Bhupindra Khalsa Sen. Sec. School, Moga

Bhupindra Khalsa Sen. Sec. School, Moga Bhupindra Khalsa Senior Secondary School which was founded by the then Maharaja of Patiala, S. Bhupindra Singh in 1914.

            Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ
21/07/2026













Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ

20/07/2026

👉 Recruitment for the Post of Assistant Professor (Regular Uncovered) in Sri Guru Teg Bahadur Khalsa College, Sri Anandpur Shaib
(Advt. 403/2026)
(Affiliated with Punjabi University, Patiala)

👉 Published in: The Tribune, Punjabi Tribune
👉 Date: 16-07-2026
👉 Extended Last date of Apply: 30.07.2026

Online apply on Punjabi University, Patiala portal link:
https://faculty.learnpunjabi.org/JobPortal

For more information visit:
🌐 www.desgpc.org

or

click on link:
https://desgpc.org/uploads/files/Details%20SGTB%20AP%20Eng%20regular%20uncovered.pdf

📞 75270-07300

20/07/2026

👉 Walk-in-Interview on 18-07-2026 at Directorate of Education, Bahadurgarh, Patiala at 11:00 A.M.

👉Eligibility:
✅ Min. Law (LL.b) with 50% marks.
✅ Min. 2 Yr Bar Experience.

👉 Admission for Free Coaching of Judicial Services & Competitive Exams in Nischai Academy for Judicial Services (NAJS), Bahadurgarh, Patiala

📞 81460-44134, 88476-64702

For more information visit:
🌐 www.desgpc.org

20/07/2026
20/07/2026

One Day Faculty Development Programme on
"INNOVATIVE TEACHING METHODOLOGY IN COMPUTER SCIENCE USING AI"
for SGPC Colleges
Computer Science Deptt. Faculty
on 20-07-2026

🌐 www.desgpc.org
📞 75270-07300

ਅੱਜ ਭੂਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਜੁਲਾਈ ਮਹੀਨੇ ਦੇ ਤੀਜੇ ਸ਼ਨੀਵਾਰ NO bag day ਦੌਰਾਨ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀ...
18/07/2026

ਅੱਜ ਭੂਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਜੁਲਾਈ ਮਹੀਨੇ ਦੇ ਤੀਜੇ ਸ਼ਨੀਵਾਰ NO bag day ਦੌਰਾਨ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਅਧਿਆਪਕਾ ਨੇ ਆਪਣੇ- ਆਪਣੇ ਵਿਸ਼ੇ ਨਾਲ ਸੰਬੰਧਿਤ ਐਕਟੀਵਿਟੀ ਕਰਵਾਈ।










Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ

ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ  ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 44 ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ੇ ...
17/07/2026

ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 44 ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਗਏ।ਇਹ ਵਜ਼ੀਫਾ ਰਾਸ਼ੀ ਛੇਵੀਂ ਤੋਂ ਦਸਵੀਂ ਤੱਕ 4000ਰੁਪਏ ਤੇ ਗਿਆਰਵੀਂ ਬਾਰਵੀਂ ਜਮਾਤ ਨੂੰ 5500ਰੁਪਏ ਹਲਕਾ ਇੰਚਾਰਜ ਸ਼ੌਮਣੀ ਅਕਾਲੀ ਦਲ ਸੰਨਜੀਤ ਸਿੰਘ ਜੀ ਦੀ ਅਗਵਾਈ ਵਿੱਚ ਚੈੱਕ ਰੂਪ ਵਿੱਚ ਭੇਟ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਕਲਸੀ ਤੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।











singh sunny gill
Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ

ਅੱਜ ਭੂਪਿੰਦਰਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਮੋਗਾ ਵਿਖੇ ਠੰਡੇ -ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਟਾਫ ਅਤੇ ਵਿਦਿਆਰਥੀਆਂ ਨੇ ਸੇਵਾ ਨਿਭਾਉਦੇ  ਹ...
15/07/2026

ਅੱਜ ਭੂਪਿੰਦਰਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਮੋਗਾ ਵਿਖੇ ਠੰਡੇ -ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਟਾਫ ਅਤੇ ਵਿਦਿਆਰਥੀਆਂ ਨੇ ਸੇਵਾ ਨਿਭਾਉਦੇ ਹੋਏ ਸਮੂਹ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਠੰਡਾ- ਮਿੱਠਾ ਜਲ ਛਕਾਇਆ।










Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ

ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਧਾਨ ਸਾਹਿਬ ਹਰਜਿੰਦਰ ਸ...
14/07/2026

ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਜੀ ਅਤੇ ਸਿੱਖਿਆ ਸਕੱਤਰ ਸੁਖਮੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਗੱਤਕੇ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।










Directorate of Education SGPC ਡਾਇਰੈਕਟੋਰੇਟ ਆਫ਼ ਐਜੂਕੇਸ਼ਨ

Address

Khalsa School Opp. Mittal Lab
Moga
142001

Alerts

Be the first to know and let us send you an email when Bhupindra Khalsa Sen. Sec. School, Moga posts news and promotions. Your email address will not be used for any other purpose, and you can unsubscribe at any time.

Contact The School

Send a message to Bhupindra Khalsa Sen. Sec. School, Moga:

Shortcuts

Share

Category