹੀ ਮੰਨਦਾ ਹਾਂ। ਉਸਨੇ ਮਾਧਿਅਮ ਤੇ ਸੰਦੇਸ਼ ਦੇ ਸੰਬੰਧ ਵਿੱਚ ਪਹਿਲੀ ਦਫਾ ਅਦਵੈਤ ਦੀ ਘੋਸ਼ਣਾ ਕੀਤੀ ਸੀ। ਉਹ ਇਹ ਕਹਿ ਰਿਹਾ ਹੈ ਕਿ ਜੋ ਤੁਸੀਂ ਕਹਿੰਦੇ ਹੋ ਤੇ ਜਿਸ ਢੰਗ ਨਾਲ ਤੁਸੀਂ ਕਹਿੰਦੇ ਹੋ ਅਤੇ ਜਿਸ ਮਾਰਗ ਤੇ ਵਿਧੀ ਦੇ ਮਾਧਿਅਮ ਦੁਆਰਾ ਨਾਲ ਕੁੱਝ ਕਹਿੰਦੇ ਹੋ, ਇਹ ਦੋਂ ਚੀਜ਼ਾਂ ਨਹੀਂ ਹਨ, ਇਹ ਇਕ ਹੀ ਚੀਜ਼ ਹੈ।

13/04/2021

ਨਵੇਂ ਜੁੜੇ ਵੀਰਾਂ ਲਈ।
ਦੁਨੀਆਂ ਭਰ ਦੀ ਹਰ ਸ਼ੈਅ ਕੁੱਲ 118 ਤੱਤਾਂ ਵਿੱਚੋਂ ਕੁਝ ਨਾ ਕੁਝ ਦੇ ਆਪਸ ਤੋਂ ਮਿਲ ਕੇ ਬਣੀ ਹੈ ਜਾਂ ਕੁਝ ਚੀਜ਼ਾਂ ਸਿੰਗਲ ਤੱਤ ਤੋਂ ।

ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰ ਤੱਤ ਦੀ ਮੂਲ ਕੜੀ ਐਟਮ ਹੈ ਜੋ ਤਿੰਨ ਕਣਾਂ ਤੋਂ ਮਿਲ ਕੇ ਬਣਦਾ ਇਲੈਕਟ੍ਰਾਨ ਪ੍ਰੋਟਾਨ ਅਤੇ ਨਿਊਟ੍ਰਾਨ।

ਹੁਣ ਅਗਲੀ ਗੱਲ ਜੋ ਤੁਸੀਂ ਹਮੇਸ਼ਾ ਯਾਦ ਰੱਖਣੀ ਆ ਕਿ ਇਹ ਤਿੰਨ ਕਣ ਕਿਸੇ ਵੀ ਤੱਤ ਦੇ ਐਟਮ ਵਿੱਚ ਹੋਣ ਚਾਹੇ ਪਰ ਇੱਕੋ ਚੀਜ ਹਨ । ਮਤਲਬ ਸੋਨੇ ਦਾ ਇਲੈਕਟ੍ਰਾਨ ਤੇ ਕੋਲੇ ਜਾਣੀ ਕਾਰਬਨ ਦਾ ਇਲੈਕਟ੍ਰਾਨ ਇੱਕੋ ਚੀਜ ਹੁੰਦੇ ਹਨ ਇਹਨਾਂ ਦੂਜੇ ਕਣਾਂ ਬਾਰੇ ਵੀ ਸੱਚ ਹੈ। ਅਲੱਗ ਅਲੱਗ ਤੱਤਾਂ ਵਿੱਚ ਫਰਕ ਕੇਵਲ ਇੱਕ ਐਟਮ ਵਿੱਚ ਇਹਨਾਂ ਕਣਾਂ ਦੀ ਗਿਣਤੀ ਦਾ ਹੁੰਦਾ ਹੈ।

ਇੱਥੋਂ ਤੱਕ ਮੋਟੀ ਜੀ ਸਾਇੰਸ ਹੈ ਕਿ ਸਾਰਾ ਸਧਾਰਨ ਵੇਖਣਯੋਗ ਬ੍ਰਹਿਮੰਡ ਕੇਵਲ ਤਿੰਨ ਮੂਲ ਕਣਾਂ ਤੋਂ ਬਣਿਆ।
ਅੱਗੇ ਕੁਆਂਟਮ ਫਿਜਿਕਸ ਆ ਜਾਂਦੀ ਹੈ ਕਿ ਇਹ ਤਿੰਨ ਮੂਲ ਕਣ ਕਿਵੇਂ ਬਣਦੇ ਹਨ ।

Want your school to be the top-listed School/college in Mohali?

Click here to claim your Sponsored Listing.

Location

Category

Website

Address


Mohali