Guru Gobind Singh Sen.Sec.School Wander-Moga

Guru Gobind Singh Sen.Sec.School Wander-Moga We'll gave our best efforts to create a batter future of children

ਪਿਛਲੇ ਦਿਨੀ ਹੋਏ ਗਣਤੰਤਰ ਦਿਵਸ ਦੇ ਕੁਝ ਯਾਦਗਾਰੀ ਪਲ।
29/01/2026

ਪਿਛਲੇ ਦਿਨੀ ਹੋਏ ਗਣਤੰਤਰ ਦਿਵਸ ਦੇ ਕੁਝ ਯਾਦਗਾਰੀ ਪਲ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸਕੂਲ ਨੂੰ ਕਮਰਸ (ਗਰੁੱਪ)ਦੀ ਐਫੀਲੇਸ਼ਨ ਮਿਲਣ ਦੇ ਸ਼ੁਕਰਾਨੇ ਵਜੋਂ, ਪਿਛਲੇ ਦਿਨੀ ਸਕੂਲ ਵਿੱਚ  ...
14/11/2024

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸਕੂਲ ਨੂੰ ਕਮਰਸ (ਗਰੁੱਪ)ਦੀ ਐਫੀਲੇਸ਼ਨ ਮਿਲਣ ਦੇ ਸ਼ੁਕਰਾਨੇ ਵਜੋਂ, ਪਿਛਲੇ ਦਿਨੀ ਸਕੂਲ ਵਿੱਚ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ । ਜਿਸ ਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਭੋਗ ਤੇ ਹਾਜਰੀ ਲਵਾਈ।

ਅੱਜ ਬਾਲ ਦਿਵਸ ਤੇ ਬੱਚਿਆਂ ਦੀ ਅਥਲੈਟਿਕ ਮੀਟ ਕਰਵਾਈ ਗਈ, ਜਿਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ।ਪਹਿਲੇ...
14/11/2024

ਅੱਜ ਬਾਲ ਦਿਵਸ ਤੇ ਬੱਚਿਆਂ ਦੀ ਅਥਲੈਟਿਕ ਮੀਟ ਕਰਵਾਈ ਗਈ, ਜਿਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ।ਪਹਿਲੇ,ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਬੰਦੀ-ਛੋੜ ਦਿਵਸ ਤੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ, ਦਰਸ਼ਨ ਕੀਤੇ ਅਤੇ ਮੂਲ-ਮੰਤਰ ਦਾ ਪਾਠ ਕੀਤਾ।🙏🙏...
30/10/2024

ਬੰਦੀ-ਛੋੜ ਦਿਵਸ ਤੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ, ਦਰਸ਼ਨ ਕੀਤੇ ਅਤੇ ਮੂਲ-ਮੰਤਰ ਦਾ ਪਾਠ ਕੀਤਾ।🙏🙏🙏🙏🙏

ਦੁਸ਼ਹਿਰੇ ਦੇ ਤਿਉਹਾਰ ਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਚਾਰਟ ਅਤੇ ਰਾਵਣ ਦੇ ਪੁਤਲੇ ਬਣਾਏ।
11/10/2024

ਦੁਸ਼ਹਿਰੇ ਦੇ ਤਿਉਹਾਰ ਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਚਾਰਟ ਅਤੇ ਰਾਵਣ ਦੇ ਪੁਤਲੇ ਬਣਾਏ।

ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧੇ ਲਈ ਅਤੇ ਚੰਗੇ ਭਵਿੱਖ ਲਈ ਵਿਦਿਅਕ ਟੂਰ ਲਗਵਾਇਆ ਗਿਆ।ਪਹਿਲੇ ਦਿਨ ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ- ਸ਼ਹਾਦਤ...
11/10/2024

ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧੇ ਲਈ ਅਤੇ ਚੰਗੇ ਭਵਿੱਖ ਲਈ ਵਿਦਿਅਕ ਟੂਰ ਲਗਵਾਇਆ ਗਿਆ।ਪਹਿਲੇ ਦਿਨ ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ- ਸ਼ਹਾਦਤ,ਸ੍ਰੀ ਅਨੰਦਪੁਰ ਸਾਹਿਬ, ਵਿਰਾਸਤ-ਏ- ਖਾਲਸਾ,ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਦੂਜੇ ਦਿਨ ਗੁਰਦੁਆਰਾ ਬਾਬੇ ਕੇ (ਚੰਡੀਗੜ੍ਹ),ਵਿਧਾਨ ਸਭਾ ਚੰਡੀਗੜ੍ਹ , ਸੁਖ਼ਨਾ ਲੇਕ ਅਤੇ ਛੱਤ- ਬੀੜ ਦਿਖਾਏ ਗਏ। ਇਸ ਵਿਦਿਅਕ ਟੂਰ ਦਾ ਵਿਦਿਆਰਥੀਆਂ ਨੇ ਭਰਪੂਰ ਅਨੰਦ ਮਾਣਿਆ।

ਅੱਜ ਅਕਾਲ ਭਾਰਤ ਗੈਸ ਏਜੰਸੀ ਦੇ ਸਰਪ੍ਰਸਤ ਸ.ਜਸਵਿੰਦਰ ਸਿੰਘ ਜੀ ਵਲੋਂ ਗੈਸ ਦੀ ਸਹੀ ਵਰਤੋਂ ਅਤੇ ਸੇਫਟੀ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕ...
21/09/2024

ਅੱਜ ਅਕਾਲ ਭਾਰਤ ਗੈਸ ਏਜੰਸੀ ਦੇ ਸਰਪ੍ਰਸਤ ਸ.ਜਸਵਿੰਦਰ ਸਿੰਘ ਜੀ ਵਲੋਂ ਗੈਸ ਦੀ ਸਹੀ ਵਰਤੋਂ ਅਤੇ ਸੇਫਟੀ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ।

ਕੱਲ੍ਹ ਹੋਈ ਜ਼ੋਨਲ ਐਥਲੈਟਿਕਸ ਮੀਟ ਵਿੱਚੋਂ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ।
13/09/2024

ਕੱਲ੍ਹ ਹੋਈ ਜ਼ੋਨਲ ਐਥਲੈਟਿਕਸ ਮੀਟ ਵਿੱਚੋਂ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ।

ਪਿਛਲੇ ਦਿਨੀਂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ,ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।
11/09/2024

ਪਿਛਲੇ ਦਿਨੀਂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ,ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।

ਬੱਚਿਆਂ ਦੁਆਰਾ ਅਧਿਆਪਕ ਦਿਵਸ ਤੇ ਪ੍ਰੋਗਰਾਮ ਦੇ ਕੁਝ ਸੁਨਿਹਰੇ ਪਲ।
07/09/2024

ਬੱਚਿਆਂ ਦੁਆਰਾ ਅਧਿਆਪਕ ਦਿਵਸ ਤੇ ਪ੍ਰੋਗਰਾਮ ਦੇ ਕੁਝ ਸੁਨਿਹਰੇ ਪਲ।

ਪਿਛਲੇ ਦਿਨੀਂ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਜਿੱਤਣ ਵਾਲੇ ਹੋਣ -ਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
02/09/2024

ਪਿਛਲੇ ਦਿਨੀਂ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਜਿੱਤਣ ਵਾਲੇ ਹੋਣ -ਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

Address

Wander
Moga
151208

Telephone

9855321670

Website

Alerts

Be the first to know and let us send you an email when Guru Gobind Singh Sen.Sec.School Wander-Moga posts news and promotions. Your email address will not be used for any other purpose, and you can unsubscribe at any time.

Contact The School

Send a message to Guru Gobind Singh Sen.Sec.School Wander-Moga:

Shortcuts

Share