B R S Public Sen Sec School, Mallian Wala

B R S Public Sen Sec School, Mallian Wala This school was started in 1986 by Sant Baba Prem Shah Ji. This is being run by a registered committee named Baba Rodu Shah Education & Welfare society. B. R. S.

Pub. Sen. Sec. School is located at Mallian wala village. Our main purpose to provide students a quality based education & inculcate moral values in them.

Proud  of  you  dear   putter
02/09/2023

Proud of you dear putter

FIFA ਵਿਸ਼ਵ ਕੱਪ ਦੇ ਫਾਈਨਲ ’ਚ ਅਰਜਨਟੀਨਾ ਨੇ ਫਰਾਂਸ ਨੂੰ ਹਰਾ ਕੇ ਖ਼ਿਤਾਬ ’ਤੇ ਕੀਤਾ ਕਬਜ਼ਾ, !
20/12/2022

FIFA ਵਿਸ਼ਵ ਕੱਪ ਦੇ ਫਾਈਨਲ ’ਚ ਅਰਜਨਟੀਨਾ ਨੇ ਫਰਾਂਸ ਨੂੰ ਹਰਾ ਕੇ ਖ਼ਿਤਾਬ ’ਤੇ ਕੀਤਾ ਕਬਜ਼ਾ, !

01/10/2022
21/09/2022
05/09/2022

*ਮੈਂ ਅਧਿਆਪਕ ਹਾਂ*

ਮੈਨੂੰ ਪਤਾ ਹੈ ਕਿ ਮੇਰੀ ਕੋਈ ਸੋਭਾ ਨਹੀ।
ਸੋਭਾ ਤਾਂ ਗੁੰਬਦ ਅਤੇ ਮਹੱਲਾਂ ਦੀ ਹੁੰਦੀ ਹੈ ।
ਮੈ ਤਾਂ ਇਕ ਨੀਂਹ ਹਾਂ
ਨੀਹਾਂ ਤਾਂ ਛੁਪੀਆਂ ਨੇ, ਨੀਂਹਾਂ ਕਿਹੜਾ ਦਿਖਦੀਆ ਹਨ।
ਪਰ ਇਤਨਾ ਪਤਾ ਹੈ ਕਿ ਨੀਹਾਂ ਹਨ ਤਾਂ ਮਹੱਲ ਹਨ, ਨੀਹਾਂ ਹਨ ਤਾਂ ਗੁੰਬਦ ਹਨ।
ਮੈਨੂੰ ਪਤਾ ਹੈ ਕਿ ਮੇਰਾ ਅਪਣਾ ਕੋਈ ਵਜੂਦ ਨਹੀ ।
ਵਜੂਦ ਤਾਂ ਫਲ ਦਾ ਹੈ, ਵਜੂਦ ਤਾਂ ਰੁੱਖਾਂ ਦਾ ਹੈ।
ਮੈ ਤਾਂ ਬੀਜ ਹਾਂ
ਪਰ ਇਹਨਾ ਪਤਾ ਹੈ ਕਿ ਬੀਜ ਹੈ ਤਾਂ ਰੁੱਖ ਹਨ, ਬੀਜ ਹੈ ਤਾਂ ਫਲ ਹਨ।
ਮੈਨੂੰ ਪਤਾ ਹੈ ਕਿ ਮੈ ਲੋਕਾਂ ਦੀ ਚਰਚਾਂ ਚ ਨਹੀ, ਕਿਸੇ ਦੀ ਜੁਬਾਨ ਤੇ ਨਹੀ, ਕਿਸੇ ਦੀਆਂ ਗੱਲਾਂ ਚ ਨਹੀ।
ਗੱਲ ਤਾਂ ਦੀਵੇ ਦੀ ਹੁੰਦੀ ਹੈ, ਚਰਚਾ ਤਾਂ ਚਾਨਣ ਦੀ ਹੁੰਦੀ ਹੈ
ਮੈ ਤਾਂ 'ਜੋਤ' ਹਾਂ
ਪਰ ਹਾਂ ... ਜੋਤ ਹੈ ਤਾ ਚਾਨਣ ਹੈ, ਜੋਤ ਹੈ ਤਾਂ ਦੀਵਾ ਹੈ
ਮੈਨੂੰ ਪਤਾ ਹੈ ਕਿ ਮੈ ਕਿਸੇ ਦਾ ਪਿਆਰਾ ਨਹੀ।
ਪਿਆਰ ਤਾਂ ਮਿੱਠੀਆਂ ਗੱਲਾਂ ਨੂੰ ਹੁੰਦਾ ਹੈ।
ਮੈਨੂੰ ਤਾਂ ਝਿੜਕਣਾ ਵੀ ਪੈਂਦਾ ਹੈ ।
ਪਰ ਹਾਂ ... 'ਝਿੜਕ' ਹੈ ਤਾ ਕੋਈ ਵਕੀਲ ਬਣਿਆ, ਝਿੜਕ ਹੈ ਤਾ ਕੋਈ ਡਾਕਟਰ ਬਣਿਆ, ਝਿੜਕ ਹੈ ਤਾ ਕੋਈ ਇੰਜੀਨੀਅਰ ਬਣਿਆ
ਪਤਾ ਹੈ ਜੀ ਬਹੁਤੇ ਮੇਰੇ ਤੇ ਮਾਣ ਨਹੀ ਕਰਦੇ ।
ਮਾਣ ਤਾਂ ਅਫਸਰਾਂ ਤੇ ਹੁੰਦਾ ਹੈ, ਮਾਣ ਤਾਂ ਫੌਜੀਆ ਤੇ ਹੁੰਦਾ ਹੈ, ਮਾਣ ਤਾਂ ਡਾਕਟਰਾਂ ਤੇ ਹੁੰਦਾ
ਪਰ ਮੈ ਤਾਂ ਅਧਿਆਪਕ ਹਾਂ।
ਪਰ ਹਾਂ.... ਅਧਿਆਪਕ ਹੈ ਤਾਂ ਡਾਕਟਰ ਹੈ, ਅਧਿਆਪਕ ਹੈ ਤਾਂ ਅਫਸਰ ਹੈ।
😊 ਕੋਈ ਮੇਰੇ ਤੇ ਮਾਣ ਕਰੇ ਜਾ ਨਾ ਕਰੇ
ਪਰ ਮੈਨੂੰ ਅਪਣੇ ਆਪ ਤੇ ਮਾਣ ਹੈ
ਕਿਉਕਿ ..
....... ਮੈ ਨੀਹ ਹਾਂ
....... ਮੈ ਬੀਜ ਹਾਂ
....... ਮੈ ਮਿੱਠੀ ਝਿੜਕ ਹਾਂ
....... ਮੈ "ਜੋਤ" ਹਾਂ
....... ਮੈ ਇਕ ਅਧਿਆਪਕ ਹਾਂ

ਅਧਿਆਪਕ ਦਿਵਸ ਦੀਆਂ ਮੁਬਾਰਕਾਂ

Address

Moga
142001

Alerts

Be the first to know and let us send you an email when B R S Public Sen Sec School, Mallian Wala posts news and promotions. Your email address will not be used for any other purpose, and you can unsubscribe at any time.

Contact The School

Send a message to B R S Public Sen Sec School, Mallian Wala:

Shortcuts

Share

Category