05/02/2025
ਸਰਕਾਰੀ ਪ੍ਰਾਇਮਰੀ ਸਕੂਲ ਤਖਾਣਵੱਧ (ਮੋਗਾ) ਦੇ ਗਰਾਊਂਡ ਭਾਵ ਖੇਡ ਦੇ ਮੈਦਾਨ ਦੀ ਚਾਰਦੀਵਾਰੀ ਦੀ ਗਰਾਂਟ ਜੋ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਈ ਸੀ ,ਉਸ ਦੇ ਅਨੁਸਾਰ ਅੱਜ 4-2-2025 ਨੂੰ ਚਾਰਦੀਵਾਰੀ ਦੀ ਨੀਂਹ ਸਮੁੱਚੀ ਪੰਚਾਇਤ ਜਿਸ ਦੀ ਅਗਵਾਈ ਸਰਪੰਚ ਇੰਦਰਜੀਤ ਸਿੰਘ ਗੱਬਰ ਕਰ ਰਹੇ ਸਨ ਅਤੇ ਪਿੰਡ ਦੇ ਮੋਹਤਬਰ ਜਿਹਨਾਂ ਵਿੱਚ ਸੁਸਾਇਟੀ ਪ੍ਰਧਾਨ ਕੁਲਦੀਪ ਸਿੰਘ ,ਕਲੱਬ ਪ੍ਰਧਾਨ ਕਰਮਜੀਤ ਸਿੰਘ ਕਰਮਾ ,ਅਮਰ ਸਿੰਘ ਫੌਜੀ ,ਚਰਨ ਸਿੰਘ ਧੀਰਾ ਸਾਬਕਾ ਬਲਾਕ ਸੰਮਤੀ ਮੈਂਬਰ ,ਗੁਰਪ੍ਰੇਮ ਸਿੰਘ ਮੈਂਬਰ ,ਸੁਖਰਾਜ ਸਿੰਘ ਰਾਜੂ ,ਜਗਦੀਪ ਸਿੰਘ ਟੋਨੀ ਪੰਚਾਇਤ ਮੈਂਬਰ ,ਮਾਸਟਰ ਦਲਜੀਤ ਸਿੰਘ ਬਿੱਟੂ ਪੰਚਾਇਤ ਮੈਂਬਰ ,ਰਾਜਾ ਸਿੱਧੂ ,ਈਸ਼ਰ ਸਿੰਘ ਪੰਚਾਇਤ ਮੈਂਬਰ ,ਬਾਬਾ ਬਿੱਟੂ ਜੀ ਪੰਚਾਇਤ ਮੈਂਬਰ ,ਲਖਵੀਰ ਸਿੰਘ ਫੌਜੀ ,ਸੁਖਮੰਦਰ ਸਿੰਘ ਫੌਜੀ ,ਗੁਰਸੇਵਕ ਸਿੰਘ SMC ਦੇ ਚੇਅਰਮੈਨ ,ਹਰਬੰਸ ਸਿੰਘ ,ਆਪ ਪਾਰਟੀ ਦੇ ਆਗੂ ਜਗਸੀਰ ਸਿੰਘ ਸੀਰਾ ,ਕਲੱਬ ਪ੍ਰਧਾਨ ਜਸਵੀਰ ਸਿੰਘ ਮਾਨ ,ਮਾਸਟਰ ਦਰਸ਼ਨ ਸਿੰਘ ,ਜਗਰਾਜ ਸੋਨੂੰ ਭਾਈ ਕੇ ,ਸਕੂਲ ਮੁਖੀ ਮੈਡਮ ਅਮਨਦੀਪ ਕੌਰ ,ਜਸਵੰਤ ਸਿੰਘ ਝੰਡਿਆਣਾ ,ਜਸਵੰਤ ਸਿੰਘ ਤਖਾਣਵੱਧ ,ਮੈਡਮ ਰਘਬੀਰ ਕੌਰ ,ਜਸਪ੍ਰੀਤ ਕੌਰ ,ਹਰਵਿੰਦਰ ਸਿੰਘ ਖੈਹਿਰਾ ਦੀ ਮੌਜੂਦਗੀ ਵਿੱਚ ਰੱਖੀ ਗਈ । ਇਸ ਮੌਕੇ ਤੇ ਵਾਹਿਗੁਰੂ ਜੀ ਦਾ ਓਟ ਆਸਰਾ ਲੈਂਦੇ ਹੋਏ ਅਤੇ ਕੰਮ ਦੀ ਨਿਰਵਿਘਨਤਾ ਲਈ ਅਰਦਾਸ ਬਾਬਾ ਗੁਰਦੇਵ ਸਿੰਘ ਜੀ ਵੱਲੋਂ ਕੀਤੀ ਗਈ ।ਉਪਰੰਤ ਸਾਰੀ ਸੰਗਤ ਨੇ ਚਾਹ ਦੇ ਲੰਗਰ ਛਕੇ ।
ਸਾਰੇ ਪਿੰਡ ਵਾਸੀਆਂ , ਕਲੱਬਾਂ ਅਤੇ ਸਮੁੱਚੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ।