Govt High School Kothi Mallian Wala

Govt High School Kothi Mallian Wala Govt. High School, Kothi Mallian Wala (Moga)

11/11/2025

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਸੰਬੰਧੀ ਸਕੂਲ ਦੀ ਸਵੇਰ ਦੀ ਸਭਾ ਵਿਚ ਦੱਸਿਆ ਗਿਆ l
(10.11.2025 ਪਹਿਲਾ ਦਿਨ)

09/07/2025

ਤਿਥੀ ਭੋਜ, ਸ.ਹ.ਸ ਕੋਠੀ ਮੱਲ੍ਹੀਆਂ ਵਾਲਾ 09/07/2025

ਅੱਜ ਮਿਤੀ 15.08.2023 77ਵੇਂ  ਸੁਤੰਤਰਤਾ ਦਿਵਸ ਸਮਾਰੋਹ ਮੌਕੇ ਸਾਡੇ ਸਕੂਲ ਦੇ ਅਧਿਆਪਕ  ਸ. ਰਵਿੰਦਰ ਪਾਲ ਸਿੰਘ  ਨੂੰ  ਸਿੱਖਿਆ ਵਿਭਾਗ  ਵਿੱਚ  ਨ...
15/08/2023

ਅੱਜ ਮਿਤੀ 15.08.2023 77ਵੇਂ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਸਾਡੇ ਸਕੂਲ ਦੇ ਅਧਿਆਪਕ ਸ. ਰਵਿੰਦਰ ਪਾਲ ਸਿੰਘ ਨੂੰ ਸਿੱਖਿਆ ਵਿਭਾਗ ਵਿੱਚ ਨਿਭਾਈਆਂ ਗਈਆ ਸ਼ਾਨਦਾਰ ਸੇਵਾਵਾਂ ਸਦਕਾ ਸਨਮਾਨਿਤ ਕਰਦੇ ਹੋਏ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਜੀl ਨਾਲ ਹਨ ਐਮ. ਐਲ. ਏ. ਹਲਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਅਤੇ ਐਮ. ਐਲ. ਏ. ਹਲਕਾ ਬਾਘਾਪੁਰਾਣਾ ਸ. ਅਮ੍ਰਿਤਪਾਲ ਸਿੰਘ

ਦਾਖ਼ਲਾ ਸ਼ੁਰੂ
29/04/2023

ਦਾਖ਼ਲਾ ਸ਼ੁਰੂ

Admission open for academic session 2023-24🎉🎉🎉

ਮੈਂ ਅਤੇ ਮੇਰਾ ਪਰਿਵਾਰ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ   ਸਾਲ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਲਈ ਖੁਸ਼ੀਆਂ- ਖੇੜੇ, ਤਰ...
31/12/2022

ਮੈਂ ਅਤੇ ਮੇਰਾ ਪਰਿਵਾਰ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਲਈ ਖੁਸ਼ੀਆਂ- ਖੇੜੇ, ਤਰੱਕੀਆਂ ਅਤੇ ਇਤਫਾਕ ਲੈ ਕੇ ਆਵੇ। ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ ਅਤੇ ਭਾਈਚਾਰਕ ਸਾਂਝ ਬਣੀ ਰਹੇ । ਪਰਮਾਤਮਾ ਦੁੱਖ- ਸੁੱਖ ਵਿੱਚ ਅੰਗ- ਸੰਗ ਸਹਾਈ ਹੁੰਦੇ ਹੋਏ , ਆਪਣੇ ਭਾਣੇ ਵਿੱਚ ਰੱਖਣ ਅਤੇ ਪੂਰੀ ਮਾਨਵਤਾ ਤੇ ਆਪਣੀ ਮਿਹਰ ਭਰੀ ਨਦਰਿ ਬਣਾਈ ਰੱਖਣ ਜੀ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ- ਬਹੁਤ ਵਧਾਈਆਂ ਹੋਣ ਜੀ। "Happy New Year 2023

ਮਾਸਟਰ ਰਵਿੰਦਰ ਪਾਲ ਸਿੰਘ
ਮੋਗਾ

ਮਾਪੇ-ਅਧਿਆਪਕ ਮਿਲਣੀ  24.12.2022
24/12/2022

ਮਾਪੇ-ਅਧਿਆਪਕ ਮਿਲਣੀ 24.12.2022

ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 347ਵੇਂ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਹਾਈ ਸਕੂਲ ਕੋਠੀ ਮੱਲ੍ਹੀਆਂ ਵਾਲਾ ਦਾ ਸਟਾਫ,  ਉਹਨਾਂ ਨੂੰ...
28/11/2022

ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 347ਵੇਂ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਹਾਈ ਸਕੂਲ ਕੋਠੀ ਮੱਲ੍ਹੀਆਂ ਵਾਲਾ ਦਾ ਸਟਾਫ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।

14 ਨਵੰਬਰ ਦਾ ਦਿਨ ਜਿਸ ਨੂੰ ਅਸੀਂ ਬਾਲ ਦਿਵਸ ਵਜੋਂ ਜਾਣਦੇ ਹਾਂ। ਬਾਲ ਦਿਵਸ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ‘ਤੇ...
14/11/2022

14 ਨਵੰਬਰ ਦਾ ਦਿਨ ਜਿਸ ਨੂੰ ਅਸੀਂ ਬਾਲ ਦਿਵਸ ਵਜੋਂ ਜਾਣਦੇ ਹਾਂ। ਬਾਲ ਦਿਵਸ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ‘ਤੇ ਹਰ ਸਾਲ ਮਨਾਇਆ ਜਾਂਦਾ ਹੈ। ਬੱਚੇ ਉਸਨੂੰ ਪਿਆਰ ਨਾਲ ਚਾਚਾ ਨਹਿਰੂ ਕਹਿੰਦੇ ਸਨ। ਇਸ ਲਈ ਬੱਚਿਆਂ ਲਈ ਇਸ ਦਿਨ ਦਾ ਬਹੁਤ ਮਹੱਤਵ ਹੈ।

ਬਾਹਰੀ ਹਮਲਾਵਰਾਂ ਤੋਂ ਪੰਜਾਬ ਦੇ ਰਾਹ ਨੂੰ ਸਦਾ ਸਦਾ ਲਈ ਨੱਕਾ ਲਾਉਣ ਵਾਲੇ 💐 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ (13 ਨਵੰਬਰ 1...
13/11/2022

ਬਾਹਰੀ ਹਮਲਾਵਰਾਂ ਤੋਂ ਪੰਜਾਬ ਦੇ ਰਾਹ ਨੂੰ ਸਦਾ ਸਦਾ ਲਈ ਨੱਕਾ ਲਾਉਣ ਵਾਲੇ

💐 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ (13 ਨਵੰਬਰ 1780) ਦੀਆਂ ਮੁਬਾਰਕਾਂ 💐

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ ।

ਬਾਬਰ ਨੂੰ ਜਾਬਰ ਕਹਿ ਲਲਕਾਰਨ ਵਾਲੇ, ਊਚ ਨੀਚ ਨੂੰ  ਖਤਮ ਕਰ ਕਰਮਕਾਂਡਾਂ ਅਤੇ ਅੰਧਵਿਸ਼ਵਾਸਾਂ ਚੋਂ ਕੱਢ, ਔਰਤ ਨੂੰ ਮਹਾਨ ਕਹਿ ਵਿਹਲੜ ਠੱਗਾਂ ਦਾ ਭਾ...
08/11/2022

ਬਾਬਰ ਨੂੰ ਜਾਬਰ ਕਹਿ ਲਲਕਾਰਨ ਵਾਲੇ, ਊਚ ਨੀਚ ਨੂੰ ਖਤਮ ਕਰ ਕਰਮਕਾਂਡਾਂ ਅਤੇ ਅੰਧਵਿਸ਼ਵਾਸਾਂ ਚੋਂ ਕੱਢ, ਔਰਤ ਨੂੰ ਮਹਾਨ ਕਹਿ ਵਿਹਲੜ ਠੱਗਾਂ ਦਾ ਭਾਂਡਾ ਭੰਨ ਗ੍ਰਿਹਸਤ ਜੀਵਨ ਨੂੰ ਉੱਚਿਆਂ ਚੁਕ ਸੱਚੀ ਸੁਚੀ ਕਿਰਤ ਨੂੰ ਸਭ ਤੋਂ ਉੱਤਮ ਪ੍ਰਚਾਰਕੇ ਸੱਭੈ ਸਾਂਝੀ ਵਾਲ ਸਦਾਇਣ (universal brother hood) ਕੋਈ ਨਾ ਦਿਸੇ ਬਾਹਰਾ ਜੀਓ ਦਾ ਨਵਾਂ ਰਾਹ ਦੁਨੀਆਂ ਨੂੰ ਵਿਖਾ ਹੱਕ ਸੱਚ ਅਤੇ ਇਨਸਾਫ ਲਈ ਲੜਣ ਦਾ ਹੋਕਾ ਦੇਣ ਵਾਲੇ ਮਹਾਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਮੁਬਾਰਕਾਂ ਜੀਓ। ਆਓ ਆਪਾਂ ਸਭ ਲੋਕਾਈ ਦੇ ਮਹਾਨ ਗੁਰੂ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੀਆਂ ਸਿੱਖਿਆਵਾਂ ਉਪਰ ਚਲਣ ਦਾ ਅਹਿਦ ਕਰੀਏ 🙏🙏

ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ਪ੍ਰਾਰਥਨਾ ਤੇ ਕਿਰਤ ਕਰਦੇ ਹੱਥ ਸਭ ਤੋ ਸੁਹਣੇ ਹੁੰਦੇ
04/11/2022

ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥

ਪ੍ਰਾਰਥਨਾ
ਤੇ
ਕਿਰਤ
ਕਰਦੇ ਹੱਥ
ਸਭ ਤੋ
ਸੁਹਣੇ ਹੁੰਦੇ

Address

Moga

Website

Alerts

Be the first to know and let us send you an email when Govt High School Kothi Mallian Wala posts news and promotions. Your email address will not be used for any other purpose, and you can unsubscribe at any time.

Contact The School

Send a message to Govt High School Kothi Mallian Wala:

Shortcuts

Share

Category